Breaking News

ਪੋਲੀਨੇਸ਼ੀਆ ਦੇ ਟੋਂਗਾ ‘ਚ ਜ਼ੋਰਦਾਰ ਭੂਚਾਲ

Strong Earthquake, Tonga, Polynesia

ਰਾਤ 11 ਵੱਜ ਕੇ ਅੱਠ ਮਿੰਟ ‘ਤੇ ਆਇਆ ਭੂਚਾਲ

ਮਾਸਕੋ (ਏਜੰਸੀ)। ਮੱਧ ਤੇ ਪੱਛਮੀ ਪ੍ਰਸ਼ਾਂਤ ਖ਼ੇਤਰ ਦੇ ਪੋਲੀਨੇਸ਼ੀਆਈ ਹਿੱਸੇ ਟੋਂਗਾ ‘ਚ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂਗਰਭ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਹੈ। ਭੂਗਰਭ ਸਰਵੇਖਣ ਦੇ ਮ੍ਰਿਤਾਬਿਕ ਇਹ ਭੂਚਾਲ ਰਾਤ 11 ਵੱਜ ਕੇ ਅੱਠ ਮਿੰਟ ‘ਤੇ ਆਇਆ ਤੇ ਇਸ ਦਾ ਕੇਂਦਰ ਰਾਜਧਾਨੀ ਨੁਕੁਆਫੋਲਾ ਤੋਂ 52 ਮੀਲ ਉੱਤਰ ‘ਚ ਜ਼ਮੀਨ ਤੋਂ 110 ਕਿਲੋਮੀਟਰ ਹੇਠਾਂ ਸੀ। ਅਜੇ ਤੱਕ ਇਸ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। (Strong Earthquake)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Strong Earthquake, Tonga, Polynesia

ਪ੍ਰਸਿੱਧ ਖਬਰਾਂ

To Top