ਸਾਜਿਸ਼ਾਂ ਖਿਲਾਫ਼ ਸਾਧ-ਸੰਗਤ ‘ਚ ਭਾਰੀ ਰੋਹ
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਮਹਾਂਰਾਸ਼ਟਰ ਸਮੇਤ ਦੇਸ਼ ਭਰ 'ਚ ਸਾਧ-ਸੰਗਤ ਨੇ ਕੀਤੀਆਂ ਮੀਟਿੰਗਾਂ
ਸੱਚ ਕਹੂੰ ਨਿਊਜ਼, ਚੰਡੀਗੜ੍ਹ/ਨਵੀਂ ਦਿੱਲੀ: ਸਮਾਜ ਭਲਾਈ 'ਚ ਮੋਹਰੀ ਭੂਮਿਕਾ ਨਿਭਾ ਰਹੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖਿਲਾਫ਼ ਘੜੀਆਂ ਜ...
ਪਾਕਿ ਪਰਮਾਣੂ ਹਥਿਆਰਾਂ ਪ੍ਰਤੀ ਜਵਾਬਦੇਹ ਬਣੇ : ਅਮਰੀਕਾ
ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨੀ ਹੋਵੇਗੀ
ਏਜੰਸੀ,
ਵਾਸ਼ਿੰਗਟਨ, 19 ਦਸੰਬਰ
ਅਮਰੀਕਾ ਦੇ ਟਰੰਪ ਪ੍ਰਸਾਸ਼ਨ ਦੀ ਪਹਿਲੀ ਵਿਦੇਸ਼ ਨੀਤੀ 'ਚ ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਮਾਣੂ ਹਥਿਆਰਾਂ ਪ੍ਰਤੀ ਜਲਦੀ ਹੀ ਜਵਾਬਦੇਹ ਬਣੇ ਅਮਰੀਕਾ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੀ ਭਾਰਤ ਨਾਲ ਪ੍ਰਮਾਣ...
ਪੇਰੂ ‘ਚ ਭੂਚਾਲ ਦੇ ਝਟਕੇ
ਪੇਰੂ 'ਚ ਭੂਚਾਲ ਦੇ ਝਟਕੇ
ਲੀਮਾ (ਏਜੰਸੀ)। ਐਤਵਾਰ ਨੂੰ ਪੇਰੂ ਦੇ ਸੇਲਵੇਸ਼ਨ ਵਿੱਚ ਇੱਕ ਮੱਧਮ ਭੂਚਾਲ ਆਇਆ। ਯੂਐਸ ਜੀਓਲੌਜੀਕਲ ਸਰਵੇ ਦੇ ਅਨੁਸਾਰ, ਭੂਚਾਲ, ਜੋ ਕਿ ਸੇਲਵੇਸਨ ਦੇ ਉੱਤਰ ਪੱਛਮ ਵਿੱਚ 12:20 ਵਜੇ ਆਇਆ, ਰਿਕਟਰ ਪੈਮਾਨੇ ਤੇ 5.7 ਮਾਪਿਆ ਗਿਆ। ਭੂਚਾਲ ਦਾ ਕੇਂਦਰ 11.7378 ਅਕਸ਼ਾਂਸ਼ ਅਤੇ 71.7073 ਪੱਛਮ...
ਆਈਪੀਐਲ 15 ਅਪਰੈਲ ਤੱਕ ਟਲਿਆ
ਨਵੀਂ ਦਿੱਲੀ, ਏਜੰਸੀ। ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੌਜ਼ੂਦਾ ਸੀਜਨ ਨੂੰ 15 ਅਪਰੈਲ ਤੱਕ ਲਈ ਟਾਲ ਦਿੱਤਾ ਹੈ। ਪਹਿਲਾਂ ਇਹ ਟੂਰਨਾਮੈਂਟ 29 ਮਾਰਚ
ਖਾਲਿਸਤਾਨ ਪੱਖੀ ਤਿੰਨ ਜਣੇ ਕਾਬੂ
ਪਿਛਲੇ ਕੁਝ ਸਾਲਾਂ ਤੋਂ ਸਨ ਖਾਲਿਸਤਾਨ ਦੇ ਸੰਪਰਕ 'ਚ
ਗਵਾਲੀਅਰ: ਖਾਲਿਸਤਾਨ ਦੀ ਮੰਗ ਕਰਨ ਵਾਲੇ ਅੱਤਵਾਦੀਆਂ ਦੀ ਮੱਦਦ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਰਾਤ ਅੱਤਵਾਦ ਰੋਕੂ ਦਸਤੇ (ਏਟੀਐਸ) ਨੇ ਪੰਜਾਬ ਪੁਲਿਸ ਦੇ ਸਹਿਯੋਗ...
