Breaking News

ਆਨੰਦੀਬੇਨ ਦਾ ਅਸਤੀਫ਼ਾ ਮਨਜ਼ੂਰ, ਗਡਕਰੀ, ਸਰੋਜ ਪਾਂਡੇ ਨਿਗਰਾਨ ਨਿਯੁਕਤ

ਨਵੀਂ ਦਿੱਲੀ। ਭਾਜਪਾ ਦੇ ਸੰਸਦੀ ਬੋਰਡ ਨੇ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਦੇ ਅਸਤੀਫ਼ੇ ਦੀ ਪੇਸ਼ਕਸ਼ ਨੂੰ ਮਨਜ਼ੂਰ ਕਰ ਲਿਆ ਹੈ ਤੇ ਨਿਤਿਨ ਗਡਕਰੀ ਤੇ ਸਰੋਜ ਪਾਂਡੇ ਨੂੰ ਗੁਜਰਾਤ ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ ਜੋ ਅਹਿਮਦਾਬਾਦ ਜਾ ਰਹੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਵਿਧਾਇਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ।

ਪ੍ਰਸਿੱਧ ਖਬਰਾਂ

To Top