ਅਗਸਤ ਮਹੀਨੇ ’ਚ ਕਿਸਾਨਾਂ ਦੇ ਖਾਤੇ ’ਚ ਆਵੇਗੀ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 9ਵੀਂ ਕਿਸ਼ਤ
ਛੇਤੀ ਹੀ ਕਿਸਾਨ ਆਪਣਾ ਨਾਂਅ ਸੂਚੀ ਕਰ ਲੈਣ ਚੈੱਕ
ਨਵੀਂ ਦਿੱਲੀ। ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ’ਚ 9ਵੀਂ ਕਿਸ਼ਤ ਆਉਣ ਵਾਲੀ ਹੈ ਇਸ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ’ਚ 2000 ਰੁਪਏ ਦੀਆਂ ਅੱਠ ਕਿਸ਼ਤਾਂ ਆ ਚੁੱਕੀਆਂ ਹਨ ਤੇ ਹੁਣ ਨੌਵੀਂ ਕਿਸ਼ਤ ਵੀ ਛੇਤੀ ਆਉਣ ਵਾਲੀ ਹੈ ਕੇਂਦਰ ਸਰਕਾਰ ...
ਖੇਤੀ ‘ਚ ਬਦਲਾਅ ਹੀ ਦੁਆ ਸਕਦੈ ਕਰਜ਼ਿਆਂ ਤੋਂ ਨਿਜਾਤ
ਖੇਤੀ 'ਚ ਬਦਲਾਅ ਹੀ ਦੁਆ ਸਕਦੈ ਕਰਜ਼ਿਆਂ ਤੋਂ ਨਿਜਾਤ
ਅਕਸਰ ਕਿਸਾਨਾਂ ਬਾਰੇ ਰੋਜ਼ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ਕਿ ਅਜੋਕੇ ਦੌਰ ਵਿੱਚ ਕਿਨ੍ਹਾਂ ਪ੍ਰੇਸ਼ਾਨੀਆਂ ਵਿਚੋਂ ਗੁਜ਼ਰ ਰਿਹਾ ਰੋਜ਼ ਕਿਤੇ ਨਾ ਕਿਤੇ ਕੋਈ ਭਰਾ ਖੁਕਕੁਸ਼ੀ ਕਰ ਲੈਂਦਾ ਹੈ ਕਿਸਾਨ ਭਰਾਵੋ! ਜੇਕਰ ਅਸੀਂ ਕਰਜ਼ਿਆਂ ਤੋਂ ਮੁਕਤੀ ਚਾਹੁੰਦੇ ਹਾਂ, ਅਸੀਂ ਚਾਹ...
ਜਲੰਧਰ ਪੁੱਜੇ ਟਿਕੈਤ, ਕਿਹਾ ਟੋਲ ਦਰ ‘ਚ 40 ਫੀਸਦੀ ਵਾਧਾ ਮਨਜ਼ੂਰ ਨਹੀਂ
ਕਿਹਾ ਟੋਲ ਦਰ 'ਚ 40 ਫੀਸਦੀ ਵਾਧਾ ਮਨਜ਼ੂਰ ਨਹੀਂ
(ਸੱਚ ਕਹੂੰ ਨਿਊਜ਼), ਜਲੰਧਰ। ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਜਲੰਧਰ ਸ਼ਹਿਰ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਥਾਨਕ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਰਾਕੇਸ਼ ਟਿਕੈਤ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਜਿੱਤ ਪ੍ਰਾਪਤੀ ‘ਤੇ ਸ੍ਰੀ ਹਰਿਮੰਦਰ ...
ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ ਤੇ ਜ਼ਮੀਨ ਦੀ ਉਪਜਾਊ ਸ਼ਕਤੀ
ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ ਤੇ ਜ਼ਮੀਨ ਦੀ ਉਪਜਾਊ ਸ਼ਕਤੀ
ਅਗਾਮੀ ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਦਾ ਦਿੱਲੀ ਵਿਖੇ ਧਰਨਾ ਚੱਲਣ ਕਾਰਨ ਕਣਕ ਦੀ ਵਾਢੀ ਕਰਨ ਅਤੇ ਸਾਂਭ-ਸੰਭਾਲ ਲਈ ਨਵੀਆਂ ਮੁਸ਼ਕਲਾਂ ਪੈਦਾ ਹੋਣੀਆਂ ਕੁਦਰਤੀ ਹੈ ਕਿਉਂਕਿ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚੋਂ ਆਉਣ ਵਾਲੇ ਮਜਦੂਰਾ...
