Breaking News

ਕਾਂਗਰਸ ਨਾਲ ਹੱਥ ਮਿਲਾ ਕੇ ਸਪਾ ਨੇ ਕੀਤਾ ਲੋਹੀਆ ਦਾ ਅਪਮਾਨ : ਮੋਦੀ

ਲਖੀਮਪੁਰ ਖੀਰੀ। ਸਮਾਜਵਾਦੀ ਪਰਟੀ ‘ਤੇ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਤੇ ਰਾਮ ਮੋਹਨ ਲੋਹੀਆ ਨੂੰ ਅਪਮਾਨਿਤ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਪਾ, ਕਾਂਗਰਸ ਅਤੇ ਬਸਪਾ ਦੀ ਸਿਆਸਤ ਨੇ ਉੱਤਰ ਪ੍ਰਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ।
ਸ੍ਰੀ ਮੋਦੀ ਨੇ ਲਖੀਮਪੁਰ ਖੀਰੀ ਦੇ ਜੀਆਈਸੀ ਮੈਦਾਨ ‘ਚ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨਾਲ ਗਠਜੋੜ ਕਰਕੇ ਸਪਾ ਨੇ ਲੋਹੀਆ ਤੇ ਜੈ ਪ੍ਰਕਾਸ਼ ਨਰਾਇਣ ਦਾ ਅਪਮਾਨ ਕੀਤਾ ਹੈ।

 

ਪ੍ਰਸਿੱਧ ਖਬਰਾਂ

To Top