Sign in
  • ਦੇਸ਼
  • ਕੁੱਲ ਜਹਾਨ
  • ਸੂਬੇ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • ਫੀਚਰ
  • ਸਿਹਤ
  • ਸਿੱਖਿਆ
  • ਮਨੋਰੰਜਨ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Sign in
Welcome!Log into your account
Forgot your password?
Password recovery
Recover your password
Search
LogoGOSSIP

ਸਾਡੇ ਨਾਲ ਸ਼ਾਮਲ

Follow us

Facebook
Instagram
Linkedin
Telegram
Twitter
Youtube
LogoSachkahoon
Sachkahoon

Epaper

34.5 C
Chandigarh
Breaking News

ਸੋਸ਼ਲ ਮੀਡੀਆ ’ਤੇ ਆਉਂਦੇ ਹੀ ਛ...

Read more
  • ਦੇਸ਼
    • ਦਿੱਲੀ ਦੀ ਫੈਕਟਰੀ ’ਚ ਲੱਗੀ ਅ...

      ਪਤਨੀ ਦੇ ਸਹੂਰੇ ਘਰ ਵਾਪਸ ਨਾ ...

      Saint Dr. MSG Insan on In...

      ਲੋੜਵੰਦ ਬੱਚਿਆਂ ਅਤੇ ਪਰਿਵਾਰਾ...

      ਮੋਬਾਇਲ ’ਤੇ ਟਕਟਕੀ ਲਾ ਕੇ ਦੇ...

  • ਕੁੱਲ ਜਹਾਨ
    • ਅਮਰੀਕਾ ’ਚ ਪੰਜ ਮਹਿਲਾਵਾਂ ਦੇ...

      ਭਾਰਤੀ ਮਹਿਲਾ ਟੀਮ ਨੇ ਪਹਿਲੇ ...

      ਵੇਨੇਜ਼ੁਏਲਾ ’ਚ ਜਹਾਜ਼ ਹਾਦਸਾਗ੍...

      ਭਾਰਤ ਤੇ ਆਸਟਰੇਲੀਆ ਰੱਖਿਆ ਖੇ...

      ਅਫ਼ਗਾਨਿਸਤਾਨ ’ਚ ਭੂਚਾਲ ਦੇ ਝਟ...

  • ਸੂਬੇ
    • Allਦਿੱਲੀਪੰਜਾਬਰਾਜਸਥਾਨਹਰਿਆਣਾ

      ਹਾਈਵੇਜ ਲਈ ਜਬਰੀ ਜਮੀਨਾਂ ਖੋਹ...

      ਚੋਣ ਨਤੀਜੇ ਸਵੀਕਾਰ ਬੀਜੇਪੀ ਉ...

      ਦੇਰ ਰਾਤ ਚੱਲੀਆਂ ਗੋਲੀਆਂ ਵਿੱ...

      ਆਪ ਨੂੰ ਝਟਕਾ, ਇੱਕੋ-ਇੱਕ ਲੋਕ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      ਸੋਸ਼ਲ ਮੀਡੀਆ ’ਤੇ ਆਉਂਦੇ ਹੀ ਛ...

      ਪੂਜਨੀਕ ਗੁਰੂ ਜੀ ਦੇ ਲਾਈਵ ਦਰ...

      ਤੁਹਾਡਾ ਉਹ ਹੈ ਜੋ ਸਾਰੀ ਦੁਨੀ...

      ਪੂਜਨੀਕ ਗੁਰੂ ਜੀ ਨੇ ਲਾਈਵ ਦਰ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      ਵੀਰ ਮੇਰਿਆ ਜੁਗਨੀ ਕਹਿੰਦੀ ਹੈ...

      ਸੋਸ਼ਲ ਮੀਡੀਆ ’ਤੇ ਵਾਇਰਲ ਗਲਤ ...

      ਸਾਡੇ ਲੋਕ-ਸੇਵਕਾਂ ’ਚ ਕਿੰਨੀ ...

      ਸਿਆਸਤ ’ਚ ਅਸਹਿਣਸ਼ੀਲਤਾ

  • ਫੀਚਰ
    • ਪੁਲਿਸ ਟਰੇਨਿੰਗ ਅਕੈਡਮੀ ਫਿਲੌ...

      ਇੰਟਰਨੈੱਟ ਕਿਵੇਂ ਹੋਂਦ ’ਚ ਆਇ...

