ਅਮਰਿੰਦਰ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ

0
112

ਅਮਰਿੰਦਰ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ

 • ਮਾਫੀਆ ਨਾਮ ਦਾ ਸ਼ਬਦ 20 ਵਰ੍ਹੇ ਪਹਿਲਾਂ ਸੁਣਾਈ ਨਹੀਂ ਦਿੰਦਾ ਸੀ
 • ਪਿਛਲੇ 15-20 ਸਾਲਾਂ ਚ ਕਾਈ ਤਰਾਂ ਦੇ ਮਾਫੀਆ ਨੇ ਜਨਮ ਲੈ ਲਿਆ
 • ਕੇਬਲ ਮਾਫੀਆ, ਰੇਤ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ
 • ਜਦੋ ਤੋਂ ਜੀਜਾ ਸਾਲਾ ਨੇ ਕਮਾਂਡ ਸੰਭਾਲੀ ਤਾਂ ਟਰਾਂਸਪੋਰਟ ਮਾਫੀਆ ਆ ਗਿਆ
 • ਟਰਾਂਸਪੋਰਟ ਮਾਫੀਆ ਦਾ ਕਿੰਗ ਪਿੰਨ ਹੀ ਬਾਦਲ ਮਾਫ਼ੀਆ ਹੈ
 • ਬਾਦਲਾਂ ਨੇ ਵੱਖ ਵੱਖ ਨਾਵਾਂ ਤੇ ਟਰਾਂਸਪੋਰਟ ਮਾਫੀਆ ਚਲ ਰਿਹਾ ਹੈ।
 • ਸਾਢੇ 4 ਸਾਲ ਦੀ ਕਾਰਗੁਜ਼ਾਰੀ ਲਈ ਮਾਫ਼ੀ ਮੰਗਣਾ ਚਾਹੁੰਦਾ ਹਾਂ,
 • ਸਾਢੇ 4 ਸਾਲ ਦੀ ਕਾਰਗੁਜ਼ਾਰੀ ਲਈ ਮਾਫ਼ੀ ਮੰਗਣਾ ਚਾਹੁੰਦਾ ਹਾਂ,
 • ਇਸ ਵਾਰੀ ਮਾਫੀਆ ਖਤਮ ਕਰਨ ਦੇ ਵਾਅਦੇ ਅਸੀਂ ਕੀਤੇ ਸੀ ਕਿ ਮਾਫੀਆ ਖਤਮ ਕਰਾਂਗੇ
 • ਕੰਪਰੋਮਾਇਜ ਚੀਫ ਮਿਨਿਸਟਰ ਬਣੇ ਰਹੇ ਅਮਰਿੰਦਰ ਸਿੰਘ
 • ਅਮਰਿੰਦਰ ਸਿੰਘ ਨੇ ਸਿਸਟਮ ਨੂੰ ਅਪਾਹਜ ਬਣਾ ਦਿੱਤਾ ਗਿਆ
 • 21 ਦਿਨਾਂ ਚ 258 ਪ੍ਰਾਇਵੇਟ ਬਸਾਂ ਨੂੰ ਜ਼ਬਤ ਕੀਤਾ ਗਿਆ
 • 3.29 ਕਰੋੜ ਲਖ ਰੁਪਏ ਟੈਕਸ ਇਨਕਮ ਹੋਈ ਹੈ।
 • ਰੋਜ਼ਾਨਾ ਆਮਦਨ ਚ 53 ਲੱਖ ਰੁਪਏ ਦਾ ਵਾਧਾ ਹੋਇਆ
 • 3 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ
 • 842 ਨਵੀ ਬਸਾਂ ਦਾ ਆਰਡਰ ਦਿੱਤਾ ਗਿਆ ਹੈ
 • ਬਸਾਂ ਰਾਹੀਂ ਪੈਸਾ ਵ੍ਹਾਈਟ ਕੀਤਾ ਗਿਆ ਹੈ
 • 52 ਨਵੇਂ ਬਸ ਸਟੈਂਡ ਤੇ 230 ਕਰੋੜ ਰੁਪਏ ਖਰਚ ਹੋਣਗੇ
 • ਜੀਐਮ ਨੂੰ ਬਸਾਂ ਚੈੱਕ ਕਰ ਸਕਣਗੇ,, 500 ਮੀਟਰ ਚ ਚੈਕਿੰਗ ਹੋਏਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