ਬੀਐਸਈ ‘ਚ ਬਾਦਾਮ ਦਾ ਵਾਅਦਾ ਕਾਰੋਬਾਰ ਸ਼ੁਰੂ

0

ਬੀਐਸਈ ‘ਚ ਬਾਦਾਮ ਦਾ ਵਾਅਦਾ ਕਾਰੋਬਾਰ ਸ਼ੁਰੂ

ਮੁੰਬਈ। ਦੇਸ਼ ਦੇ ਪ੍ਰਮੁੱਖ ਸਟਾਕ ਮਾਰਕੀਟ ਬੀਐਸਈ ਲਿਮਟਿਡ ਵਿਖੇ ਸੋਮਵਾਰ ਨੂੰ ਬਦਾਮ ਦਾ ਵਾਅਦਾ ਕਾਰੋਬਾਰ ਸ਼ੁਰੂ ਹੋਇਆ। ਇਸ ਦੇ ਨਾਲ, ਬੀਐਸਈ ਬਾਦਾਮ ਫਿਊਚਰਜ਼ ਵਪਾਰ ਲਈ ਦੁਨੀਆ ਦਾ ਪਹਿਲਾ ਪਲੇਟਫਾਰਮ ਬਣ ਗਿਆ ਹੈ।

ਇਸਨੂੰ ਮਾਰਕੀਟ ਰੈਗੂਲੇਟਰ ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਮਨਜ਼ੂਰੀ ਦੇ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।