      ਮੈਂ ਹਰੀਗੜ੍ਹ ਨੇੜੇ ਨਹਿਰ ਵਾਲ...

      ਵਰਚੂਅਲ ਪ੍ਰਾਈਵੇਟ ਨੈੱਟਵਰਕ (...

      ਪੰਜਾਬੀ ਸਾਹਿਤ ਦੇ ਅੰਬਰ ਦਾ ਧ...

  • ਸਿਹਤ
    • ਪੌਸ਼ਟਿਕ ‘ਖੁਰਾਕ’ ਜੋ ਤੁਹਾਨੂੰ...

      ਲਾਪਰਵਾਹੀ ਤੋਂ ਬਚੋ, ਅੱਖਾਂ ਨ...

      ਗਰਮੀ ਤੋਂ ਬਚਣ ਲਈ ਇਨ੍ਹਾਂ ਗੱ...

      ਸਰਜਰੀ, ਕੀਮੋਥੈਰੇਪੀ, ਰੇਡੀਏਸ਼...

      ਇਸ ਕਸਰਤ ਨਾਲ ਗੁੱਟ ਦੇ ਦਰਦ ਤ...

  • ਸਿੱਖਿਆ
    • ਸਿੱਖਿਆ ਵਿਭਾਗ ਵੱਲੋਂ ਅਧਿਆਪਕ...

      ਪੰਜਾਬ ਸਰਕਾਰ ਵੱਲੋਂ ਸਿੱਖਿਆ ...

      ਮੈਡੀਕਲ ਸਿੱਖਿਆ ’ਚ ਗੁਣਵੱਤਾ ...

      ਯੂਪੀ ਬੋਰਡ ਦੀ ਹਾਈ ਸਕੂਲ ਦੀ ...

      ਮਾਪਿਆਂ ਨੂੰ ਘਰ ’ਚ ਪੜ੍ਹਾਈ ਦ...

  • ਮਨੋਰੰਜਨ
    • ਸਿੱਧੂ ਮੂਸੇਵਾਲੇ ਦਾ SYL ਗਾਣ...

      ਸਿੱਧੂ ਮੂਸੇਵਾਲਾ ਕਤਲ ਕੇਸ ’ਚ...

      ਸਿੱਧੂ ਮੂਸੇ ਵਾਲੇ ਦੇ ਗੀਤ sy...

      ਰੋਪੜ ਦੀ ਸੱਤ ਸਾਲ ਦੀ ਲੜਕੀ ਦ...

      ਗਮਗੀਨ ਮਾਹੌਲ ’ਚ ਮਨਾਇਆ ਸਿੱਧ...

  • ਖੇਤੀਬਾੜੀ
    • ਨਾਇਬ ਤਹਿਸੀਲਦਾਰ ਘਨੌਰ ਰਾਹੀਂ...

      ਖੁੰਬਾਂ ਦੀ ਅਗੇਤੀ ਪੈਦਾਵਾਰ ਸ਼...

      ਮੋਗਾ ’ਚ ਨਹਿਰ ਟੁੱਟਣ ਕਾਰਨ ਪ...

      ਦੇਸ਼ ਵਿੱਚ ਖੇਤੀਬਾੜੀ ਦੀ ਪ੍ਰ...

      ਰਵਾਇਤੀ ਫ਼ਸਲਾਂ ਦਾ ਬਦਲ ਬਣ ਸਕ...

  • ਖੇਡ ਮੈਦਾਨ
    • ਰੋਹਿਤ ਸ਼ਰਮਾ ਹੋਏ ਕੋਰੋਨਾ ਪੀੜ...

      ਰਣਜੀ ਟਰਾਫੀ : ਫਾਈਨਲ ਮੈਚ ’ਚ...

      ਭਾਰਤੀ ਮਹਿਲਾ ਟੀਮ ਨੇ ਪਹਿਲੇ ...

      ਸਿਹਤਮੰਦ ਤੇ ਚੁਸਤ ਜੀਵਨਸ਼ੈਲੀ ...

      ਦੂਰ ਹੋ ਰਹੇ ਹਨ ਪੰਜਾਬੀ ਹਾਕੀ...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    ਹਾਈਵੇਜ ਲਈ ਜਬਰੀ ਜਮੀਨਾਂ ਖੋਹਣ ਖਿਲਾਫ਼ ਵੱਡਾ ਵਿਰੋਧ

    ਚੋਣ ਨਤੀਜੇ ਸਵੀਕਾਰ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਦਿੱਤੀ ਵਧ...

