ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ ਨੇ ਅੱਜ ਚੋਣ ਕਮਿਸ਼ਨ ਨੂੰ ਮਿਲ ਕੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ, ਡੀਜੀਪੀ ਤੇ ਵਧੀਕ ਪੁਲਿਸ ਮਹਾਂਨਿਦੇਸ਼ਕ ਦੇ ਵਿਵਹਾਰ ਤੇ ਆਚਰਣ ਨੂੰ ਅਤਿਅੰਤ ਇਤਰਾਜ਼ਯੋਗ ਤੇ ਪੱਖਪਾਤੀ ਭਰਿਆ ਦੱਸਦਿਆਂ ਉਸਨੂੰ ਤੁਰੰਤ ਬਦਲ ਕੇ ਨਿਰਪੱਖ ਤੇ ਭੈਮੁਕਤ ਚੋਣਾਂ ਕਰਵਾਉਣ ਦੀ ਅਪੀਲ ਕੀਤੀ।
© Copyright 2021