ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More

  Breaking News

  This category will display news headline in breaking news section of top of homepage.

  Coronavirus Sachkahoon

  ਦੇਸ਼ ਵਿੱਚ ਕੋਵਿਡ-19 ਦੇ 1,675 ਨਵੇਂ ਮਾਮਲੇ

  ਦੇਸ਼ ਵਿੱਚ ਕੋਵਿਡ-19 ਦੇ 1,675 ਨਵੇਂ ਮਾਮਲੇ ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ 'ਚ ਮੰਗਲਵਾਰ ਨੂੰ ਕੋਰੋਨਾ (Coronavirus) ਇਨਫੈਕਸ਼ਨ ਦੇ ਨਵੇਂ ਮਾਮਲੇ ਪਿਛਲੇ ਦਿਨ ਦੇ ਮੁਕਾਬਲੇ ਘਟੇ ਹਨ, ਪਿਛਲੇ 24 ਘੰਟਿਆਂ 'ਚ 1,675 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 31 ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ...
  Goods Train Derails Sachkahoon

  ਫਰੂਖਾਬਾਦ-ਕਾਨਪੁਰ ਮਾਰਗ ‘ਤੇ ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਆਵਾਜਾਈ ਪ੍ਰਭਾਵਿਤ

  ਫਰੂਖਾਬਾਦ-ਕਾਨਪੁਰ ਮਾਰਗ 'ਤੇ ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਆਵਾਜਾਈ ਪ੍ਰਭਾਵਿਤ ਫਰੂਖਾਬਾਦ। ਉੱਤਰ ਪ੍ਰਦੇਸ਼ ਦੇ ਫਰੂਖਾਬਾਦ-ਕਾਨਪੁਰ ਰੇਲਵੇ ਸੈਕਸ਼ਨ 'ਤੇ ਮੰਗਲਵਾਰ ਤੜਕੇ ਇਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ, (Goods Train Derails) ਜਿਸ ਕਾਰਨ ਇਸ ਮਾਰਗ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ...
  Narendra Modi Sachkahoon

  ‘ਚੰਗੇ ਦੀ ਸ਼ਕਤੀ’ ਵਜੋਂ ਉਭਰੇਗਾ ਕਵਾਡ: ਪੀਐਮ ਮੋਦੀ

  'ਚੰਗੇ ਦੀ ਸ਼ਕਤੀ' ਵਜੋਂ ਉਭਰੇਗਾ ਕਵਾਡ: ਪੀਐਮ ਮੋਦੀ ਟੋਕੀਓ । ਅਮਰੀਕਾ, ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਦੇ ਚਤੁਰਭੁਜ ਗਠਜੋੜ, ਕਵਾਡ ਦੀ ਤੀਜੀ ਸਿਖਰ ਮੀਟਿੰਗ ਵਿੱਚ, ਇਹਨਾਂ ਦੇਸ਼ਾਂ ਦੇ ਸਿਖਰਲੇ ਨੇਤਾਵਾਂ ਨੇ ਇੱਕ ਮੁਕਤ ਅਤੇ ਖੁੱਲੇ ਹਿੰਦ-ਪ੍ਰਸ਼ਾਂਤ ਖੇਤਰ ਅਤੇ ਸ਼ਾਂਤੀ ਲਈ ਇੱਕ ਰਚਨਾਤਮਕ ਏਜੰਡੇ ਲਈ ਆਪਣੀ ਵਚ...
  Accident Sachkahoon

  ਬੁਲੰਦਸ਼ਹਿਰ: ਕੇਦਾਰਨਾਥ ਦਰਸ਼ਨ ਲਈ ਜਾ ਰਹੀ ਕਾਰ ਹਾਦਸਾਗ੍ਰਸਤ, ਪੰਜ ਦੀ ਮੌਤ

  ਬੁਲੰਦਸ਼ਹਿਰ: ਕੇਦਾਰਨਾਥ ਦਰਸ਼ਨ ਲਈ ਜਾ ਰਹੀ ਕਾਰ ਹਾਦਸਾਗ੍ਰਸਤ, ਪੰਜ ਦੀ ਮੌਤ ਬੁਲੰਦਸ਼ਹਿਰ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ 'ਚ ਬਦਰੀਨਾਥ ਅਤੇ ਕੇਦਾਰਨਾਥ ਤੀਰਥਾਂ ਦੀ ਯਾਤਰਾ 'ਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਸਕਾਰਪੀਓ ਕਾਰ ਮੰਗਲਵਾਰ ਤੜਕੇ ਹਾਈਵੇਅ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ (Accide...
  Shashi Tharoor Sachkahoon