    ਦੇਰ ਰਾਤ ਚੱਲੀਆਂ ਗੋਲੀਆਂ ਵਿੱਚ ਨੌਜਵਾਨ ਜ਼ਖਮੀ, ਗੈਂਗਵਾਰ ਦਾ ਦੱਸਿਆ ਜਾ ਰਿਹੈ ਮਾਮਲਾ

    ਪਾਟੋਧਾੜ ਦਾ ਸ਼ਿਕਾਰ ਹੋਈ ਕਾਂਗਰਸ ਨੂੰ ਹਰ ਵਾਰ ਲੱਗ ਰਹੇ ਝਟਕੇ ਤੇ ਝਟਕੇ!

    ਆਪ ਨੂੰ ਝਟਕਾ, ਇੱਕੋ-ਇੱਕ ਲੋਕ ਸਭਾਂ ਸੀਟ ਗੁਆਈ

    Home Breaking News ਅੰਤਰਰਾਸ਼ਟਰੀ ਪੱ...
    • Breaking News
    • ਖੇਡ ਮੈਦਾਨ

    ਅੰਤਰਰਾਸ਼ਟਰੀ ਪੱਧਰ ‘ਤੇ ਅਰਜੁਨ ਤੇਂਦੁਲਕਰ ਨੇ ਖੋਲ੍ਹਿਆ ਖ਼ਾਤਾ

    By
    ਸੱਚ ਕਹੂੰ ਅਖ਼ਬਾਰ
    -
    July 17, 2018
    Facebook
    WhatsApp
    Linkedin
    Twitter
    Telegram
    Email
    Pinterest
    ReddIt
    Print
    Tumblr
    Mix
    VK
    Digg
    LINE
    Viber
    Naver

       

      ਅੰਡਰ 19 ਂਚ ਸ਼੍ਰੀਲੰਕਾ ਵਿਰੁੱਧ ਗੇਂਦਬਾਜ਼ੀ ਦੌਰਾਨ ਝਟਕੀ ਪਹਿਲੀ ਵਿਕਟ

      ਏਜੰਸੀ, ਕੋਲੰਬੋ, 17 ਜੁਲਾਈ

      ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 18 ਸਾਲਾ ਲੜਕੇ ਅਰਜੁਨ ਤੇਂਦੁਲਕਰ ਨੇ ਅੰਡਰ 19 ਲਈ ਸ਼ੁਰੂਆਤ ਕਰਦੇ ਹੋਏ ਸ਼੍ਰੀਲੰਕਾ ਅੰਡਰ 19 ਟੀਮ ਵਿਰੁੱਧ ਪਹਿਲੇ ਯੂਥ ਟੈਸਟ ਦੇ ਪਹਿਲੇ ਦਿਨ ਇੱਕ ਵਿਕਟ ਹਾਸਲ ਕਰਕੇ ਅੰਡਰ 19 ਪੱਧਰ’ਤੇ ਆਪਣੀ ਪਹਿਲੀ ਵਿਕਟ ਹਾਸਲ ਕਰ ਲਈ ਜਦੋਂਕਿ ਹਰਸ਼ ਤਿਆਗੀ ਅਤੇ ਆਯੁਸ਼ ਬਦੌਨੀ ਨੇ 4-4 ਵਿਕਟਾਂ ਝਟਕਾਈਆਂ .
      ਭਾਰਤ ਨੇ ਸ਼੍ਰੀਲੰਕਾਈ ਟੀਮ ਨੂੰ 244 ਦੌੜਾਂ ‘ਤੇ ਸਮੇਟਣ ਬਾਅਦ ਪਹਿਲੇ ਦਿਨ ਦੀ ਖੇਡ ਸਮਾਪਤੀ ਤੱਕ 1 ਵਿਕਟ ਗੁਆ ਕੇ 92 ਦੌੜਾਂ ਬਣਾ ਲਈਆਂ ਹਨ ਕਪਤਾਨ ਅਨੁਜ ਰਾਵਤ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 59 ਗੇਂਦਾਂ ‘ਤੇ 63 ਦੌੜਾਂ ‘ਚ ਅੱਠ ਚੌਕੇ ਅਤੇ 2 ਛੱਕੇ ਲਗਾਏ ਪਰ ਉਹ ਦਿਨ ਦੇ ਆਖ਼ਰੀ ਓਵਰ ਦੀ ਚੌਥੀ ਗੇਂਦ ‘ਤੇ ਆਊਟ ਹੋ ਗਏ ਜਿਸ ਤੋਂ ਬਾਅਦ ਦਿਨ ਦੀ ਖੇਡ ਖ਼ਤਮ ਹੋ ਗਈ ਅਧਰਵ ਤਾਈਦੇ 42 ਗੇਂਦਾਂ ‘ਤੇ ਚਾਰ ਚੌਕਿਆਂ ਦੀ ਮੱਦਦ ਨਾਲ 26 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹੈ ਭਾਰਤ ਅਜੇ ਸ਼੍ਰੀਲੰਕਾ ਦੇ ਸਕੋਰ ਤੋਂ 152 ਦੌੜਾਂ ਪਿੱਛੇ ਹੈ

