ਸੀਜਫਾਇਰ ਹਟਦੇ ਹੀ ਪਹਿਲੀ ਵੱਡੀ ਕਾਰਵਾਈ ‘ਚ 4 ਅੱਤਵਾਦੀ ਢੇਰ

0
Already, First, Major, Operation, Four, Terrorists, Stacked, After, Siegefire, Removed

ਇਸ ਸਾਲ ਰਮਜਾਨ ਤੋਂ ਪਹਿਲਾਂ ਇੱਕ ਮਹੀਨੇ ‘ਚ ਅੱਤਵਾਦੀ ਹਮਲਿਆਂ ‘ਚ 41 ਮੌਤਾਂ ਹੋਈਆਂ, ਰਮਜਾਨ ‘ਚ ਸਿਰਫ 4

ਸ੍ਰੀਨਗਰ, ਏਜੰਸੀ

ਜੰਮੂ ਕਸ਼ਮੀਰ ‘ਚ ਰਮਜਾਨ ‘ਚ ਸੀਜਫਾਇਰ ਦੌਰਾਨ ਅੱਤਵਾਦੀ ਹਮਲਿਆਂ ‘ਚ 267 ਫੀਸਦੀ ਦਾ ਇਜਾਫਾ ਹੋਇਆ ਹੈ। 17 ਅਪਰੈਲ ਤੋ. 17 ਮਈ ਵਿਚਕਾਰ ਸੂਬੇ ‘ਚ 18 ਅੱਤਵਾਦੀ ਹਮਲੇ ਹੋਏ ਸਨ। ਜਦੋਂ ਕਿ ਰਮਜਾਨ ‘ਚ 17 ਮਈ ਤੋਂ 17 ਜੂਨ ਵਿਚਕਾਰ 66 ਹਮਲੇ ਹੋਏ। ਇਸ ਵਿਚਕਾਰ ਬੰਦੀਪੋਰਾ ‘ਚ ਸੋਮਵਾਰ ਸਵੇਰੇ ਸੁਰੱਖਿਆਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ। ਸੂਬੇ ‘ਚ ਰਮਜਾਨ ਦੌਰਾਨ ਸਰਚ ਅਪਰੇਸ਼ਨ ‘ਤੇ ਲੱਗੀ ਰੋਕ ਹਟਣ ਤੋਂ ਬਾਅਦ ਪਹਿਲੀ ਵੱਡੀ ਕਾਰਵਾਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।