ਬਰਨਾਵਾ ਆਸ਼ਰਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ, ਕੱਲ੍ਹ ਹੋਵੇਗਾ ਪਵਿੱਤਰ ਭੰਡਾਰਾ

pita ji

ਬਰਨਾਵਾ ਆਸ਼ਰਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ, ਕੱਲ੍ਹ ਹੋਵੇਗਾ ਪਵਿੱਤਰ ਭੰਡਾਰਾ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸੀ ’ਚ ਬਰਨਾਵਾ ਆਸ਼ਰਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ। ਨਾਮ ਚਰਚਾ ਪੰਡਾਲ ਨੂੰ ਰੰਗ-ਬਿਰੰਗੀਆਂ ਝਾਲਰਾਂ ਨਾਲ ਸਜਾਇਆ ਗਿਆ ਸੀ। ਆਸ਼ਰਮ ਦੇ ਗੇਟ ’ਤੇ ਵੀ ਬਿਜਲੀ ਲੜੀਆਂ ਲਾਈਆਂ ਗਈਆਂ ਹਨ। ਰਾਤ ’ਚ ਆਸ਼ਰਮ ਪੂਰੀ ਤਰ੍ਹਾਂ ਜਗਮਗ ਕਰਦਾ ਹੈ। ਸੇਵਾਦਾਰ ਪੂਰੇ ਜ਼ੋਰਾਂ-ਸੋਰਾਂ ਨਾਲ ਭੰਡਾਰੀ ਦੀਆਂ ਤਿਆਰੀਆਂ ’ਚ ਜੁਟੇ ਹੋਏ ਹਨ। ਕੱਲ੍ਹ ਪਵਿੱਤਰ ਅਵਤਾਰ ਮਹੀਨੇ ਦੀ ਨਾਮ ਚਰਚਾ ਧੂਮ-ਧਾਮ ਨਾਲ ਹੋਵੇਗੀ।

pita ji

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