ਮੇਡਾਗਾਸਕਰ ਸਟੇਡੀਅਮ ‘ਚ ਭਾਜੜ, 15 ਦੀ ਮੌਤ, 75 ਜ਼ਖਮੀ
ਮੇਡਾਗਾਸਕਰ ਸਟੇਡੀਅਮ 'ਚ ਭਾਜੜ, 15 ਦੀ ਮੌਤ, 75 ਜ਼ਖਮੀ
ਮਾਸਕੋ, ਏਜੰਸੀ। ਮੇਡਾਗਾਸਕਰ ਦੀ ਰਾਜਧਾਨੀ ਅੰਟਾਨਾਨਾਰੀਵੋ ਦੇ ਮਹਾਮਾਸੀਨਾ ਸਟੇਡੀਅਮ 'ਚ ਅਜ਼ਾਦੀ ਦਿਵਸ ਸਮਾਰੋਹ ਦੌਰਾਨ ਮੱਚੀ ਭਾਜੜ 'ਚ ਘੱਟੋ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 75 ਤੋਂ ਜ਼ਿਆਦਾ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਖ...
ਚੋਣ ਕਮਿਸ਼ਨ ਨੂੰ ਕੋਵਿਡ ਸਥਿਤੀ ਤੋਂ ਜਾਣੂ ਕਰਵਾਇਆ: ਸਿਹਤ ਮੰਤਰਾਲਾ
ਚੋਣ ਕਮਿਸ਼ਨ ਨੂੰ ਕੋਵਿਡ ਸਥਿਤੀ ਤੋਂ ਜਾਣੂ ਕਰਵਾਇਆ: ਸਿਹਤ ਮੰਤਰਾਲਾ
ਨਵੀਂ ਦਿੱਲੀ। (ਸੱਚ ਕਹੂੰ ਨਿਊਜ਼) ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਨੂੰ ਪੰਜ ਚੋਣਾਂ ਵਾਲੇ ਰਾਜਾਂ ਵਿੱਚ ਕੋਵਿਡ-19 ਦੇ ਫੈਲਣ ਅਤੇ ਕੋਵਿਡ ਟੀਕਾਕਰਨ ਦੀ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕ...
ਸੂਬੇ ‘ਚ ਵਿਗੜਦੇ ਹਾਲਾਤਾਂ ਦਾ ਕਾਰਨ ਕੈਪਟਨ ਹੈ : ਚੀਮਾ
ਚੰਡੀਗੜ੍ਹ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਰੜ ਵਿਖੇ ਇਕ ਮਹਿਲਾ ਡਰੱਗ ਇੰਸਪੈਕਟਰ ਦੀ ਦਿਨ ਦਿਹਾੜੇ ਹੋਈ ਹੱਤਿਆ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਸੂਬੇ ਦੀ ਕਾਨੂੰਨ-ਵਿਵਸਥਾ ਬਦ ਤੋਂ ਬਦਤਰ ਹੋ ਚੁੱਕੀ ਹੈ, ਇਸ਼ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਹਨ,...
