ਦੇਸ਼

ਮੁੱਖ ਰੂਟਾਂ ‘ਤੇ ਮਹਿੰਗਾ ਹੋਵੇਗਾ ਹਵਾਈ ਸਫ਼ਰ

ਨਵੀਂ ਦਿੱਲੀ। ਨਵੀਂ ਹਵਾਬਾਜ਼ੀ ਨੀਤੀ ਤੇ ਸ਼ਹਿਰੀ ਹਵਾਬਾਜ਼ੀ ਨਿਯਮਾਂ ‘ਚ ਕੀਤੇ ਗਏ ਬਦਲਾਵਾਂ ਦੇ ਕਾਰਨ ਮੌਜ਼ੂਦਾ ਮੁੱਖ ਮਾਰਗਾਂ ‘ਤੇ ਹਵਾਈ ਸਫ਼ਰ ਮਹਿੰਗਾ ਹੋ ਸਕਦਾ ਹੈ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਸ਼ਹਿਰੀ ਹਵਾਬਾਜ਼ੀ ਨਿਯਮ (ਸੀਏਆਰ) ‘ਚ ਬਦਲਾਅ ਕਰਕੇ ਵੱਧ ਤੋਂ ਵੱਧ ਕੈਂਸੀਲੇਸ਼ਨ ਫੀਸ ਮੂਲ ਕਿਰਾਏ ਦੇ ਬਰਾਬਰ ਕਰਨ ਤੇ ਟਿਕਟ ਹੋਣ ਦੇ ਬਾਵਜ਼ੂਦ ਓਵਰ ਬੁਕਿੰਗ ਦੇ ਕਰਨ ਯਾਤਰੀਆਂ ਨੂੰ ਬੋਰਡਿੰਗ ਤੋਂ ਮਨ੍ਹਾ ਕਰਨ ‘ਤੇ ਹਰਜ਼ਾਨਾ ਵਧਾ ਕੇ 20 ਹਜ਼ਾਰ ਰੁਪਏ ਤੱਕ ਦਾ ਮਤਾ ਕੀਤਾ।

ਪ੍ਰਸਿੱਧ ਖਬਰਾਂ

To Top