Breaking News

ਬੈਂਗੁਲੁਰੂ : ਰਿਹਰਸਲ ਦੌਰਾਨ ਆਪਸ ‘ਚ ਟਕਰਾਏ ਦੋ ਏਅਰਕਰਾਫਟ

Banguluru, Warcraft, Collisions, Rehearsals

ਬੈਂਗਲੁਰੂ। ਕਰਨਾਟਕ ਦੇ ਬੈਂਗਲੁਰੂ ‘ਚ ਏਅਰ ਸ਼ੋਅ ਦੀ ਰਿਹਰਸਲ ਦੌਰਾਨ 2 ਏਅਰਕ੍ਰਾਫਟ ਟਕਰਾਅ ਗਏ। ਹਾਲਾਂਕਿ ਦੋਵੇਂ ਜਹਾਜ਼ਾਂ ਦੇ  ਪਾਇਲਟ ਸੁਰੱਖਿਅਤ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਆਸਮਾਨ ‘ਚ ਧੂੰਏ ਦਾ ਗੁਬਾਰ ਵੀ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਬੈਂਗਲੁਰੂ ਦੇ ਯੇਲਾਹੰਕਾ ਏਅਰਬੇਸ ‘ਚ ਬੁੱਧਵਾਰ ਨੂੰ ਏਅਰ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਦੇ ਜਹਾਜ਼ ਇੱਥੇ ਪ੍ਰਦਰਸ਼ਨ ਦੀ ਰਿਹਰਸਲ ਕਰ ਰਹੇ ਹਨ। ਫਿਲਹਾਲ ਹਾਦਸੇ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top