ਦੇਸ਼

ਕੇਜਰੀਵਾਲ ਅਸਤੀਫ਼ਾ ਦੇਵੇ : ਭਾਜਪਾ

ਨਵੀਂ ਦਿੱਲੀ। ਪਾਣੀ ਟੈਂਕਰ ਘਪਲੇ ‘ਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫ਼ਾ ਮੰਗਿਆ ਹੈ।
ਭ੍ਰਿਸ਼ਟਾਚਾਰ ਰੋਕਾਂ ਸ਼ਾਖਾ ਨੇ ਦਿੱਲੀ ਜਲ ਬੋਰਡ ਪਾਣੀ ਟੈਂਕਰ ਘਪਲੇ ‘ਚ ਕੱਲ੍ਹ ਦਰਜ ਕਰਵਾਈ ਐੱਫਆਈਆਰ ‘ਚ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਿਤ ਤੇ ਨਾਲ ਹੀ ਸ੍ਰੀ ਕੇਜਰੀਵਾਲ ਨੂੰ ਵੀ ਨਾਮਜ਼ਦ ਕਰਵਾਇਆ ਹੈ।

ਪ੍ਰਸਿੱਧ ਖਬਰਾਂ

To Top