ਨਾਇਬ ਤਹਿਸੀਲਦਾਰ ਘਨੌਰ ਰਾਹੀਂ ਅਗਨੀਪਥ ਰੋਸ ਦਿਵਸ ’ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਰਾਸ਼ਟਰਪਤੀ ਨੂੰ ਭੇਜਿਆ ਮੰਗ-ਪੱਤਰ
ਕਿਸਾਨ ਜਥੇਬੰਦੀਆਂ ਨੇ ਨੌਜਵਾਨਾਂ ਨੂੰ ਸ਼ਾਂਤੀ ਰੋਸ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ ਸਰਕਾਰੀ ਸੰਪਤੀ ਦਾ ਨੁਕਸਾਨ ਨਾ ਕੀਤਾ ਜਾਵੇ : ਸੰਯੁਕਤ ਕਿਸਾਨ ਮੋਰਚਾ
(ਜਤਿੰਦਰ ਲੱਕੀ) ਰਾਜਪੁਰਾ। ਕੇਂਦਰ ਸਰਕਾਰ ਵੱਲੋਂ ਲਿਆਂਦੀ ਅਗਨੀਪਥ ਯੋਜਨਾ ਖਿਲਾਫ ਕਿਸਾਨ ਜਥੇਬੰਦੀਆਂ ਕੁਲ ਹਿੰਦ ਕਿਸਾਨ ਸਭਾ,ਆਲ ਇੰਡੀਆ ਕਿਸਾਨ ਫੈਡਰੇਸਨ,...
ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ 11ਵੀਂ ਕਿਸ਼ਤ ਵਜੋਂ 21 ਹਜ਼ਾਰ ਕਰੋੜ ਰੁਪਏ ਜਾਰੀ
ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ 11ਵੀਂ ਕਿਸ਼ਤ ਵਜੋਂ 21 ਹਜ਼ਾਰ ਕਰੋੜ ਰੁਪਏ ਜਾਰੀ
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ ਜਾਰੀ ਕੀਤੀ
ਸ਼ਿਮਲਾ (ਸੱਚ ਕਹੂੰ ਨਿਊਜ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੀ 11ਵੀ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ
ਕੇਂਦਰ ਵੱਲੋਂ ਬਿਨਾ ਤਾਰੀਕ ਵਾਲੇ ਸੱਦੇ ’ਤੇ ਹੋ ਰਹੀ ਹੈ ਚਰਚਾ
ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰੀ ਜਾਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਗੱਲਬਾਤ ਲਈ ਭੇਜੀ ਗਈ ਚਿੱਠੀ ਦਾ ਜਵਾਬ ਦੇਣ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹ...
ਜਨਵਰੀ ਦੇ ਅੰਤ ’ਚ ਰੁਕੀ ਬਰਸਾਤ ਫਰਵਰੀ ਦੀ ਸ਼ੁਰੂਆਤ ’ਚ ਦੇ ਸਕਦੀ ਹੈ ਦਸਤਕ
ਆਲੂ, ਕਣਕ ਸਮੇਤ ਸਬਜ਼ੀਆਂ ਦੀ ਕਾਸ਼ਤਕਾਰੀ ’ਤੇ ਮਾੜਾ ਅਸਰ ਪੈਣਾ ਸ਼ੁਰੂ
(ਤਰੁਣ ਕੁਮਾਰ ਸ਼ਰਮਾ) ਨਾਭਾ। ਜਨਵਰੀ ਬੇਸ਼ੱਕ ਖਤਮ ਹੋਣ ਜਾ ਰਹੀ ਹੈ ਪ੍ਰੰਤੂ ਪਾਰਾ ਘੱਟਣੋ ਨਹੀਂ ਰੁਕ ਰਿਹਾ। ਲੰਮੇ ਸਮੇਂ ਬਾਅਦ ਅਜਿਹਾ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ ਕਿ ਲਗਭਗ ਹਰ ਹਫਤੇ (Rain) ਬਾਰਿਸ਼ ਹੋ ਰਹੀ ਹੈ। ਪਿਛਲੇ ਇੱਕ ਮਹੀਨੇ ਤੋ...