  ਸ਼ਸ਼ੀ ਥਰੂਰ ਨੇ ਪੀਐਫਆਈ ਦੀ ਰੈਲੀ ਵਿੱਚ ਨਫਰਤ ਭਰੇ ਨਾਅਰਿਆਂ ‘ਤੇ ਕਾਰਵਾਈ ਦੀ ਮੰਗ ਕੀਤੀ

  ਸ਼ਸ਼ੀ ਥਰੂਰ ਨੇ ਪੀਐਫਆਈ ਦੀ ਰੈਲੀ ਵਿੱਚ ਨਫਰਤ ਭਰੇ ਨਾਅਰਿਆਂ 'ਤੇ ਕਾਰਵਾਈ ਦੀ ਮੰਗ ਕੀਤੀ ਤਿਰੂਵਨੰਤਪੁਰਮ। ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਡਾ: ਸ਼ਸ਼ੀ ਥਰੂਰ ਨੇ ਕੇਰਲ ਸਰਕਾਰ ਨੂੰ ਸੂਬੇ ਵਿੱਚ ਪਾਪੂਲਰ ਫਰੰਟ ਆਫ਼ ਇੰਡੀਆ (ਪੀਐਫਆਈ) ਦੀ ਰੈਲੀ ਵਿੱਚ ਨਫ਼ਰਤ ਭਰੇ ਨਾਅਰੇ ਲਾਉਣ ਲਈ ਜ਼ਿੰਮੇਵਾਰ ਬ...
  Pita-Ji-696x390, Guru ji, Ram Naam, Revered Guru ji

  ਬਚਨਾਂ ’ਤੇ ਅਮਲ ਕਰੋ ਤਾਂ ਸਭ ਹਾਸਲ ਹੁੰਦਾ ਹੈ: ਪੂਜਨੀਕ ਗੁਰੂ ਜੀ

  (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸਤਿਸੰਗ ’ਚ ਜਦੋਂ ਜੀਵ ਚੱਲ ਕੇ ਆਉਦੇ ਹਨ, ਪੀਰ ਫ਼ਕੀਰ ਦੀ ਗੱਲ ਸੁਣਦੇ ਹਨ ਅਤੇ ਅਮਲ ਕਮਾਉਦੇ ਹਨ ਤਾਂ ਉਨ੍ਹਾਂ ਨੂੰ ਅੰਦਰੋਂ ਉਹ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ, ਜਿਸ ਦੀ ਉਹ ਸੋਚ ਰੱਖਦੇ ਹਨ ਅਤੇ ਕਈ ਵਾਰ ਜ...
  Vinay Saxena Deputy Governor

  ਵਿਨੈ ਕੁਮਾਰ ਸਕਸੈਨਾ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ

  ਵਿਨੈ ਕੁਮਾਰ ਸਕਸੈਨਾ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਐੱਲ.ਜੀ. ਵਿਨੈ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਅਨਿਲ ਬੈਜਲ ਦੇ ਦਿੱਲੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ। ਸੋਮਵਾਰ...
  MLA balbir singh, MLA Dr. Balbir Singh

  ਵਿਧਾਇਕ ਡਾ. ਬਲਬੀਰ ਸਿੰਘ ਨੂੰ 3 ਸਾਲ ਦੀ ਸਜ਼ਾ, ਰੱਦ ਹੋ ਸਕਦੀ ਐ ਵਿਧਾਨ ਸਭਾ ਦੀ ਮੈਂਬਰਸ਼ਿਪ

  ਸਪੀਕਰ ਕੁਲਤਾਰ ਸੰਧਵਾਂ ਨੇ ਸੱਦੀ ਮੀਟਿੰਗ, ਲਈ ਕਾਨੂੰਨ ਦੀ ਜਾਣਕਾਰੀ, ਅਗਲੇ ਕੁਝ ਦਿਨਾਂ ’ਚ ਲੈਣਗੇ ਮੈਂਬਰਸ਼ਿਪ ’ਤੇ ਫੈਸਲਾ ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ (ਅਸ਼ਵਨੀ ਚਾਵਲਾ) ਚੰਡੀਗੜ੍ਹ। ਰੋਪੜ ਦੀ ਅਦਾਲਤ ਵੱਲੋਂ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿ...
  hockey match

