ਖੇਤੀ ਕਾਨੂੰਨਾਂ ‘ਤੇ ਫਿਰ ਤੋਂ ਵਿਚਾਰ ਕਰੇ ਕੇਂਦਰ ਸਰਕਾਰ : ਮਾਇਆਵਤੀ
ਖੇਤੀ ਕਾਨੂੰਨਾਂ 'ਤੇ ਫਿਰ ਤੋਂ ਵਿਚਾਰ ਕਰੇ ਕੇਂਦਰ ਸਰਕਾਰ : ਮਾਇਆਵਤੀ
ਨਵੀਂ ਦਿੱਲੀ। ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਖੇਤੀ ਸਬੰਧੀ ਤਿੰਨੇ ਕਾਨੂੰਨਾਂ 'ਤੇ ਅਸਿਹਮਤੀ ਪ੍ਰਗਟ ਕਰਦਿਆਂ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ 'ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ। ਮਾਇਆਵਤੀ ਨੇ ਜਾਰੀ ਇੱਕ ...
ਡਬਵਾਲੀ ਧਰਨੇ ‘ਤੇ ਬੈਠੇ ਕਿਸਾਨਾਂ ਨੇ ਤੋੜੇ ਬੈਰੀਕੇਡ
ਸਥਿਤੀ ਤਣਾਅ ਪੂਰਨ, ਕਿਸਾਨ ਦਿੱਲੀ ਜਾਣ ਲਈ ਅੱਗੇ ਵਧੇ
ਸਰਸਾ। ਖੇਤੀ ਕਾਨੂੰਨਾਂ ਖਿਲਾਫ਼ ਡਬਵਾਲੀ ਧਰਨੇ 'ਤੇ ਬੈਠੇ ਕਿਸਾਨਾਂ ਨੇ ਬੈਰੀਕੇਡਸ ਤੋੜ ਦਿੱਤੇ ਹਨ। ਕਿਸਾਨ ਬੈਰੀਕੇਡਸ ਤੋੜ ਕੇ ਡੱਬਵਾਲੀ ਅੰਦਰ ਦਾਖਲ ਹੋ ਗਏ ਹਨ ਤੇ ਦਿੱਲੀ ਜਾਣ ਲਈ ਅੱਗੇ ਵਧ ਰਹੇ ਹਨ।
ਬੀਤੀ ਦਿਨ ਧਰਨੇ 'ਤੇ ਬੈਠੇ ਕਿਸਾਨ ਦਾ ਰੋਹ ਅੱਜ...
ਨਰਮ ਪਏ ਕਿਸਾਨ : ਕੇਂਦਰ ਮਾਲ ਗੱਡੀਆਂ ਚਲਾਏ ਤਾਂ ਮੁਸਾਫਰ ਗੱਡੀਆਂ ਵਾਸਤੇ ਵੀ ਸੱਦਣਗੇ ਮੀਟਿੰਗ
30 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਵੱਡਾ ਐਲਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਡੇਢ ਮਹੀਨੇ ਤੋਂ ਰੇਲ ਗੱਡੀਆਂ ਨੂੰ ਰੋਕੀ ਬੈਠੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੁਣ ਕੇਂਦਰ ਸਰਕਾਰ ਨਾਲ ਰੇਲ ਗਫੱਡੀਆਂ ਨੂੰ ਚਲਾਉਣ 'ਤੇ ਸਮਝੌਤੇ ਕਰਨ ਲਈ ਤਿਆਰ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ ਐ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ
ਚੰਡੀਗੜ੍ਹ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ ਮੰਗਲਵਾਰ ਲਗਭਗ 12 ਵਜੇ ਸ਼ੁਰੂ ਹੋਵੇਗੀ। ਬਸ ਥੋੜ੍ਹੀ ਹੀ ਦੇਰ 'ਚ ਕਿਸਾਨ ਭਵਨ ਚੰਡੀਗੜ੍ਹ 'ਚ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋਣ ਵਾਲੀ ਹੈ।
ਜਿਸ 'ਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਮੀਟਿੰਗ 'ਚ 21 ਨ...