ਪਾਕਿਸਤਾਨ ‘ਚ ਫਿਦਾਇਨ ਹਮਲਾ, 8 ਦੀ ਮੌਤ
ਪਾਕਿਸਤਾਨ 'ਚ ਫਿਦਾਇਨ ਹਮਲਾ, 8 ਦੀ ਮੌਤ | Pakistan
ਕਿਸੇ ਸੰਗਠਨ ਨੇ ਨਹੀਂ ਲਈ ਹਮਲੇ ਦੀ ਜਿੰਮੇਵਾਰੀ
ਕਵੇਟਾ, ਏਜੰਸੀ। ਪਾਕਿਸਤਾਨ ਦੇ ਕਵੇਟਾ ਸ਼ਹਿਰ ਦੀ ਸ਼ਹਿਰਾ-ਏ-ਇਕਬਾਲ ਰੋਡ 'ਤੇ ਕੋਰਟ ਅਤੇ ਪ੍ਰੈਸ ਕਲੱਬ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਇਨ ਹਮਲੇ 'ਚ ਘੱਟੋ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ...
ਟੀਮ ਇੰਡੀਆ ਵੈਸਟਇੰਡੀਜ਼ ਨਾਲ ਵਨਡੇ ਸੀਰੀਜ਼ ਖੇਡਣ ਲਈ ਅਹਿਮਦਾਬਾਦ ਪਹੁੰਚੀ
ਪਹਿਲਾ ਵਨਡੇ 6 ਫਰਵਰੀ ਨੂੰ ਖੇਡਿਆ ਜਾਵੇਗਾ, 3 ਦਿਨ ਕੁਆਰੰਟੀਨ 'ਚ ਰਹਿਣਗੇ ਖਿਡਾਰੀ
(ਸੱਚ ਕਹੂੰ ਨਿਊਜ਼) ਅਹਿਮਦਾਬਾਦ। ਭਾਰਤੀ ਟੀਮ ਦੇ ਖਿਡਾਰੀ ਵੈਸਟਇੰਡੀਜ਼ ਖਿਲਾਫ ਆਗਾਮੀ ਵਨਡੇ ਸੀਰੀਜ਼ (Team India ODI series ) ਲਈ ਅਹਿਮਦਾਬਾਦ ਪਹੁੰਚ ਗਏ ਹਨ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਅਹਿਮਦਾਬਾਦ ਦੇ ਨਰਿੰਦਰ ...
ਗੇਲ ਜਿੱਤੇ ਮਾਨਹਾਨੀ ਮੁਕੱਦਮਾ, ਮਿਲਣਗੇ 3 ਲੱਖ ਡਾਲਰ
ਮੀਡੀਆ ਗਰੁੱਪ ਵਿਰੁੱਧ ਮਾਣ-ਹਾਨੀ ਦਾ ਮੁਕੱਦਮਾ ਜਿੱਤ ਲਿਆ
ਵੈਸਟਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੇ ਆਸਟਰੇਲੀਆ ਦੇ ਇੱਕ ਮੀਡੀਆ ਗਰੁੱਪ ਵਿਰੁੱਧ ਤਿੰਨ ਲੱਖ ਆਸਟਰੇਲੀਆਈ ਡਾਲਰ ਦਾ ਮਾਣਾਹਾਨੀ ਦਾ ਮੁਕੱਦਮਾ ਜਿੱਤ ਲਿਆ ਜਿਸ ਨੇ ਦਾਅਵਾ ਕੀਤਾ ਸੀ ਕਿ ਗੇਲ ਨੇ ਇੱਕ ਮਹਿਲਾ ਨਾਲ ਗਲਤ ਸਲੂਕਕੀਤਾ ਸੀ
...
ਦੱਖਣੀ ਅਫ਼ਰੀਕਾ ਏ ਵਿਰੁੱਧ ਨਾਬਾਦ 200 ਵਾਲੇ ਮਯੰਕ ਦੇ ਇਸ ਰਿਕਾਰਡ ਤੱਕ ਨਹੀਂ ਪਹੁੰਚ ਸਕੇ ਸਚਿਨ-ਕੋਹਲੀ
ਮਯੰਕ ਦਾ ਇੱਕ ਰਿਕਾਰਡ ਨਹੀਂ ਤੋੜ ਸਕੇ ਅਜੇ ਸਚਿਨ-ਕੋਹਲੀ ਜਿਹੇ ਧੁਰੰਦਰ
ਬੰਗਲੁਰੂ, 5 ਅਗਸਤ
ਮਯੰਕ ਅੱਗਰਵਾਲ (250 ਗੇਂਦਾਂ 'ਚ 31 ਚੌਕੇ, 4 ਛੱਕੇ, ਨਾਬਾਦ 220) ਦੇ ਸ਼ਾਨਦਾਰ ਨਾਬਾਦ ਦੂਹਰੇ ਸੈਂਕੜੇ ਅਤੇ ਪ੍ਰਿਥਵੀ ਸ਼ਾੱ (196 ਗੇਂਦਾਂ 'ਚ 20 ਚੌਕੇ, 4 ਛੱਕੇ, 136) ਦੇ ਸੈਂਕੜੇ ਦੀ ਬਦ...
