ਵਾਇਸ ਏਡਮਿਰਲ ਕਰਮਬੀਰ ਸਿੰਘ ਅਗਲੇ ਨੌਸੇਨਾ ਪ੍ਰਮੁੱਖ ਹੋਣਗੇ

0
Admiral, Karambir Singh, Naval, Chief

ਨਵੀਂ ਦਿੱਲੀ। ਵਾਇਸ ਏਡਮਿਰਲ ਕਰਮਬੀਰ ਸਿੰਘ ਅਗਲੇ ਨੌਸੇਨਾ ਪ੍ਰਮੁੱਖ ਹੋਣਗੇ। ਵਰਤਮਾਨ ਨੌਸੇਨਾ ਪ੍ਰਮੁੱਖ ਸੁਨੀਲ ਲਾਂਬਾ 31 ਮਈ ਨੂੰ ਰਿਟਾਇਰ ਹੋ ਰਹੇ ਹਨ। ਵਾਇਸ ਏਡਮਿਰਲ ਕਰਮਬੀਰ ਸਿੰਘ ਉਨ੍ਹਾਂ ਦੀ ਜਗ੍ਹਾ ਲੈਣਗੇ। ਸੁਰੱਖਿਆ ਮੰਤਰੀ ਵੱਲੋਂ ਸ਼ਨਿੱਚਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ  ਪੂਰਵੀ ਨੌਸੇਨਾ ਕਮਾਨ ਦੇ ਅਧਿਕਾਰੀ ਵਾਇਸ ਏਡਮਿਰਲ ਕਰਮਬੀਰ ਸਿੰਘ ਨੂੰ ਅਗਲਾ ਨੌਸੇਨਾ ਪ੍ਰਮੁੱਖ ਨਿਉਕਤ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।