ਚੰਡੀਗੜ ਵਿਖੇ ਰਣਨੀਤੀ ਤਿਆਰ ਕਰਨਗੇ ਕਿਸਾਨ
ਦਿੱਲੀ ਮੀਟਿੰਗ ਬਾਰੇ ਹੋਵੇਗੀ ਚਰਚਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅੱਜ ਚੰਡੀਗੜ ਵਿਖੇ ਰਣਨੀਤੀ ਤਿਆਰ ਕਰਨਗੀਆਂ ਜਿਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਣ ਦੀ ਤਿਆਰੀ ਕੀਤੀ ਜਾਵੇਗੀ। ਭਲਕੇ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ...
ਵਿਉਂਤਬੰਦੀ ਨਾਲ ਖੇਤੀ ਕਰਕੇ ਪਰਿਵਾਰਾਂ ‘ਚ ਖੁਸ਼ਹਾਲੀ ਲਿਆਉਣ ਵਾਲੇ ਪੰਜਾਬ ਦੇ ਕਿਸਾਨ
ਵਿਉਂਤਬੰਦੀ ਨਾਲ ਖੇਤੀ ਕਰਕੇ ਪਰਿਵਾਰਾਂ 'ਚ ਖੁਸ਼ਹਾਲੀ ਲਿਆਉਣ ਵਾਲੇ ਪੰਜਾਬ ਦੇ ਕਿਸਾਨ
ਕਿਸੇ ਸਮੇਂ ਪੰਜਾਬ ਦੇ ਕਿਸਾਨ ਦੀ ਖੁਸ਼ਹਾਲੀ ਪਿੱਛੇ ਉਸ ਦੀ ਆਪਣੀ ਮਿਹਨਤ/ਹੱਥੀਂ ਕੀਤੀ ਗਈ ਕਿਰਤ ਕੰਮ ਕਰਦੀ ਸੀ ਕਿਉਂਕਿ ਕਿਸਾਨ ਨੂੰ ਬਜਾਰ ਵਿੱਚੋਂ ਸਿਰਫ ਲੂਣ ਦੀ ਡਲੀ ਖਰੀਦਣੀ ਪੈਂਦੀ ਸੀ। ਬਾਕੀ ਬਚਦਾ ਕਬੀਲਦਾਰੀ ਦਾ ਸਾਰਾ ...
ਕਿਸਾਨਾਂ ਦਾ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ 30ਵੇਂ ਦਿਨ ‘ਚ ਸ਼ਾਮਲ ਹੋਇਆ
ਕਿਸਾਨਾਂ ਦਾ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ 30ਵੇਂ ਦਿਨ 'ਚ ਸ਼ਾਮਲ ਹੋਇਆ
ਮੁੱਲਾਂਪੁਰ ਦਾਖਾ (ਮਲਕੀਤ ਸਿੰਘ) । ਅੱਜ ਚੌਂਕੀਮਾਨ ਟੋਲ ਪਲਾਜ਼ਾ ਤੇ ਵੱਡਾ ਇੱਕਠ ਹੋਇਆ ਝੋਨੇ ਦੇ ਕਸਾਈ ਦੇ ਬਾਵਜੂਦ ਪੁਰਸ਼-ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮੇਂ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ,ਬਲਾਕ ਪ੍ਰਧਾਨ ਸੁਖਵਿੰਦ...