ਪੀਸੀ ਮੋਦੀ ਰਾਜਸਭਾ ਦੇ ਨਵੇਂ ਜਨਰਲ ਸਕੱਤਰ ਨਿਯੁਕਤ
ਪੀਸੀ ਮੋਦੀ ਰਾਜਸਭਾ ਦੇ ਨਵੇਂ ਜਨਰਲ ਸਕੱਤਰ ਨਿਯੁਕਤ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਪ੍ਰਤੱਖ ਟੈਕਸ ਬੋਰਡ ਦੇ ਸਾਬਕਾ ਚੇਅਰਮੈਨ ਪੀਸੀ ਮੋਦੀ ਨੂੰ ਰਾਜ ਸਭਾ ਦਾ ਨਵਾਂ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਮੋਦੀ ਰਾਜ ਸਭਾ ਦੇ ਸਾਬਕਾ ਸਕੱਤਰ ...
ਕਾਰਵਾਂ-ਏ-ਅਮਨ ਬੱਸ ਪੀਓਕੇ ਲਈ ਰਵਾਨਾ
ਓਰੀ ਸੈਕਟਰ ਤੋਂ ਹੋਈ ਰਵਾਨਾ
ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜੱਫਰਾਬਾਦ ਦਰਮਿਆਨ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਸੋਮਵਾਰ ਨੂੰ ਉਤਰ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਦੇ ਓਰੀ ਸੈਕਟਰ ਤੋਂ ਰਵਾਨਾ ਹੋਈ। ਅਧਿਕਾਰਕ ਸੂਤਰਾਂ ਨੇ ਦੱਸਿਆ...
ਮੌੜ ਮੰਡੀ ਬੰਬ ਧਮਾਕੇ ਸਬੰਧੀ ਕੁਲਬੀਰ ਸਿੰਘ ਪੁਲਿਸ ਕੋਲ ਪੇਸ਼
ਅਸ਼ੋਕ ਵਰਮਾ ਬਠਿੰਡਾ,
ਮੌੜ ਮੰਡੀ 'ਚ ਚੋਣਾਂ ਦੌਰਾਨ ਹੋਏ ਬੰਬ ਧਮਾਕੇ ਮਾਮਲੇ 'ਚ ਅੱਜ ਕੁਲਬੀਰ ਸਿੰਘ ਨੂੰ ਪਰਿਵਾਰ ਨੇ ਬਠਿੰਡਾ ਪੁਲਿਸ ਕੋਲ ਪੁੱਛਗਿਛ ਲਈ ਪੇਸ਼ ਕਰ ਦਿੱਤਾ ਹੈ ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਬੰਬ ਧਮਾਕੇ ਮਗਰੋਂ ਮੌੜ ਦੇ ਦਸ਼ਮੇਸ਼ ਨਗਰ ਇਲਾਕੇ ਦੇ ਕੁਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਸੀ ਉਸ ਮਗਰੋ...
