50ਵੇਂ ਕੌਮਾਂਤਰੀ ਫਿਲਮ ਸਮਾਰੋਹ ‘ਚ ਅਮਿਤਾਭ ਬੱਚਨ ਹੋਣਗੇ ਸਨਮਾਨਿਤ

0
Amitabh Bachchan, Honored, International Film Festival

50ਵੇਂ ਕੌਮਾਂਤਰੀ ਫਿਲਮ ਸਮਾਰੋਹ ‘ਚ ਅਮਿਤਾਭ ਬੱਚਨ ਹੋਣਗੇ ਸਨਮਾਨਿਤ

ਨਵੀਂ ਦਿੱਲੀ (ਏਜੰਸੀ)। 50ਵੇਂ ਕੌਮਾਂਤਰੀ ਫਿਲਮ ਸਮਾਰੋਹ ‘ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਬਿ ਫਾਲਕੇ ਸਨਮਾਨ ਨਾਲ ਨਵਾਜਿਆ ਜਾਵੇਗਾ ਅਤੇ 76ਦੇਸ਼ਾਂ ਦੀਆਂ ਕਰੀਬ ਪੰਜਾਹ ਫਿਲਮਾਂ ਦਿਖਾਈਆਂ ਜਾਣਗੀਆਂ। ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਅੱਜ ਇੱਥੇ ਇਹ ਐਲਾਨ ਕੀਤਾ। (Amitabh)

ਸ੍ਰੀ ਜਾਵੇਡਕਰ ਨੇ ਦੱਸਿਆ ਕਿ 20 ਤੋਂ 28 ਨਵੰਬਰ ਤੱਕ ਹੋਣ ਵਾਲਾ ਇਹ ਸਮਾਰੋਹ ਸਵਰਣ ਜਯੰਤੀ ਸਮਾਰੋਹ ਹੋਵੇਗਾ ਅਤੇ ਇਸ ‘ਚ 76 ਦੇਸ਼ਾਂ ਦੀਆਂ ਕਰੀਬ 250 ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਕਰੀਬ ਦਸ ਹਜ਼ਾਰ ਲੋਕ ਹਿੱਸਾ ਲੈਣਗੇ। ਸਮਾਰੋਹ ‘ਚ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਦਿੱਤਾ ਜਾਵੇਗਾ। ਸਮਾਰੋਹ ‘ਚ ਸ੍ਰੀ ਬੱਚਨ ਦੀਆਂ ਚੋਣਗੀਆਂ ਫਿਲਮਾਂ ਦਿਖਾਈਆਂ ਜਾਣਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।