ਕੁਦਰਤੀ ਖੇਤੀ ਕਰਕੇ ਕਈ ਗੁਣਾ ਵੱਧ ਲਾਭ ਕਮਾਉਣ ਵਾਲੇ ਕਿਸਾਨ
ਕੁਦਰਤੀ ਖੇਤੀ ਕਰਕੇ ਕਈ ਗੁਣਾ ਵੱਧ ਲਾਭ ਕਮਾਉਣ ਵਾਲੇ ਕਿਸਾਨ
ਪੰਜਾਬ ਵਿੱਚ ਪੈਦਾ ਹੋ ਰਹੀਆਂ ਨਵੀਆਂ ਤੋਂ ਨਵੀਆਂ ਬਿਮਾਰੀਆਂ ਤੇ ਖੁਦਕੁਸ਼ੀਆਂ ਵਰਗੀਆਂ ਅਲਾਮਤਾਂ ਨੂੰ ਰੋਕਣ ਲਈ ਕਿਸਾਨਾਂ ਨੇ ਕੁਦਰਤੀ ਖੇਤੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਰਾਜ ਦੇ ਕਿਸਾਨਾਂ ਵੱਲੋਂ ਸਭ ਤੋ ਵੱਧ ਅਨਾਜ ਪੈਦਾ ਕੀਤਾ ਜ...
ਐਮ.ਐਸ.ਪੀ. ‘ਤੇ ਖ਼ਰੀਦ ਕਰੇ ਜਾਂ ਫਿਰ ਕੁਰਸੀ ਛੱਡੇ
ਮਾਲਵੇ 'ਚ ਐਮਐਸਪੀ ਤੋਂ ਥੱਲੇ ਵਿਕ ਰਿਹਾ ਹੈ ਨਰਮਾ
ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਲਲਕਾਰਿਆ
ਬਠਿੰਡਾ/ਮੌੜ ਮੰਡੀ, (ਸੁਖਜੀਤ ਮਾਨ )। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨਾਲੋਂ ਘੱਟ ਭਾਅ 'ਤੇ 'ਚਿ...
ਪੰਜਾਬੀ ‘ਵਰਸਿਟੀ ਤਨਖਾਹਾਂ ਦੇਣ ਤੋਂ ਵੀ ਗਈ, ਸਤੰਬਰ ਮਹੀਨੇ ਦੀ ਅਜੇ ਤੱਕ ਨਹੀਂ ਮਿਲੀ ਤਨਖਾਹ
ਮੁਲਾਜ਼ਮ, ਅਧਿਆਪਕ ਅਤੇ ਪੈਨਸ਼ਨਰ ਤਨਖਾਹ ਦੇ ਮੈਸੇਜ਼ ਨੂੰ ਉਡੀਕ ਕੇ ਥੱਕੇ
ਘਰੇਲੂ ਪੱਧਰ ‘ਤੇ ਲਸਣ ਅਤੇ ਢੀਂਗਰੀ ਖੁੰਬ ਦੀ ਕਾਸ਼ਤ ਲਈ ਜ਼ਰੂਰੀ ਗੱਲਾਂ
ਘਰੇਲੂ ਪੱਧਰ 'ਤੇ ਲਸਣ ਅਤੇ ਢੀਂਗਰੀ ਖੁੰਬ ਦੀ ਕਾਸ਼ਤ ਲਈ ਜ਼ਰੂਰੀ ਗੱਲਾਂ
ਪੰਜਾਬ ਵਿੱਚ ਲਸਣ ਦੀ ਜਿਆਦਾਤਰ ਕਾਸ਼ਤ ਕਿਸਾਨਾਂ ਵੱਲੋਂ ਘਰੇਲੂ ਵਰਤੋਂ ਲਈ ਹੀ ਕੀਤੀ ਜਾਂਦੀ ਸੀ ਪਰ ਹੁਣ ਉਹ ਵੀ ਘਟ ਗਈ ਹੈ। ਝੋਨੇ ਦੀ ਕਟਾਈ ਵਾਲੇ ਇਨ੍ਹਾਂ ਦਿਨਾਂ ਵਿੱਚ ਖੇਤਾਂ ਦੀ ਮੋਟਰ ਵਾਲੇ ਕੋਠੇ ਕੋਲ ਖਾਲੀ ਪਈ ਜਗ੍ਹਾ 'ਚ ਛੋਟੀਆਂ-ਛੋਟ...
