Breaking News

ਸਲਾਹ ਦੇ ਯਤਨ ਤੇਜ਼: ਜਸਟਿਸ ਚੇਮਲੇਸ਼ਵਰ ਨੂੰ ਮਿਲਿਆ ਬਾਰ ਕੌਂਸਲ ਦਾ ਵਫ਼ਦ

Bar, Council, India, Delegation, Justice Chamleshwar 

ਏਜੰਸੀ
ਨਵੀਂ ਦਿੱਲੀ, 14 ਜਨਵਰੀ।
ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਖਿਲਾਫ਼ ਚਾਰ ਸੀਨੀਅਰ ਜੱਜਾਂ ਵੱਲੋਂ ਲਾਏ ਗਏ ਦੋਸ਼ਾਂ ਤੋਂ ਪੈਦਾ ਹੋਏ ਰੱਫੜ ਨੂੰ ਸੁਲਝਾਉਣ ਦੇ ਯਤਨ ਕਰਦੇ ਹੋਏ ਬਾਰਕੋਂਸਲ ਦੇ ਇੱਕ ਵਫਦ ਨੇ ਅੱਜ ਜਸਟਿਸ ਜੇ. ਚੇਮਲੇਸ਼ਵਰ ਨਾਲ ਮੁਲਾਕਾਤ ਕੀਤੀ।

ਵਫ਼ਦ ਦੀ ਅਗਵਾਈ ਕਰ ਰਹੇ ਬਾਰ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਮੰਨਨ ਕੁਮਾਰ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਫ਼ਦ ਨਰਾਜ਼ ਚੱਲ ਰਹੇ ਸਾਰੇ ਚਾਰੇ ਜੱਜਾਂ ਨਾਲ ਵਾਰੀ-ਵਾਰੀ ਨਾਲ ਮੁਲਾਕਾਤ ਕਰੇਗਾ ਅਤੇ ਰੱਫੜ ਖਤਮ ਕਰਨ ਦੇ ਰਸਤੇ ਲੱਭੇਗਾ। ਬਾਅਦ ਵਿੱਚ ਮੁੱਖ ਜੱਜ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top