ਕਿਸਾਨਾਂ ਕੱਢਿਆ ਪੈਦਲ ਮਾਰਚ, ਪੁਲਿਸ ਨੇ ਕੱਢੀਆਂ ਡਾਂਗਾਂ
ਕਿਸਾਨਾਂ ਕੱਢਿਆ ਪੈਦਲ ਮਾਰਚ, ਪੁਲਿਸ ਨੇ ਕੱਢੀਆਂ ਡਾਂਗਾਂ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਆਪਣੀਆਂ ਮੰਗਾਂ ਸਬੰਧੀ ਅੱਜ ਚੰਡੀਗੜ੍ਹ ਰਾਜ ਭਵਨ ਦਾ ਘਿਰਾਓ ਕਰਨ ਲਈ ਕਿਸਾਨਾਂ ਨੇ ਪੈਦਲ ਮਾਰਚ ਕੀਤਾ ਤਾਂ ਪੁਲਿਸ ਨੇ ਬੈਰੀਕੇਡ ਲਾ ਕਿਸਾਨਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾ...
ਪ੍ਰੇਮੀ ਗੁਰਨਾਮ ਸਿੰਘ ਇੰਸਾਂ ਬਣੇ ਬਲਾਕ ਸੁਨਾਮ ਦੇ 21 ਵੇਂ ਸਰੀਰਦਾਨੀ
ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਕੀਤਾ ਰਵਾਨਾ
(ਖੁਸ਼ਪ੍ਰੀਤ ਜੋਸ਼ਨ), ਸੁਨਾਮ ਊਧਮ ਸਿੰਘ ਵਾਲਾ। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਸੁਨਾਮ ਸ਼ਹਿਰ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲ...
ਕਾਨੂੰਨ ਵਾਪਸੀ ਖੇਤੀ ਸਮੱਸਿਆਵਾਂ ਦਾ ਹੱਲ ਨਹੀਂ
ਕਾਨੂੰਨ ਵਾਪਸੀ ਖੇਤੀ ਸਮੱਸਿਆਵਾਂ ਦਾ ਹੱਲ ਨਹੀਂ
ਤਿੰਨ ਖੇਤੀ ਕਾਨੂੰਨ ਜਿਨ੍ਹਾਂ ਦਾ ਕਿਸਾਨ ਪਿਛਲੇ ਇੱਕ ਸਾਲ ਤੋਂ ਵਿਰੋਧ ਕਰ ਰਹੇ ਸਨ, ਉਨ੍ਹਾਂ ’ਤੇ ਆਖਰ ਕੇਂਦਰ ਸਰਕਾਰ ਝੁਕ ਗਈ ਅਤੇ ਖੇਤੀ ਬਿੱਲਾਂ ਨੂੰ ਵਾਪਸ ਲੈਣ ਦਾ ਐਲਾਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰ ਦਿੱਤਾ ਹੈ 2022 ਦੀ ਸ਼ੁਰੂਆਤ ’ਚ ਹੀ ਪੰਜ ...
‘ਰੇਲ ਰੋਕੋ’ ਅੰਦੋਲਨ ਤੋਂ ਪਿੱਛੇ ਹਟੇ ਕਿਸਾਨ, ਭਲਕੇ ਤੋਂ ਮੁਸਾਫ਼ਰ ਰੇਲ ਨੂੰ ਵੀ ਨਹੀਂ ਰੋਕਣਗੇ ਕਿਸਾਨ
10 ਦਸੰਬਰ ਤੱਕ ਕੇਂਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ, ਨਹੀਂ ਹੋਇਆ ਮਸਲਾ ਹਲ਼ ਤਾਂ ਮੁੜ ਤੋਂ ਜਾਮ ਹੋਣਗੇ ਰੇਲ ਦੇ ਚੱਕੇ
ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ
ਸਮਾਣਾ ਦੀ ਫੈਕਟਰੀ ‘ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ
ਫੈਕਟਰੀ ਵਿਚ ਪਿਆ ਸੀ ਵੱਡੀ ਤਾਦਾਦ ਵਿਚ ਪੈਟਰੋਲ, ਜੋ ਬਨ ਸਕਦੈ ਪੂਰੇ ਸ਼ਹਿਰ ਲਈ ਵੱਡੇ ਹਾਦਸੇ ਦਾ ਕਾਰਨ
ਪਰਸੋਂ ਰੱਖਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਕੈਪਟਨ
ਪਟਿਆਲਾ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅੰਦਰ ਆਪਣੇ ਹੀ ਵਿਰੋਧੀਆਂ ਨੂੰ ਇਕੋ ਝਟਕੇ ਨਾਲ ਚਿੱਤ ਕਰਨ ਲਈ 'ਇਕ ਪਰਿਵਾਰ-ਇਕ ਮੈਂਬਰ' ਸਰਗਰਮ ਰਾਜਨੀਤੀ ਵਿਚ ਉਤਾਰਨ ਦਾ ਫੈਸਲਾ ਕੀਤਾ ਸੀ। ਇਹ ਹੁਣ ਲੋਕ ਸਭਾ ਦੀਆਂ ਚੋਣਾਂ ਵਿਚ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਪ੍ਰਨੀਤ ...