ਨਰਮੇ ਦੀ ਚੁਗਾਈ ਸਮੇਂ ਫ਼ਸਲ ਨੂੰ ਪੱਤੇ ਰਹਿਤ ਕਰਨ ਤੇ ਝਾੜ ਵਧਾਉਣ ਦੇ ਤਰੀਕੇ
ਨਰਮੇ ਦੀ ਚੁਗਾਈ ਸਮੇਂ ਫ਼ਸਲ ਨੂੰ ਪੱਤੇ ਰਹਿਤ ਕਰਨ ਤੇ ਝਾੜ ਵਧਾਉਣ ਦੇ ਤਰੀਕੇ
ਨਰਮਾ ਪੰਜਾਬ ਵਿੱਚ ਖਾਸ ਕਰਕੇ ਦੱਖਣ-ਪੱਛਮੀ ਪੱਟੀ ਵਿੱਚ ਸਾਉਣੀ ਦੀ ਇੱਕ ਮਹੱਤਵਪੂਰਨ ਫਸ਼ਲ ਹੈ ਇਸ ਨੂੰ ਸਾਲ 2012- 13 'ਚ ਤਕਰੀਬਨ 481 ਹਜ਼ਾਰ ਹੈਕਟਰ ਰਕਬੇ 'ਤੇ ਬੀਜਿਆ ਗਿਆ, ਜਿਸ ਤੋਂ 1627 ਹਜ਼ਾਰ ਗੰਢਾਂ ਪ੍ਰਾਪਤ ਹੋਈਆਂ ਤੇ ਰੂੰ ਦ...
ਕੁਦਰਤੀ ਢੰਗ ਨਾਲ ਖੇਤੀ ਕਰਨ ਵਾਲਾ ਕਿਸਾਨ, ਬਲਵੰਤ ਪ੍ਰੀਤ
ਰਾਗੀ, ਸਵਾਂਕ, ਹਰੀ ਕੰਗਣੀ, ਚੀਣਾ, ਕੁੱਟਕੀ, ਜਵਾਰ ਦੀ ਕੁਦਰਤੀ ਢੰਗ ਨਾਲ ਖੇਤੀ
ਗੈਰ-ਕੁਦਰਤੀ ਢੰਗ ਨਾਲ ਕੀਤੀ ਜਾ ਰਹੀ ਖੇਤੀ ਨਾਲੋਂ ਕੁਦਰਤੀ ਖੇਤੀ ਕਰਨੀ ਕਿਤੇ ਸੁਖਾਲੀ ਹੈ। ਅਜਿਹੀ ਖੇਤੀ ਨੂੰ ਕਰਨ ਲਈ ਮਿੱਟੀ ਨਾਲ ਮਿੱਟੀ ਤੇ ਪਾਣੀ ਨਾਲ ਪਾਣੀ ਹੋਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਸਗੋਂ ਜਮੀਨ ਵਿੱਚ ਸਿਰਫ ਬੀਜ ਹੀ...
ਕਿਸਾਨਾਂ ਦੇ ਦਿਲ ਦੀ ਗੱਲ ਵੀ ਸੁਣੀ ਜਾਵੇ
ਕਿਸਾਨਾਂ ਦੇ ਦਿਲ ਦੀ ਗੱਲ ਵੀ ਸੁਣੀ ਜਾਵੇ
ਨਵੇਂ ਖੇਤੀ ਕਾਨੂੰਨਾਂ ਸਬੰਧੀ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ 'ਚ ਕਿਸਾਨ ਅੰਦੋਲਨ ਕਰ ਰਹੇ ਹਨ ਸਰਕਾਰ ਕਹਿ ਰਹੀ ਹੈ ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਹੈ ਅਸੀਂ ਇਸ ਟੀਚੇ ਨੂੰ ਪ੍ਰਾਪਤ ਕ...