  ਏਸ਼ੀਆ ਹਾਕੀ ਕੱਪ : ਭਾਰਤ ਤੇ ਪਾਕਿਸਤਾਨ ਦਰਮਿਆਨ ਰੋਮਾਂਚਕ ਮੈਚ ਹੋਇਆ ਡਰਾਅ

  ਪਾਕਿਸਤਾਨ ਨੇ ਆਖਰੀ ਮਿੰਟਾਂ ਵਿੱਚ ਵਾਪਸੀ ਕਰਕੇ 1-1 ਨਾਲ ਡਰਾਅ ਕੀਤਾ ਇੰਡੋਨੇਸ਼ੀਆ। ਏਸ਼ੀਆ ਕੱਪ ਹਾਕੀ ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ’ਚ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ। ਇਸ ਰੋਮਾਂਚਕ ਮੈਚ ’ਚ ਦੋਵੇਂ ਟੀਮਾਂ 1-1 ਨਾਲ ਬਰਾਬਰ ਰਹੀਆਂ ਤੇ ਇਸ ਤਰ੍ਹਾਂ ਮੈਚ ਡਰਾਅ ਹੋ ਗਿਆ। ਭਾਰਤੀ ਟੀਮ ਵੱਲੋ...
  free bus

  ਨਹੀਂ ਬੰਦ ਹੋਵੇਗਾ ਮਹਿਲਾਵਾਂ ਦਾ ਬੱਸਾਂ ’ਚ ਮੁਫ਼ਤ ਸਫਰ : ਟਰਾਂਸਪੋਰਟ ਮੰਤਰੀ

  ਸ਼ੋਸ਼ਲ਼ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਹਨ ਝੂਠੀਆਂ ਅਫਵਾਹਾਂ  ਕਿਹਾ, ਬੱਸਾਂ ’ਚ ਔਰਤਾਂ ਦਾ ਮੁਫ਼ਤ ਸਫਰ ਰਹੇਗਾ ਜਾਰੀ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮਹਿਲਾਵਾਂ ਦੇ ਬੱਸਾਂ ’ਚ ਮੁਫ਼ਤ ਸਫਰ ਬੰਦ (Free Bus Journey) ਹੋਣ ਦੀਆਂ ਸ਼ੋਸ਼ਲ਼ ਮੀਡੀਆ ’ਤੇ ਫੈਲਾਈ ਜਾ ਰਹੀ ਅਫਵਾਹਾਂ ਕੋਰਾ ਝੂਠੀਆਂ ਹਨ। ਪਿਛਲੇ...
  dhliwala, Mann Government

  ਮਾਨ ਸਰਕਾਰ ਨੇ ਨਜਾਇਜ਼ ਕਬਜ਼ੇ ਛੁਡਾਉਣ ਦੀ ਡੈੱਡਲਾਈਨ ਵਧਾਈ

  ਨਜਾਈਜ਼ ਕਬਜ਼ੇ ਛੱਡਣ ਦਾ ਸਮਾਂ 30 ਜੂਨ ਤੱਕ ਕੀਤਾ ਕਿਸਾਨਾਂ ਦੀ ਪੰਚਾਇਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ 15 ਦਿਨਾਂ ਦਾ ਨੋਟਿਸ 9 ਮੈਂਬਰੀ ਕਮੇਟੀ ਇਸ ਹਫਤੇ ਕਰੇਗੀ ਮੀਟਿੰਗ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ...
  Bikram Majithia Sachkahoon, Bikram Majithia

  ਡਰੱਗ ਕੇਸ ’ਚ ਫਸੇ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ

  ਮਾਮਲੇ ਦੀ ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਡਰੱਗ ਕੇਸ ’ਚ ਫਸੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਜਮਾਨਤ ਨਹੀਂ ਮਿਲੀ। ਕੋਟਰ ਨੇ ਇਸ ਸਬੰਧੀ ਪੰਜਾਬ ਸਰਕਾਰ ਤੋਂ ਮਾਮਲੇ ਸਬੰਧੀ ਰਿਪੋਟਰ ਮੰਗੀ ਹੈ। ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 30 ਮਈ ਨੂੰ ...
  sidhu

