Breaking Newsਕੁੱਲ ਜਹਾਨ ਥਾਈਲੈਂਡ ‘ਚ ਸਿਲਸਿਲੇਵਾਰ ਬੰਬ ਧਮਾਕਿਆਂ ‘ਚ 4 ਮੌਤਾਂ By Sach Kahoon punjabi - August 12, 2016 FacebookWhatsAppLinkedinTwitterTelegramEmailPinterestReddItPrintTumblrMixVKDiggLINEViberNaver ਬੈਂਕਾਂਕ। ਥਾਈਲੈਂਡ ਦੇ ਵੱਡੇ ਸੈਰ ਸਪਾਟਾ ਸਥਾਨ ‘ਤੇ ਸਿਲਸਿਲਲੇਵਾਰ ਬੰਬ ਧਮਾਕਿਆਂ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਦੇਸ਼ੀ ਜ਼ਖ਼ਮੀ ਹੋ ਗਏ। ਥਾਈਲੈਂਡ ਦੇ ਮੁੱਖ ਸੈਰ ਸਪਾਟਾ ਸਥਾਨ ‘ਤੇ ਕੱਲ੍ਹ ਰਾਤ ਤੋਂ ਧਮਾਕੇ ਸ਼ੁਬਰੂ ਹੋਏ ਅਤੇ ਅੱਜ ਸਵੇਰ ਤੱਕ ਧਮਾਕੇ ਜਾਰੀ ਸਨ। ਵਾਰਤਾ