ਹਵਾਈ ਸੇਵਾਵਾਂ ਕੰਪਨੀਆਂ ਫਿਲਹਾਲ ਬੁਕਿੰਗ ਨਾ ਸ਼ੁਰੂ ਕਰਨ : ਪੁਰੀ

0

ਹਵਾਈ ਸੇਵਾਵਾਂ ਕੰਪਨੀਆਂ ਫਿਲਹਾਲ ਬੁਕਿੰਗ ਨਾ ਸ਼ੁਰੂ ਕਰਨ : ਪੁਰੀ

ਨਵੀਂ ਦਿੱਲੀ। ਨਾਗਰਿਕ ਹਵਾਈ ਮੰਤਰੀ ਹਰਦੀਪ ਸਿੰਘ ਪੁਰੀ ਨੇ ਹਵਾਈ ਸੇਵਾ ਕੰਪਨੀਆਂ ਨੂੰ ਫਿਲਹਾਲ ਬੁਕਿੰਗ ਸ਼ੁਰੂ ਨਾ ਕਰਨ ਦੀ ਹਿਦਾਇਤ ਦਿੱਤੀ ਹੈ। ਸ੍ਰੀ ਪੁਰੀ ਨੇ ਅੱਜ ਟਵੀਟ ਕਰਕੇ ਕਿਹਾ, ”ਨਾਗਰਿਕ ਹਵਾਈ ਮੰਤਰਾਲਾ ਇਹ ਸਪਸ਼ਟ ਕਰਦਾ ਹੈ ਕਿ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਨਾਂ ਦਾ ਪਰਿਚਾਲਨ ਸ਼ੁਰੂ ਕਰਨ ਬਾਰੇ ‘ਚ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਵਿਮਾਨ ਸੇਵਾ ਕੰਪਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਬੰਧ ‘ਚ ਸਰਕਾਰ ਦੇ ਫੈਸਲੇ ਤੋਂ ਬਾਅਦ ਵੀ ਬੁਕਿੰਗ ਸ਼ੁਰੂ ਕਰਨ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।