ਬੇਲੋੜੀ ਮਸ਼ੀਨਰੀ ਵੀ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ’ਚ ਪਾ ਰਹੀ ਐ ਯੋਗਦਾਨ
ਬੇਲੋੜੀ ਮਸ਼ੀਨਰੀ ਵੀ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ’ਚ ਪਾ ਰਹੀ ਐ ਯੋਗਦਾਨ
ਪੰਜਾਬ ਵਿੱਚ ਇਸ ਵੇਲੇ 60 ਦੇ ਕਰੀਬ ਖੇਤੀ ਮਸ਼ੀਨਰੀ ਬਣਾਉਣ ਵਾਲੀਆਂ ਵੱਡੀਆਂ ਸਨਅਤਾਂ ਚੱਲ ਰਹੀਆਂ ਹਨ। ਖੇਤੀ ਮਸ਼ੀਨਰੀ ਦੀ ਹਰ ਸਾਲ 20 ਤੋਂ 25 ਫੀਸਦੀ ਵਧ ਰਹੀ ਮੰਗ ਨੂੰ ਵੇਖਦਿਆਂ ਇਹ ਉਦਯੋਗ ਖੂਬ ਵਧ-ਫੁੱਲ ਰਹੇ ਹਨ। ਐਚ.ਐਮ.ਟੀ. ਕੰਪ...
ਪੰਜਾਬ ਵਿਧਾਨ ਸਭਾ ਚੋਣਾਂ : ਕਿਸਾਨ ਆਗੂਆਂ ਦੇ ਚੋਣ ਲੜਨ ’ਤੇ ਕਈ ਕਿਸਾਨ ਜਥੇਬੰਦੀਆਂ ਹੋਈਆਂ ਨਾਰਾਜ਼
22 ਕਿਸਾਨ ਜਥੇਬੰਦੀਆਂ ਦੀ ਹਮਾਇਤ ਤੋਂ ਵੀ ਕੀਤਾ ਕਿਨਾਰਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਬੀਕੇਯੂ (ਲੱਖੋਵਾਲ) ਨੇ ਚੋਣ ਲੜਨ ਕੀਤੀ ਨਾਂਹ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੂਰੀ ਸਰਗਰਮ ਹਨ ਤੇ ਧੜਾ-ਧੜਾ ਆਪਣੇ ਉਮੀਦਵਾਰਾਂ ਦੇ ਐਲ...
ਕਿਸਾਨਾਂ ਨੂੰ ਢੈਂਚਾ ਦਾ ਬੀਜ 80 ਫੀਸਦੀ ਸਬਸਿਡੀ ’ਤੇ ਮਿਲੇਗਾ
ਤੁਸੀਂ 4 ਅਪ੍ਰੈਲ ਤੱਕ ਬੀਜਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ
ਚੰਡੀਗੜ੍ਹ (ਸੱਚ ਕਹੂੰ/ਅਨਿਲ ਕੱਕੜ) ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਢੈਂਚਾ ਬੀਜ ਲਈ ਅਪਲਾਈ ਕਰਨ ਦੀ ਆਖਰੀ ਮਿਤੀ 4 ਅਪ੍ਰੈਲ 2022 ਤੱਕ ਵਧਾ ਦਿੱਤੀ ਹੈ। ਹੁਣ ਕਿਸਾਨ 4 ਅਪ੍ਰੈਲ ਤੱਕ ਢੈਂਚਾ ਬੀਜ ਦੀ ਖਰੀਦ ਲਈ ਵਿਭਾਗ ਦੀ ਵੈੱਬਸਾਈਟ ‘...