  ਜੇਲ੍ਹ ਤੋਂ ਨਵਜੋਤ ਸਿੱਧੂ ਨੂੰ ਮੈਡੀਕਲ ਲਈ ਲਿਆਂਦਾ ਰਾਜਿੰਦਰਾ ਹਸਪਤਾਲ

  ਸ਼ਪੈਸ਼ਲ ਡਾਇਟ ਦੀ ਕਰ ਰਹੇ ਹਨ ਮੰਗ, ਜੇਲ੍ਹ ਦੀਆਂ ਰੋਟੀਆਂ ਸਿੱਧੂ (Navjot Sidhu) ਨੂੰ ਨਹੀਂ ਆ ਰਹੀ ਰਾਸ (ਸੱਚ ਕਹੂੰ ਨਿਊਜ਼) ਪਟਿਆਲਾ। ਰੋਡ ਰੇਜ ਕੇਸ ’ਚ ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ (Navjot Sidhu) ਨੂੰ ਅੱਜ ਮੈਡੀਕਲ ਲਈ ਰਾਜਿੰਦਰਾ ਹਸਪਤਾਲ ’ਚ ਲਿਆਂਦਾ ਗਿਆ। ਸਿੱਧੂ ਨੇ ਕੋਟਰ ’ਚ ਸਪੈਸ਼ਲ ਡਾਇ...
  high-court

  ਬੇਅਦਬੀ ਮਾਮਲੇ ਦੀ ਜਾਂਚ ’ਤੇ ਹਾਈਕੋਰਟ ’ਚ ਹੋਈ ਸੁਣਵਾਈ, ਜਾਣੋ ਅੱਜ ਦੀ ਕਾਰਵਾਈ ’ਚ ਕੀ ਕੁਝ ਹੋਇਆ…

  ਬੇਅਦਬੀ ਮਾਮਲੇ ਦੀ ਜਾਂਚ ’ਤੇ ਹਾਈਕੋਰਟ ’ਚ ਹੋਈ ਸੁਣਵਾਈ, ਜਾਣੋ ਅੱਜ ਦੀ ਕਾਰਵਾਈ ’ਚ ਕੀ ਕੁਝ ਹੋਇਆ... (ਐਮ. ਕੇ. ਸਾਇਨਾ) ਚੰਡੀਗੜ੍ਹ। ਪੰਜਾਬ ’ਚ ਹੋਈ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ’ਤੇ ਸੋਮਵਾਰ ਨੂੰ ਮਾਣਯੋਗ ਪੰਜਾਬ ਐਂ...
  Transfers Sachkahoon

  ਮਾਨ ਸਰਕਾਰ ਦਾ ਵੱਡਾ ਐਕਸ਼ਨ : ਆਈਏਐਸ ਤੇ ਆਈਪੀਐਸ ਸਮੇਤ 70 ਅਫ਼ਸਰਾਂ ਦੇ ਕੀਤੇ ਤਬਾਦਲੇ

   ਆਈਏਐਸ ਤੇ ਆਈਪੀਐਸ ਸਮੇਤ 70 ਅਫ਼ਸਰਾਂ ਦੇ ਕੀਤੇ ਤਬਾਦਲੇ (Transfers IAS & IPS) (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮਾਨ ਸਰਕਾਰ ਵੱਲੋਂ ਅਫਸਰਾਂ ਦੇ ਤਬਾਦਲੇ ਲਗਾਤਾਰ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਲੈਂਦਿਆਂ 70 ਅਫਸਰਾਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ’ਚ ਸੱਤ ਆਈਏਐਸ ਤੇ 14...
  MLA Lady Dhose Direct Sowing Paddy

   ਵਿਧਾਇਕ ਲਾਡੀ ਢੋਸ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ

   ਵਿਧਾਇਕ ਲਾਡੀ ਢੋਸ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ (ਵਿੱਕੀ ਕੁਮਾਰ) ਧਰਮਕੋਟ l ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਬਦਲਵੀਆਂ ਫਸਲਾਂ ਬੀਜਣ ਦੀ ਅਪੀਲ ਕੀਤੀ ਗਈ ਹੈ, ਜਿਸ ਤਹਿਤ ਕਿਸਾਨਾਂ ਵੱਲੋ...
  MC Election Sachkahoon

  ਹਰਿਆਣਾ ਵਿੱਚ ਐਮਸੀ ਚੋਣਾਂ ਦਾ ਐਲਾਨ, 19 ਜੂਨ ਨੂੰ ਪੈਣਗੀਆਂ ਵੋਟਾਂ, ਪੜ੍ਹੋ ਕਿੱਥੇ-ਕਿੱਥੇ ਹੈ ਚੋਣ

