ਵੱਖ ਵੱਖ ਥਾਵਾਂ ‘ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਜਨਮ ਦਿਹਾੜਾ

0
194

ਫ਼ਿਰੋਜ਼ਪੁਰ (ਸਤਪਾਲ ਥਿੰਦ) ਜਿਲ੍ਹੇ ਦੇ ਬਲਾਕ ਸੈਦੇ ਕੇ ਮੋਹਨ ਦੇ ਨਾਮ ਚਰਚਾ ਘਰ ਵਿੱਚ ਸ਼ਾਹ ਮਸਤਾਨਾ ਜੀ ਮਹਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਥੇ ਸਾਧ ਸਗਤ ਬਹੁਤ ਜਿਆਦਾ ਤਦਾਦ ਵਿੱਚ ਆ ਚੁੱਕੀ ਹੈ ਤੇ ਕਰੀਬ 3 ਏਕੜ ਵਿੱਚ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਸਾਧ ਸਗਤ ਦਾ ਅਜੇ ਆਉਣਾ ਜਾਰੀ ਹੈ

ਨਾਮ ਚਰਚਾ ਘਰ ਪਟਿਆਲਾ ਵਿਖੇ ਪਰਮ ਪਿਤਾ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਮਨਾਇਆ ਜਾ ਰਿਹਾ ਭੰਡਾਰੇ ਰੂਪੀ ਨਾਮ ਚਰਚਾ ‘ਚ ਠਾਠਾਂ ਮਾਰਦਾ ਇਕੱਠ

ਪਟਿਆਲਾ ਵਿਖੇ ਵੱਡੀ ਗਿਣਤੀ ਚ ਜੁੜੀ ਹੋਈ ਸਾਧ ਸੰਗਤ ਦਾ ਦਿ੍ਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