ਭਾਰਤ ਤੇ ਇਜ਼ਰਾਈਲ ਦਰਮਿਆਨ ਖੇਤੀ ’ਚ ਸਹਿਯੋਗ ਵਧਾਉਣ ਲਈ ਤਿੰਨ ਸਾਲਾਂ ਲਈ ਸਮਝੌਤਾ
ਖੇਤੀ ’ਚ ਸਹਿਯੋਗ ਵਧਾਉਣ ਲਈ ਤਿੰਨ ਸਾਲਾਂ ਲਈ ਸਮਝੌਤਾ
ਨਵੀਂ ਦਿੱਲੀ। ਭਾਰਤ ਤੇ ਇਜ਼ਰਾਈਲ ਦੀਆਂ ਸਰਕਾਰ ਨੇ ਦੁਵੱਲੇ ਹਿੱਸੇਦਾਰੀ ਦੀ ਹਮਾਇਤ ਕਰਦਿਆਂ ਦੁਵੱਲੇ ਸਬੰਧਾਂ ’ਚ ਖੇਤੀ ਤੇ ਜਲ ਖੇਤਰਾਂ ’ਤੇ ਕੇਂਦਰਿਤ ਰਹਿਣ ਦੀ ਲੋੜ ਨੂੰ ਸਵੀਕਾਰ ਕਰਦਿਆਂ ਖੇਤੀ ਖੇਤਰ ’ਚ ਸਹਿਯੋਗ ਅਤੇ ਹੋਰ ਵਧੇਰੇ ਵਧਾਉਣ ’ਤੇ ਸਹਿਯੋਗ ਪ੍...
ਮੋਗਾ ’ਚ ਨਹਿਰ ਟੁੱਟਣ ਕਾਰਨ ਪਾਣੀ ’ਚ ਡੁੱਬਿਆ 100 ਏਕੜ ਤੋਂ ਵੱਧ ਰਕਬਾ
ਮੋਗਾ ’ਚ ਨਹਿਰ ਟੁੱਟਣ ਕਾਰਨ ਪਾਣੀ ’ਚ ਡੁੱਬਿਆ 100 ਏਕੜ ਤੋਂ ਵੱਧ ਰਕਬਾ
(ਵਿੱਕੀ ਕੁਮਾਰ) ਮੋਗਾ। ਬਾਘਾਪੁਰਾਣਾ ਖੇਤਰ ਦੇ ਪਿੰਡ ਉਗੋਕੇ ’ਚ ਨਹਿਰ ’ਚ ਪਾੜ ਪੈਣ ਕਾਰਨ 100 ਏਕੜ ਤੋਂ ਵੱਧ ਰਕਬਾ ਪਾਣੀ ’ਚ ਡੁੱਬ ਗਿਆ। ਪਿੰਡ ਦੀ ਆਬਾਦੀ ਵਾਲੇ ਇਲਾਕਿਆਂ ਤੱਕ ਵੀ ਪਾਣੀ ਪਹੁੰਚ ਗਿਆ। ਨਹਿਰ ਟੁੱਟਣ ਕਾਰਨ ਮੂੰਗੀ, ਮੱਕ...
ਪਹਾੜੀ ਖੇਤਰਾਂ ’ਚ ਹੁੰਦੀ ਐ ਕੇਸਰ ਦੀ ਖੇਤੀ
ਜੁਲਾਈ–ਅਗਸਤ ਮਹੀਨੇ ਹੁੰਦੀ ਹੈ ਕਾਸ਼ਤ
ਸਾਡੇ ਦੇਸ਼ ਕੋਲ ਮੌਜੂਦਾ ਕੁਦਰਤੀ ਅਨਮੋਲ ਖਜ਼ਾਨਿਆਂ ਵਿੱਚੋਂ ਕੇਸਰ ਵੀ ਇੱਕ ਕੀਮਤੀ ਖਜ਼ਾਨਾ ਹੈ। ਕੇਸਰ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ, ਖੁਸ਼ਬੂਦਾਰ ਤੇਲ, ਕਰੀਮਾਂ ਜਾਂ ਹੋਰ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ। ਪੂਜਾ ਪਾਠ ਵਿੱਚ ਕੇਸਰ ਦੀ ਵਰਤੋਂ ਕਰਨ ਤੋਂ ਬਿਨਾਂ ਆਈਸ ਕਰੀਮ...
ਕਿਸਾਨ ਜਥੇਬੰਦੀਆਂ ਵੱਲੋਂ 17 ਮਈ ਤੋਂ ਪ੍ਰਦਰਸ਼ਨ ਦਾ ਐਲਾਨ
ਕਿਸਾਨਾਂ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ
ਕਿਹਾ ਅਸੀਂ 10 ਜੂਨ ਤੋਂ ਲਾਵਾਂਗੇ ਝੋਨਾ
18 ਜੂਨ ਤੋਂ ਝਨੇ ਦੀ ਲੁਆਈ ਲਈ 4 ਜੋਨਾਂ ’ਚ ਵੰਡੇ ਗਏ ਹਨ 23 ਜ਼ਿਲ੍ਹੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਝੋਨੇ ਦੀ ਲੁਆਈ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਕਿਸਾਨ ਜ...
ਨਰਮੇ ਦੀ ਚੁਗਾਈ ਸਮੇਂ ਫ਼ਸਲ ਨੂੰ ਪੱਤੇ ਰਹਿਤ ਕਰਨ ਤੇ ਝਾੜ ਵਧਾਉਣ ਦੇ ਤਰੀਕੇ
ਨਰਮੇ ਦੀ ਚੁਗਾਈ ਸਮੇਂ ਫ਼ਸਲ ਨੂੰ ਪੱਤੇ ਰਹਿਤ ਕਰਨ ਤੇ ਝਾੜ ਵਧਾਉਣ ਦੇ ਤਰੀਕੇ
ਨਰਮਾ ਪੰਜਾਬ ਵਿੱਚ ਖਾਸ ਕਰਕੇ ਦੱਖਣ-ਪੱਛਮੀ ਪੱਟੀ ਵਿੱਚ ਸਾਉਣੀ ਦੀ ਇੱਕ ਮਹੱਤਵਪੂਰਨ ਫਸ਼ਲ ਹੈ ਇਸ ਨੂੰ ਸਾਲ 2012- 13 'ਚ ਤਕਰੀਬਨ 481 ਹਜ਼ਾਰ ਹੈਕਟਰ ਰਕਬੇ 'ਤੇ ਬੀਜਿਆ ਗਿਆ, ਜਿਸ ਤੋਂ 1627 ਹਜ਼ਾਰ ਗੰਢਾਂ ਪ੍ਰਾਪਤ ਹੋਈਆਂ ਤੇ ਰੂੰ ਦ...
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਅ ਲਈ ਕਿਸਾਨਾਂ ਨੂੰ ਆਰਥਿਕ ਪੈਕੇਜ ਦਿੱਤਾ ਜਾਵੇ
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਅ ਲਈ ਕਿਸਾਨਾਂ ਨੂੰ ਆਰਥਿਕ ਪੈਕੇਜ ਦਿੱਤਾ ਜਾਵੇ
ਪੰਜਾਬ ਵਿੱਚ ਕਿਸਾਨਾਂ ਵੱਲੋਂ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਲਾਈ ਜਾਂਦੀ ਅੱਗ ਦਾ ਮੁੱਦਾ ਅੱਗ ਵਾਂਗ ਹੀ ਭਖਦਾ ਰਹਿੰਦਾ ਹੈ। ਕਿਉਂਕਿ ਝੋਨੇ ਦੀ ਪਰਾਲੀ ਵਾਲੀ ਅੱਗ ਦੇ ਧੂੰਏਂ ਦਾ ਸੇਕ ਹਰਿਆਣੇ ਵਿੱਚੋਂ ...
ਗੁਲਾਬ ਦੇ ਫੁੱਲਾ ਦੀ ਗੁਣਵੱਤਾ ਵਿੱਚ ਗਿਰਾਵਟ ਨੂੰ ਲੈ ਕੇ ਚਿੰਤਾ
ਗੁਲਾਬ ਦੇ ਫੁੱਲਾ ਦੀ ਗੁਣਵੱਤਾ ਵਿੱਚ ਗਿਰਾਵਟ ਨੂੰ ਲੈ ਕੇ ਚਿੰਤਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ)। ਫੁੱਲਾਂ ਦੇ ਮਾਹਿਰਾਂ ਅਤੇ ਵਿਗਿਆਨੀਆਂ ਨੇ ਫੁੱਲਾਂ ਵਿੱਚ ਖਿੱਚ ਦਾ ਕੇਂਦਰ ਮੰਨੇ ਜਾਂਦੇ ਗੁਲਾਬ ਦੀ ਗੁਣਵੱਤਾ ਵਿੱਚ ਆ ਰਹੀ ਗਿਰਾਵਟ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੇ ਕਿ ਘਟੀਆ ਪੌਦ ਦੀ ਸਮੱਗਰੀ ਕ...
ਵਿਰੋਧ ਦੇ ਸੁਰ ਦਬਾਉਣ ਦੀਆਂ ਇਹ ‘ਚਲਾਕੀਆਂ’
ਵਿਰੋਧ ਦੇ ਸੁਰ ਦਬਾਉਣ ਦੀਆਂ ਇਹ 'ਚਲਾਕੀਆਂ'
ਕਿਵੇ ਵੀ ਲੋਕਤੰਤਰ 'ਚ ਵਿਰੋਧੀ ਧਿਰ ਦੀ ਭੂਮਿਕਾ ਨੂੰ ਸੱਤਾ ਦੀ ਭੂਮਿਕਾ 'ਚ ਘੱਟ ਕਰਕੇ ਨਹੀਂ ਦੇਖਿਆ ਜਾਂਦਾ ਹੈ, ਨਾ ਹੀ ਦੇਖਿਆ ਜਾ ਸਕਦਾ ਹੈ ਪੂਰੇ ਸੰਸਾਰ ਦੇ ਸਾਰੇ ਲੋਕਤੰਤਰਿਕ ਵਿਵਸਥਾ ਰੱਖਣ ਵਾਲੇ ਦੇਸ਼ਾਂ 'ਚ ਵਿਰੋਧੀ ਧਿਰ ਨੂੰ, ਸੱਤਾ ਦੇ ਕਿਸੇ ਵੀ ਫੈਸਲੇ ਦਾ ਸ...
378 ਦਿਨਾਂ ਬਾਅਦ ਕਿਸਾਨ ਅੰਦੋਲਨ ਖਤਮ, ਸਾਂਝੇ ਮੋਰਚੇ ਦਾ ਐਲਾਨ
11 ਦਸੰਬਰ ਨੂੰ ਫਤਹਿ ਮਾਰਚ, 15 ਨੂੰ ਪੰਜਾਬ ਦੇ ਸਾਰੇ ਮੋਰਚੇ ਸਮਾਪਤ
ਨਵੀਂ ਦਿੱਲੀ (ਖ਼ਬਰ ਵਾਲੇ ਬਿਊਰੋ)। ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਖਤਮ ਹੋ ਗਿਆ ਹੈ। ਸਾਂਝੇ ਕਿਸਾਨ ਮੋਰਚਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਕਿਸਾਨ ਆਗੂ ਬਲਬੀਰ ਸਿੰਘ ਨੇ ਕਿਹਾ ਕਿ ਹੰਕਾਰੀ...
ਮਾਈਨਰ ’ਚ ਪਾੜ ਪਿਆ, ਸਿੰਚਾਈ ਤੋਂ ਵਾਂਝੇ ਕਿਸਾਨ ਹੋ ਰਹੇ ਨੇ ਖੱਜਲ-ਖੁਆਰ
ਮਾਈਨਰ ਦਾ ਸਾਰਾ ਪਾਣੀ ਜਾਣ ਲੱਗਿਆ ਸੇਮ ਨਾਲੇ ’ਚ
ਸ਼ੁਧੀਰ ਅਰੋੜਾ
ਅਬੋਹਰ । ਹਲਕਾ ਬੱਲੂਆਣਾ ਦੇ ਪਿੰਡ ਬਹਾਦੁਰਖੇੜਾ ਅਤੇ ਸਰਦਾਰਪੁਰਾ ਤੋਂ ਬਹਾਦੁਰਖੇੜਾ ਮਾਈਨਰ ’ਚ ਪਿਛਲੇ ਦਿਨ ਕਰੀਬ 40 ਫੁੱਟ ਦਾ ਪਾੜ ਪੈਣ ਨਾਲ ਕਿਸਾਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਦੱਸਣਯੋਗ ਹੈ ਕਿ ਪਾੜ ਪੈਣ ਨਾਲ ਮਾਈਨਰ ਦਾ ਪਾ...
ਗਵਾਹਾਂ ਨੂੰ ਧਮਕਾਉਣ ਤੋਂ ਬਾਅਦ ਭੜਕਿਆ ਸੰਯੁਕਤ ਕਿਸਾਨ ਮੋਰਚਾ
ਕਿਸਾਨਾਂ 24 ਨੂੰ ਕਰਨਗੇ ਲਖੀਮਪੁਰ ਖੇੜੀ ਵੱਲ ਕੂਚ (Samyukta Kisan Morcha)
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਦੇ ਕਿਸਾਨ ਆਗੂ ਅੰਬਾਲਾ ਤੋਂ ਰਵਾਨਾ ਹੋਣਗੇ
(ਸੱਚ ਕਹੂੰ ਨਿਊਜ਼ ) ਨਵੀਂ ਦਿੱਲੀ। ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਕੁਚਲਣ ਸਬੰਧੀ ਕਿਸਾਨ ਯੂਨੀਅਨਾਂ ਦਾ ਗੁੱਸਾ ਇੱਕ ਵਾਰ ਫ...
ਵਿਧਾਇਕ ਲਾਡੀ ਢੋਸ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ
ਵਿਧਾਇਕ ਲਾਡੀ ਢੋਸ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ
(ਵਿੱਕੀ ਕੁਮਾਰ)
ਧਰਮਕੋਟ l ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਬਦਲਵੀਆਂ ਫਸਲਾਂ ਬੀਜਣ ਦੀ ਅਪੀਲ ਕੀਤੀ ਗਈ ਹੈ, ਜਿਸ ਤਹਿਤ ਕਿਸਾਨਾਂ ਵੱਲੋ...
ਕਿਸਾਨ ਅੰਦੋਲਨ ਹੋਇਆ ਤੇਜ਼, ਦਿੱਲੀ-ਜੈਪੁਰ ਹਾਈਵੇ ਜਾਮ ਕਰਨ ਦੀ ਚਿਤਾਵਨੀ
ਮੋਦੀ ਦੇ ਮੈਸੇਜ ਦੇ ਬਾਵਜ਼ੂਦ ਕਿਸਾਨ ਅੰਦੋਲਨ ਤੇਜ਼ ਕਰਨ 'ਚ ਜੁਟੇ
ਨਵੀਂ ਦਿੱਲੀ। ਕੇਂਦਰ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ 18 ਦਿਨਾਂ ਤੋਂ ਦਿੱਲੀ ਬਾਰਡਰ 'ਤੇ ਧਰਨਾ ਦੇ ਰਹੇ ਹਨ। ਇਸ ਦੌਰਾਨ ਨਵੇਂ ਖੇਤੀ ਕਾਨੂੰਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਤਾਜ਼ਾ ਸੰਦੇਸ਼ ਦੇ ਬਾਵਜ਼ੂਦ ਕਿਸਾਨ ਆਪ...
ਕੇਂਦਰ ਸਰਕਾਰ ਦੇ ਉਪਾਵਾਂ ਨਾਲ ਛੋਟੇ ਕਿਸਾਨਾਂ ਦੀ ਤਾਕਤ ਵਧੇਗੀ : ਤੋਮਰ
ਕੇਂਦਰ ਸਰਕਾਰ ਦੇ ਉਪਾਵਾਂ ਨਾਲ ਛੋਟੇ ਕਿਸਾਨਾਂ ਦੀ ਤਾਕਤ ਵਧੇਗੀ : ਤੋਮਰ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਖੇਤਰ ਨੂੰ ਉਤਸ਼ਾਹ ਦੇਣ ਲਈ ਕੀਤੇ ਗਏ ਉਪਾਵਾਂ ਨਾਲ ਦੇਸ਼ ਦੇ ਛੋਟੇ ਕਿਸਾਨਾਂ ਦੀ ਤਾਕਤ ਵਧੇਗੀ ਤੋਮਰ ਨੇ ਗਲੋਬਲ ਇੰਡੀਅਨ ਸਾਇੰਟਿਸ...