  ਹਰਿਆਣਾ ਵਿੱਚ ਐਮਸੀ ਚੋਣਾਂ ਦਾ ਐਲਾਨ, 19 ਜੂਨ ਨੂੰ ਪੈਣਗੀਆਂ ਵੋਟਾਂ, ਪੜ੍ਹੋ ਕਿੱਥੇ-ਕਿੱਥੇ ਹੈ ਚੋਣ ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ ਵਿੱਚ 50 ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦੀ ਮਿਤੀ ਦਾ ਐਲਾਨ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਚੋਣ ਕਮਿਸ਼ਨਰ ਧਨਪਤ ਸਿੰਘ ਨੇ ...
  Congress Govt Petrol And Diesel : Vasundhara Raje

  ਕਾਂਗਰਸ ਸਰਕਾਰ ਵੀ ਪੈਟਰੋਲ ਤੇ ਡੀਜ਼ਲ’ਤੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਰਾਹਤ ਦੇਵੇ: ਵਸੁੰਧਰਾ ਰਾਜੇ

  ਕਾਂਗਰਸ ਸਰਕਾਰ ਵੀ ਪੈਟਰੋਲ ਤੇ ਡੀਜ਼ਲ’ਤੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਰਾਹਤ ਦੇਵੇ: ਵਸੁੰਧਰਾ ਰਾਜੇ (ਏਜੰਸੀ) ਜੈਪੁਰੀl ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜਲ ’ਤੇ ਐਕਸਾਈਜ ਡਿਊਟੀ ਘਟਾ ...
  Stock Market Sachkahoon

  ਸ਼ੇਅਰ ਬਾਜ਼ਾਰ ਵਿੱਚ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ

  ਸ਼ੇਅਰ ਬਾਜ਼ਾਰ ਵਿੱਚ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਮੁੰਬਈ। ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ (Stock Market) ਨੇ ਕਾਰੋਬਾਰ ਤੇਜ਼ੀ ਨਾਲ ਸ਼ੁਰੂ ਕੀਤਾ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 133.56 ਅੰਕ ਵਧ ਕੇ 54,459.95 'ਤੇ ਖੁੱਲ੍ਹਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ (...
  Ship Caught Fire Sachkahoon

  ਫਿਲੀਪੀਨਜ਼: 124 ਲੋਕ ਸਵਾਰ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਅਤੇ ਚਾਲਕ ਦਲ ਨੇ ਸਮੁੰਦਰ ਵਿੱਚ ਮਾਰੀ ਛਾਲ

  ਫਿਲੀਪੀਨਜ਼: 124 ਲੋਕ ਸਵਾਰ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਅਤੇ ਚਾਲਕ ਦਲ ਨੇ ਸਮੁੰਦਰ ਵਿੱਚ ਮਾਰੀ ਛਾਲ ਬਚਾਅ ਕਾਰਜ ਜਾਰੀ ਮਨੀਲਾ (ਏਜੰਸੀ) ਲੁਜੋਨ ਟਾਪੂ ਦੇ ਕਿਊਜ਼ਨ ਸੂਬੇ ਦੇ ਇਕ ਸ਼ਹਿਰ ਜਾ ਰਹੇ 124 ਲੋਕਾਂ ਨਾਲ ਇਕ ਜਹਾਜ਼ ਨੂੰ ਸੋਮਵਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਯ...
  Terrorists Arrested Sachkahoon