ਖੇਤੀ ਹਾਦਸਿਆਂ ‘ਚੋਂ ਨਹੀਂ ਉੱਭਰ ਸਕਿਆ ਪੰਜਾਬ ਦਾ ਕਿਸਾਨ
ਖੇਤੀ ਹਾਦਸਿਆਂ 'ਚੋਂ ਨਹੀਂ ਉੱਭਰ ਸਕਿਆ ਪੰਜਾਬ ਦਾ ਕਿਸਾਨ
ਮਿੱਟੀ ਨਾਲ ਮਿੱਟੀ ਹੋ ਕੇ ਅੰਨ ਪੈਦਾ ਕਰਨ ਵਾਲਾ ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਦ ਕੇ ਦਿਨ-ਰਾਤ ਇੱਕ ਕਰਦਾ ਹੋਇਆ ਅੰਨ ਪੈਦਾ ਕਰਦਾ ਹੈ। ਦੂਸਰੇ ਪਾਸੇ ਮਹਿੰਗਾਈ ਅਤੇ ਕਰਜੇ ਦੀ ਮਾਰ ਨਾ ਝੱਲਦੇ ਹੋਏ ਮਿਹਨਤਕਸ਼ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਅਨਾਜ ਦੀ ...
ਤਕਨੀਕ ਹੀ ਪਰਾਲੀ ਦਾ ਹੱਲ
ਤਕਨੀਕ ਹੀ ਪਰਾਲੀ ਦਾ ਹੱਲ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪਰਾਲੀ ਦੀ ਸਮੱਸਿਆ ਦਾ ਹੱਲ ਕੱਢਣ ਲਈ ਪੰਜਾਬ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਹੈ ਸੂਬਾ ਸਰਕਾਰਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਦਮ ਚੁੱਕਣ ਲਈ ਕਿਹਾ ਹੈ ਪਰ ਪਰਾਲੀ ਨੂੰ ਅੱਗ ਹਾਲੇ...
ਦਲਾਲਾਂ ਤੋਂ ਛੁੱਟੇਗਾ ਖਹਿੜਾ
ਦਲਾਲਾਂ ਤੋਂ ਛੁੱਟੇਗਾ ਖਹਿੜਾ
ਮੋਦੀ ਸਰਕਾਰ ਨੇ ਖੇਤੀ ਦੇ ਖੇਤਰ 'ਚ ਵੱਡੇ ਬਦਲਾਅ ਅਤੇ ਕਿਸਾਨਾਂ ਦੇ ਹਿੱਤਾਂ ਦੇ ਮੱਦੇਨਜ਼ਰ ਤਿੰਨ ਬਿੱਲ ਸੰਸਦ ਦੇ ਮਾਨਸੂਨ ਸੈਸ਼ਨ 'ਚ ਪਾਸ ਕਰਾਏ ਹਨ ਇਨ੍ਹਾਂ ਖੇਤੀ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਤੋਂ ਖਾਸਾ ਨਾਰਾਜ਼ ਹੈ ਸੰਸਦ ਤੋਂ ਲੈ ਕੇ ਸੜਕ ਤੱਕ ਵਿਰੋਧੀ ਧਿਰ ਇਨ੍ਹਾਂ ...
ਕਿਸਾਨਾਂ ਦੀ ਹੜਤਾਲ
ਕਿਸਾਨਾਂ ਦੀ ਹੜਤਾਲ
ਖੇਤੀ ਸਬੰਧੀ ਤਿੰਨ ਬਿੱਲ ਸੰਸਦ 'ਚ ਪਾਸ ਹੋਣ ਦੇ ਬਾਵਜ਼ੂਦ ਕਿਸਾਨਾਂ ਦੇ ਤੇਵਰ ਜਿਉਂ ਦੇ ਤਿਉਂ ਹਨ ਰੇਲਾਂ ਰੋਕਣ ਦੇ ਨਾਲ-ਨਾਲ ਦੇਸ਼ ਭਰ 'ਚ ਸੜਕੀ ਆਵਾਜਾਈ ਰੋਕੀ ਜਾ ਰਹੀ ਹੈ ਪਹਿਲਾਂ ਹੀ ਲਾਕਡਾਊਨ ਨਾਲ ਬੰਦ ਪਏ ਕੰਮ-ਧੰਦਿਆਂ 'ਤੇ ਇਹਨਾਂ ਹੜਤਾਲਾਂ ਦਾ ਬੁਰਾ ਅਸਰ ਪਵੇਗਾ ਨਾ ਤਾਂ ਸਰਕਾਰ ਤੇ ਨਾ...
