ਲ਼ਹਿਰਾ ਸ਼ੋਸ਼ਲ ਵੈੱਲਫੇਅਰ ਸੋਸਾਇਟੀ ਹਸਪਤਾਲ ਵੱਲੋਂ ਖੂਨਦਾਨ ਕੈਂਪ ਭਲਕੇ

Punjab, hospitals, free, blood, available, pre-paid fees

ਲ਼ਹਿਰਾ ਸ਼ੋਸ਼ਲ ਵੈੱਲਫੇਅਰ ਸੋਸਾਇਟੀ ਹਸਪਤਾਲ ਵੱਲੋਂ ਖੂਨਦਾਨ ਕੈਂਪ ਭਲਕੇ

ਲਹਿਰਾਗਾਗਾ,(ਰਾਜ ਸਿੰਗਲਾ)। ਹਸਪਤਾਲ ਦੀ ਨੁਹਾਰ ਬਦਲਣ ਦੇ ਵਿੱਚ ਲਹਿਰਾ ਸੋਸ਼ਲ ਵੈਲਫੇਅਰ ਸੁਸਾਇਟਿਆਂ ਹਸਪਤਾਲ ਦਾ ਸਭ ਤੋਂ ਵੱਡਾ ਯੋਗਦਾਨ ਹੈ ਪਿਛਲੇ ਲਗਾਤਾਰ ਇਕ ਸਾਲ ਤੋਂ ਹਸਪਤਾਲ ਦੀ ਸਫਾਈ ਅਭਿਆਨ ਬੜੇ ਜ਼ੋਰਾਂ ਸ਼ੋਰਾਂ ਨਾਲ ਚਲਾ ਰੱਖਿਆ ਹੈ ਲਹਿਰਾਂ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਦਿਨ ਐਤਵਾਰ ਨੂੰ ਪਹਿਲਾ ਖੂਨਦਾਨ ਕੈਂਪ ਸਰਕਾਰੀ ਹਸਪਤਾਲ ਲਹਿਰਾਗਾਗਾ ਵਿਖੇ ਲਗਾਇਆ ਜਾ ਰਿਹਾ ਹੈ ।

Punjab, hospitals, free, blood, available, pre-paid fees

ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਬਾਲੀ ਨੇ ਆਖਿਆ ਕਿ ਸੰਗਰੂਰ ਬਲੱਡ ਬੈਂਕ ਦੀ ਟੀਮ ਹਸਪਤਾਲ ਦੇ ਵਿਚ ਖੂਨਦਾਨ ਕੈਂਪ ਵਿਚ ਆਪਣਾ ਯੋਗਦਾਨ ਪਾਵੇਗੀ ਬਾਲੀ ਨੇ ਕਿਹਾ ਕਿ ਹਰ ਇੱਕ ਨੂੰ ਖੂਨਦਾਨ ਕੈਂਪ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਜਿਨ੍ਹਾਂ ਵੀ ਖੂਨਦਾਨੀਆਂ ਨੇ ਕੈਂਪ ਦੇ ਵਿੱਚ ਖ਼ੂਨਦਾਨ ਕਰਨਾ ਹੈ ਤਾਂ ਉਸ ਸਮੇਂ ਸਿਰ ਪਹੁੰਚ ਕੇ ਕੈੰਪ ਦੇ ਵਿੱਚ ਹਿੱਸਾ ਲੈ ਸਕਦੇ ਹਨ ਖੂਨਦਾਨੀਆਂ ਨੂੰ ਕਲੱਬ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।