  ਸ਼੍ਰੀਨਗਰ ਵਿੱਚ ਦੋ ਹਾਈਬ੍ਰਿਡ ਅੱਤਵਾਦੀ ਗ੍ਰਿਫਤਾਰ, 15 ਪਿਸਤੌਲ ਬਰਾਮਦ

  ਸ਼੍ਰੀਨਗਰ ਵਿੱਚ ਦੋ ਹਾਈਬ੍ਰਿਡ ਅੱਤਵਾਦੀ ਗ੍ਰਿਫਤਾਰ, 15 ਪਿਸਤੌਲ ਬਰਾਮਦ ਸ੍ਰੀਨਗਰ (ਏਜੰਸੀ)। ਸੋਮਵਾਰ ਨੂੰ ਸ਼੍ਰੀਨਗਰ 'ਚ ਲਸ਼ਕਰ-ਏ-ਤੋਇਬਾ ਦੇ ਸਮੂਹ ਰੇਜ਼ਿਸਟੈਂਸ ਫਰੰਟ ਦੇ ਦੋ 'ਹਾਈਬ੍ਰਿਡ' ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਦੋਵਾਂ ਕੋਲੋਂ 15 ਪਿਸਤੌਲ ਬਰਾਮਦ ਕੀਤੇ ਗਏ। ਕਸ਼ਮੀਰ ਦੇ ਪੁਲਿਸ ਇੰਸਪੈਕਟਰ...
  Shah Mastana Ji Maharaj

  ਸਤਿਗੁਰੂ ਜੀ ਨੇ ਜੀਵ ਨੂੰ ਬਖਸ਼ਿਆ ਖੁਸ਼ੀਆਂ ਦਾ ਖਜ਼ਾਨਾ

  ਸਤਿਗੁਰੂ ਜੀ ਨੇ ਜੀਵ ਨੂੰ ਬਖਸ਼ਿਆ ਖੁਸ਼ੀਆਂ ਦਾ ਖਜ਼ਾਨਾ (Shah Mastana Ji Maharaj) ਸੰਨ 1957 ’ਚ ਡੇਰਾ ਸੱਚਾ ਸੌਦਾ ਨੇਜੀਆ ਖੇੜਾ ’ਚ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj) ਦਾ ਸਤਿਸੰਗ ਸੀ ਹਰੀ ਚੰਦ ਪੰਜਕਲਿਆਣਾ ਨੇ ਪਹਿਲੀ ਵਾਰ ਸਤਿਸੰਗ ਸੁਣਿਆ ਅਤੇ ਨਾਮ-ਸ਼ਬਦ ਵੀ ਲੈ ਲ...
  cm rao

  ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਸੀ. ਰਾਓ ਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੰਡੇ ਚੈੱਕ, ਕਿਹਾ, ਪੂਰੇ ਦੇਸ਼ ’ਚ ਅੰਦੋਲਨ ਕਰਨ ਕਿਸਾਨ

  ਸੱਤਾ ਦੀ ਚਾਬੀ ਤੁਹਾਡੇ ਹੱਥ, ਤੁਸੀਂ ਸੱਤਾ ਪਲਟ ਸਕਦੇ ਹੋ, ਜਿਹੜੇ ਕਰਨ ਕਿਸਾਨਾਂ ਦੇ ਮਸਲੇ ਹੱਲ, ਉਨਾਂ ਨੂੰ ਹੀ ਦਿਓ ਵੋਟ 2024 ਦੀ ਜੰਗ ਦਾ ਆਗਾਜ਼ ਪੰਜਾਬ ਵਿੱਚੋਂ, ਤਿੰਨ ਸੂਬਿਆਂ ਦੇ ਮੁੱਖ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਕੀਤੇ ਹਮਲੇ  ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਵਲੋਂ ਵੱ...
  inidan teme

  ਦੱਖਣੀ ਅਫਰੀਕਾ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਰੋਹਿਤ-ਕੋਹਲੀ ਨੂੰ ਆਰਾਮ, ਕੇਐੱਲ ਰਾਹੁਲ ਹੋਣਗੇ ਕਪਤਾਨ

  ਤੇਜ਼ ਗੇਂਦਬਾਜ਼ ਉਮਰਾਨ ਨੂੰ ਮਿਲਿਆ ਮੌਕਾ, ਹਾਰਦਿਕ-ਕਾਰਤਿਕ ਦੀ ਹੋਈ ਵਾਪਸੀ (ਸੱਚ ਕਹੂੰ ਨਿਊਜ਼) ਮੁੰਬਈ। ਦੱਖਣੀ ਅਫ਼ਰੀਕਾ ਖ਼ਿਲਾਫ਼ 9 ਜੂਨ ਤੋਂ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਟੀ-20 ਸੀਰੀਜ਼ (South Africa T20 Series) ਤੋਂ ਇਲਾਵਾ ਇੰਗਲੈਂਡ...
  ritik

  ਬੋਰਵੈੱਲ ’ਚ ਡਿੱਗਿਆ ਮਾਸੂਮ ਰੀਤਿਕ ਜ਼ਿੰਦਗੀ ਦੀ ