Uncategorized

ਪੇਰੂ ਨੇ ਬ੍ਰਾਜ਼ੀਲ ਨੂੰ ਕੋਪਾ ਅਮਰੀਕਾ ਟੂਰਨਾਮੈਂਟ ਤੋਂ ਕੀਤਾ ਆਊਟ

ਮੈਸਾਚੁਸੇਟਸ (ਏਜੰਸੀ) ਬਦਲ ਖਿਡਾਰੀ ਰਾਊਲ ਰੁਈਡਿਆਜ ਦੇ ਵਿਵਾਦ ਭਰੇ ਗੋਲ ਦੀ ਬਦੌਲਤ ਪੇਰੂ ਨੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ 1-0 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਗੇੜ ‘ਚੋਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਮੈਸਾਚੁਸੇਟਸ ਦੇ ਫੋਕਸਬੋਰੋ ‘ਚ ਖੇਡੇ ਗਏ ਇਸ ਜਬਰਦਸਤ ਅਤੇ ਬੇਹੱਦ ਰੋਮਾਂਚਕ ਮੁਕਾਬਲੇ ‘ਚ ਰਾਊਲ ਦੇ ਇੱਕੋ-ਇੱਕ ਗੋਲ ਦੀ ਬਦੌਲਤ ਪੇਰੂ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਬ੍ਰਾਜ਼ੀਲ ਨੂੰ ਟੂਰਨਾਮੈਂਟ ‘ਚੋਂ ਹੀ ਬਾਹਰ ਕਰ ਦਿੱਤਾ

ਪ੍ਰਸਿੱਧ ਖਬਰਾਂ

To Top