ਕਿਸਾਨਾਂ ਦਾ ਡਰ ਜੇ ਹੋਇਆ ਸੱਚ, ਤਾਂ ਭਾਜਪਾ ਹੋਵੇਗੀ ਦੋਸ਼ੀ
ਕਿਸਾਨਾਂ ਦਾ ਡਰ ਜੇ ਹੋਇਆ ਸੱਚ, ਤਾਂ ਭਾਜਪਾ ਹੋਵੇਗੀ ਦੋਸ਼ੀ
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਕਈ ਹਿੱਸਿਆਂ 'ਚ ਖੇਤੀ ਨਾਲ ਜੁੜੇ ਬਿੱਲਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਤਿੰਨੇ ਬਿੱਲ ਲੋਕ ਸਭਾ 'ਚ ਪਾਸ ਹੋ ਗਏ ਹਨ ਕਿਸਾਨ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ, ਵਿਰੋਧੀ ਧਿਰ ਸਰਕਾਰ ...
ਨਰਾਜ਼ ਜਿਹੈ ਧਰਤੀ-ਪੁੱਤਰ ਕਿਸਾਨ
ਨਰਾਜ਼ ਜਿਹੈ ਧਰਤੀ-ਪੁੱਤਰ ਕਿਸਾਨ
ਖੇਤੀ ਬਿੱਲਾਂ ਨੂੰ ਲੈ ਕੇ ਅੱਜ-ਕੱਲ੍ਹ ਦੇਸ਼ ਦੇ ਕਾਸ਼ਤਕਾਰਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ ਕੇਂਦਰ ਦੀ ਮਨਸ਼ਾ ਹੈ, 2022 ਤੱਕ ਇਨ੍ਹਾਂ ਦੀ ਆਮਦਨੀ ਦੁੱਗਣੀ ਕੀਤੀ ਜਾਵੇ ਧਰਤੀ ਦੇ ਲਾਲਾਂ ਦਾ ਮੰਡੀਆਂ 'ਚ ਸ਼ੋਸ਼ਣ ਖ਼ਤਮ ਹੋਵੇ ਫ਼ਸਲਾਂ ਦੀ ਲਾਗਤ ਘੱਟ ਹੋਵੇ ਉਤਪਾਦਨ 'ਚ ਵਾਧਾ ਹੋਵੇ ...
ਖੇਤੀ ਆਰਡੀਨੈਂਸ ‘ਤੇ ਰਾਜ ਸਭਾ ‘ਚ ਹੰਗਾਮਾ
ਕਾਂਗਰਸ ਨੇ ਕਿਹਾ, ਹਰੀ ਕ੍ਰਾਂਤੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ
ਨਵੀਂ ਦਿੱਲੀ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਭਾਪਤੀ ਵੈਂਕੱਇਆ ਨਾਇਡੂ ਨੇ ਸਦਨ ਦੇ ਕੰਮਕਾਜ ਸ਼ੁਰੂ ਕਰਨ ਤੋਂ ਪਹਿਲਾਂ ਮਰਹੂਮ ਸਾਂਸਦ ਅਸ਼ੋਕ ਗਸਤੀ ਨੂੰ ਸ਼ਰਧਾਂਜਲੀ ਦਿੱਤੀ। ਗਸਤੀ ਕਰਨਾਟਕ ਤੋਂ ਰਾਜ ਸਭਾ ਮੈਂਬਰ ਸਨ। ਵੀਰਵਾਰ ਰਾਤ ਨੂੰ ਹੀ...