       
      ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਇਸ ਮੁਕਾਬਲੇ ‘ਚ ਸਭ ਦੀਆਂ ਨਜ਼ਰਾਂ ਸਚਿਨ ਦੇ ਬੇਟੇ ਅਰਜੁਨ ‘ਤੇ ਟਿਕੀਆਂ ਸਨ ਕਿ ਉਹ ਇਸ ਮੈਚ ‘ਚ ਕਿਹੋ ਜਿਹਾ ਪ੍ਰਦਰਸ਼ਨ ਕਰਦਾ ਹੈ ਖੱਬੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਅਰਜੁਨ ਨੇ ਆਪਣੇ ਕਰੀਅਰ ਦੀ ਪਹਿਲੀ ਵਿਕਟ ਕਾਮਿਲ ਮਿਸ਼ਾਰਾ ਨੂੰ ਲੱਤ ਅੜਿੱਕਾ ਆਊਟ ਕਰਕੇ ਹਾਸਲ ਕੀਤੀ ਉਸਨੇ 11 ਓਵਰਾਂ ‘ਚ 33 ਦੌੜਾਂ ਦੇ ਕੇ ਇੱਕ ਵਿਕਟ ਲਈ ਖੱਬੇ ਹੱਥ ਦੇ ਸਪਿੱਨਰ ਤਿਆਗੀ ਨੇ 26 ਓਵਰਾਂ ‘ਚ 92 ਦੌੜਾਂ ਦੇ ਕੇ ਸ਼੍ਰੀਲੰਕਾਈ ਟੀਮ ਦੇ ਉੱਪਰਲੇ ਕ੍ਰਮ ਦੇ ਛੇ ਬੱਲੇਬਾਜ਼ਾਂ ‘ਚੋਂ ਚਾਰ ਨੂੰ ਪੈਵੇਲਿਅਨ ਭੇਜਿਆ ਬਦੌਨੀ ਨੇ 9.3 ਓਵਰਾਂ ‘ਚ 24 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਸ਼੍ਰੀਲੰਕਾਈ ਪਾਰੀ ਨੂੰ 70.3 ਓਵਰਾਂ ‘ਚ 244 ਦੌੜਾਂ ‘ਤੇ ਸਮੇਟ ਦਿੱਤਾ

       

      Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

      • TAGS
      • Account
      • Arjun Tendulkar
      • International level
      • Opened
      • sports
      Facebook
      WhatsApp
      Linkedin
      Twitter
      Telegram
      Email
      Pinterest
      ReddIt
      Print
      Tumblr
      Mix
      VK
      Digg
      LINE
      Viber
      Naver
        Previous articleਰੋਨਾਲਡੋ ਦੇ ਕਰਾਰ ਦੀ ਅੱਧੀ ਰਕਮ ਜੁਵੇਂਟਸ ਨੇ ਜਰਸੀ ਵੇਚ ਕੇ ਵਸੂਲੀ
        Next articleਮਾਨਸੂਨ ਸੈਸ਼ਨ ਅੱਜ ਤੋਂ, ਹੰਗਾਮੇ ਦੇ ਆਸਾਰ
        ਸੱਚ ਕਹੂੰ ਅਖ਼ਬਾਰ
        https://www.punjabi.sachkahoon.com
        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…

