Breaking News

ਸਿਮਲਾ ਗਏ ਸੈਲਾਨੀਆਂ ਨਾਲ ਵਾਪਰਿਆ ਹਾਦਸਾ

Accidental, Deaths, Shimla

ਕਾਰ ਖੱਡ ‘ਚ ਡਿੱਗਣ ਨਾਲ ਹੋਈਆਂ 4 ਮੌਤਾਂ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਠਿਓਗ ਨੇੜੇ ਅੱਜ ਇੱਕ ਕਾਰ ਨਾਲ ਖਾਈ ‘ਚ ਡਿੱਗ ਪਈ ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਕਾਰ ਸੈਨਾਨੀਆਂ ਦੀ ਸੀ ਜਿਸ ਵਿੱਚ 6 ਲੋਕ ਸਵਾਰ ਸਨ, ਮ੍ਰਿਤਕਾਂ ਨੂੰ ਫਾਇਰਬ੍ਰਿਗੇਡ ਦੀ ਮਦਦ ਨਾਲ ਕੱਢਿਆ ਗਿਆ।। ਮ੍ਰਿਤਕਾਂ ਦੇ ਪਛਾਣ ਜਗਪ੍ਰੀਤ, ਦੀਪਕ, ਅਜੈ ਤੇ ਲੋਕੇਸ਼ ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ਦੇ ਨਾਂ ਰਾਹੁਲ ਤੇ ਰੋਹਤਾਸ਼ ਦੱਸਿਆ ਜਾ ਰਿਹਾ ਹੈ।। ਇਹ ਹਰਿਆਣਾ ਦੇ ਫਰੀਦਾਬਾਦ ਦੇ ਨਿਵਾਸੀ ਦੱਸੇ ਜਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top