ਪਟਿਆਲਾ ਹਿੰਸਕ ਝੜਪ ਦਾ ਮਾਸਟਰ ਮਾਈਂਡ ਨਿਕਲਿਆ ਬਰਜਿੰਦਰ ਪਰਵਾਨਾ
ਪਰਵਾਨਾ ਨੇ ਪਹਿਲਾਂ ਪ੍ਰਦਰਸ਼ਨ ਕਰਵਾਇਆ, ਫਿਰ ਬਵਾਲ ਵਧਿਆ ਤਾਂ ਉਹ ਮੂੰਹ ਲੁਕੋ ਕੇ ਬਾਈਕ 'ਤੇ ਸਵਾਰ ਹੋ ਕੇ ਭੱਜ ਨਿਕਲਿਆ
(ਸੱਚ ਕਹੂੰ ਨਿਊਜ਼) ਪਟਿਆਲਾ। ਪਟਿਆਲਾ ’ਚ ਦੋ ਧਿਰਾਂ ਦਰਮਿਆਨ ਹੋਏ ਹਿੰਸਕ ਝੜਪ ਦੇ ਮਾਸਟਰ ਮਾਈਂਡ ਬਰਜਿੰਦਰ ਪਰਵਾਨਾ (Barjinder Parwana ) ਦੱਸਿਆ ਜਾ ਰਿਹਾ ਹੈ। ਸ਼ਿਵਸੈਨਾ ਦੇ ਖਾਲਿਸ...
ਜਗਦੀਸ਼ ਭੋਲਾ ਦੀ ਅਗਲੀ ਸੁਣਵਾਈ ਭਲਕੇ
ਜਲੰਧਰ, (ਏਜੰਸੀ) ਐਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਕਥਿਤ ਡਰੱਗ ਤਸਕਰ ਤੇ ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਸਮੇਤ 7 ਜਣਿਆਂ ਖਿਲਾਫ਼ ਚੱਲ ਰਹੇ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਵੀਰਵਾਰ ਨੂੰ ਮੁਲਜ਼ਮ ਤਰਸੇਮ ਤੇ ਦਲਵੀਰ ਦੇ ਪੱਖ ਵਿੱਚ ਗਵਾਹੀ 'ਤੇ ਬਹਿਸ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਵਿੱਚ ...
ਛੇ ਮਹੀਨੇ ਬਾਅਦ ਵੀ ਸਰਕਾਰ ਨੂੰ ਚੇਤੇ ਨਹੀਂ ਆਏ ਘੱਗਰ ਦੀ ਮਾਰ ਵਾਲੇ ਕਿਸਾਨ
ਪ੍ਰਸ਼ਾਸਨ ਨੇ 232 ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਲਈ 31,92,66,373 ਦੀ ਰਾਸ਼ੀ ਲਈ ਸਰਕਾਰ ਨੂੰ ਭੇਜੀ ਹੋਈ ਹੈ ਰਿਪੋਰਟ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਜੁਲਾਈ ਮਹੀਨੇ ਵਿੱਚ ਘੱਗਰ ਅਤੇ ਹੋਰ ਨਦੀਆਂ ਦੀ ਮਾਰ ਹੇਠ ਆਏ ਕਿਸਾਨ ਲਗਭਗ ਛੇ ਮਹੀਨੇ ਬੀਤਣ ਤੋਂ ਬਾਅਦ ਵੀ ਸਰਕਾਰੀ ਮੁਆ...