ਮਿਸ਼ਨ ਮੰਗਲ ਨੂੰ ਲੈ ਕੇ ਅਕਸ਼ੈ ਕੁਮਾਰ ਉਤਸ਼ਾਹਿਤ

0
Akshay Kumar, Encouraged, Mission, Mangal

ਮਿਸ਼ਨ ਮੰਗਲ ਨੂੰ ਲੈ ਕੇ ਅਕਸ਼ੈ ਕੁਮਾਰ ਉਤਸ਼ਾਹਿਤ

ਮੁੰਬਈ ਵਾਲੀਵੁੱਡ ਦੇ ਖਿਡਾਰੀ ਕੁਮਾਰ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ਮਿਸ਼ਣ ਮੰਗਲ ਨੂੰ ਲੈ ਕੇ ਮਾਣ ਮਹਿਸ਼ੂਸ ਕਰ ਰਹੇ ਹਨ ਅਕਸ਼ੈ ਦੀ ਆਉਣ ਵਾਲੀ ਫ਼ਿਲਮ ਮਿਸ਼ਨ ਮੰਗਲ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਮਿਸ਼ਨ ਮੰਗਲ ‘ਚ ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ, ਤਾਪਸੀ ਪੰਨੂ, ਨਿਤਿਆ ਮੇਨਨ ਵਰਗੀਆਂ ਅਭਿਨੇਤੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਹ ਫ਼ਿਲਮ ਮਾਰਸ ਆਬੀਬਟਰ ਮਿਸ਼ਨ ਦੀ ਪ੍ਰਾਪਤੀ  ਨੂੰ ਦਿਖਾਏਗੀ ਜਗਨ ਸ਼ਕਤੀ ਨਿਰਦੇਸ਼ਿਤ ਇਸ ਫਿਲਮ ‘ਚ ਪਹਿਲੀ ਬਾਰ ਮੰਗਲ ਗ੍ਰਹਿ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ ਇਸ ਤੋਂ ਪਹਿਲਾਂ ਤਾਪਸੀ ਪਨੂੰ ਕਹਿ ਚੁੱਕੀ ਹੈ ਕਿ ਦੇਸ਼ ‘ਚ ਸਪੇਸ਼ ਨਾਲ ਜੁੜੀਆਂ ਫ਼ਿਲਮਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਅਕਸ਼ੈ ਨੇ ਕਿਹਾ, ਫਿਲਮ ‘ਚ ਕੰਮ ਕਰਨ ਤੋਂ ਪਹਿਲਾਂ ਤੱਕ ਸਾਨੂੰ ਮਾਰਸ ਆਰਬੀਟਰ ਮਿਸ਼ਨ ਦੀ ਜਿਆਦਾ ਸਮਝ ਨਹੀਂ ਸੀ, ਪਰ ਹੌਲੀ ਹੌਲੀ ਸਾਨੂੰ ਕਾਫ਼ੀ ਕੁਝ ਪਤਾ ਲੱਗਿਆ ਸੀ ਅਤੇ ਅਜਿਹੀ ਫ਼ਿਲਮ ਦੇ ਨਿਰਦੇਸ਼ਿਤ ਜਗਨ ਦੇ ਚੱਲਦਿਆਂ ਦੌਰਾਨ ਹੋ ਪਾਇਆ ਸੀ ਮੇਰੀ ਫ਼ਿਲਮ 2.0 ਦਾ ਬਜਟ ਹੀ ਸਿਰਫ਼ 500 ਕਰੋੜ ਸੀ ਅਤੇ ਇਹ ਮਿਸ਼ਨ (ਭਾਰਤ ਦਾ ਮੰਗਲ ਮਿਸ਼ਨ) ਸਿਰਫ਼ 450 ਕਰੋੜ ਰੁਪਏ ‘ਚ ਪੂਰਾ ਹੋ ਗਿਆ ਸੀ, ਅਜਿਹੇ ‘ਚ ਮੈਂ ਇਸ ਪ੍ਰੋਜੈਕਟ ਸਬੰਧੀ ਕਾਫ਼ੀ  ਮਾਣ ਕਰਦਾ ਹਾਂ ‘ ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਇਸ ਫ਼ਿਲਮ ‘ਚ ਮਿਸ਼ਨ ਦੇ ਡਾਇਰੈਕਟਰ ਯਾਨੀ ਰਾਕੇਸ਼ ਧਵਨ ਦਾ ਕਿਰਦਾਰ ਨਿਭਾ ਰਹੇ ਹਨ ਉਹ ਫ਼ਿਲਮ ‘ਚ ਇਸ ਪ੍ਰੋਜੈਕਟ ਨੂੰ ਲੀਡ ਕਰਦੇ ਹਨ ਅਤੇ ਬਾਕੀ ਲੋਕਾਂ ‘ਚ ਉਤਸ਼ਾਹ ਜਗਾਉਣ ਦੀ ਕੋਸਿਸ਼ ਕਰਦੇ ਹਨ ਕਿ ਇਹ ਬੇਹੱਦ ਮੁਸ਼ਕਲ ਮਿਸ਼ਨ ਵੀ ਸਫ਼ਲ ਹੋ ਸਕਦਾ ਹੈ ਇਸ ਫ਼ਿਲਮ ਸਬੰਧੀ ਅਕਸੈ ਕਹਿ ਚੁੱਕੇ ਹਨ ਕਿ ਇਹ ਫ਼ਿਲਮ ਮਹਿਲਾਵਾਂ ਬਾਰੇ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Akshay Kumar, Encouraged, Mission, Mangal