        RELATED ARTICLESMORE FROM AUTHOR

        ਹਾਈਵੇਜ ਲਈ ਜਬਰੀ ਜਮੀਨਾਂ ਖੋਹਣ ਖਿਲਾਫ਼ ਵੱਡਾ ਵਿਰੋਧ

        ਚੋਣ ਨਤੀਜੇ ਸਵੀਕਾਰ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਦਿੱਤੀ ਵਧਾਈ

        gun-696x365

        ਦੇਰ ਰਾਤ ਚੱਲੀਆਂ ਗੋਲੀਆਂ ਵਿੱਚ ਨੌਜਵਾਨ ਜ਼ਖਮੀ, ਗੈਂਗਵਾਰ ਦਾ ਦੱਸਿਆ ਜਾ ਰਿਹੈ ਮਾਮਲਾ




        ਤਾਜ਼ਾ ਖ਼ਬਰਾਂ

        ਹਾਈਵੇਜ ਲਈ ਜਬਰੀ ...

        ਸੱਚ ਕਹੂੰ ਅਖ਼ਬਾਰ - June 26, 2022 0
        ਮਾਮਲਾ ਭਾਰਤ ਮਾਲਾ ਪ੍ਰੋਜੈਕਟ ...

        ਚੋਣ ਨਤੀਜੇ ਸਵੀਕਾ...

        ਸੱਚ ਕਹੂੰ ਅਖ਼ਬਾਰ - June 26, 2022 0
        ਪਾਰਟੀ ਆਗੂਆਂ, ਵਰਕਰਾਂ ਅਤੇ ਸ...
        gun-696x365

        ਦੇਰ ਰਾਤ ਚੱਲੀਆਂ ...

        ਸੱਚ ਕਹੂੰ ਅਖ਼ਬਾਰ - June 26, 2022 0
        ਦੇਰ ਰਾਤ ਚੱਲੀਆਂ ਗੋਲੀਆਂ ਵਿੱ...

        ਪਾਟੋਧਾੜ ਦਾ ਸ਼ਿਕਾ...

        ਸੱਚ ਕਹੂੰ ਅਖ਼ਬਾਰ - June 26, 2022 0
        ਇਸ ਚੋਣ ਵਿੱਚ ਕਾਂਗਰਸ ਦਾ ਹੁਣ...

        ਆਪ ਨੂੰ ਝਟਕਾ, ਇੱ...

        ਸੱਚ ਕਹੂੰ ਅਖ਼ਬਾਰ - June 26, 2022 0
        ਸਿਮਰਨਜੀਤ ਸਿੰਘ ਮਾਨ ਨੇ ਆਮ ਆ...

        ਦਿੱਲੀ ਦੀ ਫੈਕਟਰੀ...

        ਸੱਚ ਕਹੂੰ ਅਖ਼ਬਾਰ - June 26, 2022 0
        ਦਿੱਲੀ ਦੀ ਫੈਕਟਰੀ ’ਚ ਲੱਗੀ ਅ...

        ਸਿੱਧੂ ਮੂਸੇਵਾਲੇ ...

        ਸੱਚ ਕਹੂੰ ਅਖ਼ਬਾਰ - June 26, 2022 0
        ਸਿੱਧੂ ਮੂਸੇਵਾਲੇ ਦਾ SYL ਗਾਣ...

        ਪੰਛੀ ਦੇ ਟਕਰਾਉਣ ...

        ਸੱਚ ਕਹੂੰ ਅਖ਼ਬਾਰ - June 26, 2022 0
        ਪੰਛੀ ਦੇ ਟਕਰਾਉਣ ਕਾਰਨ ਯੋਗੀ ...

        ਪਤਨੀ ਦੇ ਸਹੂਰੇ ਘ...

        ਸੱਚ ਕਹੂੰ ਅਖ਼ਬਾਰ - June 26, 2022 0
        ਪਤਨੀ ਦੇ ਸਹੂਰੇ ਘਰ ਵਾਪਸ ਨਾ ...

        Saint Dr. MSG I...

        ਸੱਚ ਕਹੂੰ ਅਖ਼ਬਾਰ - June 26, 2022 0
        Saint Dr. MSG Insan on In...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…

        Facebook
        Instagram
        Linkedin
        Pinterest
        Twitter
        Youtube

        Quick Links

        • ਸਾਡੇ ਨਾਲ ਕੰਮ ਕਰੋ
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2021

        • Contact Us
        • Terms & Condition
        • Privacy Policy