ਪੰਜਾਬ ਭਰ ‘ਚ ਕਾਰੋਬਾਰ ਤੇ ਸੜਕੀ, ਰੇਲ ਆਵਾਜਾਈ ਮੁਕੰਮਲ ਬੰਦ ਦਾ ਐਲਾਨ
ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ 25 ਨੂੰ 'ਪੰਜਾਬ ਬੰਦ' ਦਾ ਐਲਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ )। ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਕਾਨੂੰਨ ਖਿਲਾਫ਼ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ 'ਚ ਸ਼ਾਮਲ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ 'ਪੰਜਾਬ-ਬੰਦ' ਕਰਨ ਦਾ ਐਲਾਨ ਕਰ ਦਿੱ...
ਸਾਰਥਿਕ ਯਤਨਾਂ ਦੀ ਲੋੜ (Meaningful effort required)
ਸਾਰਥਿਕ ਯਤਨਾਂ ਦੀ ਲੋੜ
ਕੇਂਦਰ ਵੱਲੋਂ ਜਾਰੀ ਖੇਤੀ ਸਬੰਧੀ ਤਿੰਨ ਆਰਡੀਨੈਂਸ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪੰਜਾਬ ਦੀਆਂ ਜੇਲ੍ਹਾਂ ਅੱਗੇ ਗ੍ਰਿਫ਼ਤਾਰੀ ਦੇਣ ਲਈ ਕਿਸਾਨ ਧਰਨੇ ਲਾਈ ਬੈਠੇ ਹਨ ਹਰਿਆਣਾ 'ਚ ਦਿੱਲੀ-ਚੰਡੀਗੜ੍ਹ ਜੀਟੀ ਰੋਡ ਜਾਮ ਕਰਨ ਤੋਂ ਬਾਅਦ ਪੁਲਿ...
ਸਤੰਬਰ ਮਹੀਨੇ ਦੇ ਕਿਸਾਨੀ ਰੁਝੇਵੇਂ
ਸਤੰਬਰ (September) ਮਹੀਨੇ ਦੇ ਕਿਸਾਨੀ ਰੁਝੇਵੇਂ
ਝੋਨਾ: ਝੋਨੇ ਤੇ ਬਾਸਮਤੀ ਦੀਆਂ ਫ਼ਸਲਾਂ ਤੋਂ ਵਧੀਆ ਝਾੜ ਲੈਣ ਲਈ ਲੋੜ ਅਨੁਸਾਰ ਪਾਣੀ ਦਿੰਦੇ ਰਹੋ ਪਰ ਕਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਓ ਝੋਨੇ ਦੀ ਫ਼ਸਲ 'ਚੋਂ ਨਦੀਨ ਅਤੇ ਵਾਧੂ ਬੂਟੇ ਪੁੱਟ ਦਿਓ। ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ 170 ਗ੍ਰਾਮ ਮ...
ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਮੁੜੇ ਪੰਜਾਬ ਦੇ ਕਿਸਾਨ
Farmers of Punjab turn to direct sowing of paddy | ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਮੁੜੇ ਪੰਜਾਬ ਦੇ ਕਿਸਾਨ
ਸਾਲ 2020 ਦੌਰਾਨ ਪੰਜਾਬ ਅੰਦਰ ਝੋਨੇ (Paddy) ਦੀ ਸਿੱਧੀ ਬਿਜਾਈ ਕਰਨ ਵੱਲ ਕਿਸਾਨ ਉਤਸ਼ਾਹਿਤ ਹੋਏ ਹਨ। ਇਸ ਨੂੰ ਕੋਵਿਡ-19 ਕਾਰਨ ਆਈ ਪਰਵਾਸੀ ਮਜ਼ਦੂਰਾਂ ਦੀ ਘਾਟ ਤੇ ਪੰਜਾਬ ਦੇ ਮਜਦੂਰਾਂ ...