ਦੇਸ਼

ਕੁਲਬੁਰਗੀ ਕਤਲ ਕਾਂਡ ਦੀ ਜਾਂਚ ਪੂਰੀ ਹੋਣ ਬਾਰੇ ਪੁੱਛਿਆ

Asked, Completion, Trial, Khelbargi, Murder, Trial

ਸੁਪਰੀਮ ਕੋਰਟ ਦੀ ਕਰਨਾਟਕ ਸਰਕਾਰ ਨੂੰ ਝਾੜ

ਨਵੀਂ ਦਿੱਲੀ
ਲੇਖਕ ਤੇ ਤਰਕਵਾਦੀ ਐਮਐਮ ਕੁਲਬੁਰਗੀ ਕਤਲਕਾਂਡ  ਸਬੰਧੀ ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਨੂੰ ਝਾੜ ਪਾਈ ਹੈ ਖਬਰ ਅਨੁਸਾਰ ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਨੂੰ ਸਟੇਟਸ ਰਿਪੋਰਟ ਦਾਖਲ ਕਰਕੇ ਇਹ ਦੱਸਣ ਲਈ ਕਿਹਾ ਹੈ ਕਿ ਜਾਂਚ ਕਦੋਂ ਤੱਕ ਪੂਰੀ ਹੋਵੇਗੀ ਕੋਰਟ ਨੇ ਕਿਹਾ ਕਿ ਹੁਣ ਤੱਕ ਜਾਂਚ ‘ਚ ਕੁਝ ਨਹੀਂ ਹੋਇਆ ਹੈ ਹੁਣ ਦੋ ਹਫ਼ਤਿਆਂ ਬਾਅਦ ਕੋਰਟ ‘ਚ ਇਸ ਮਾਮਲੇ ‘ਚ ਸੁਣਵਾਈ ਹੋਵੇਗੀ

ਐਮਐਸ ਕੁਲਬੁਰਗੀ ਦੀ ਪਤਨੀ ਉਮਾ ਦੇਵੀ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਪਟੀਸ਼ਨ ਨੂੰ ਨਿਗਰਾਨੀ ਲਈ ਬੰਬੇ ਹਾਈਕੋਰਟ ‘ਚ ਭੇਜ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top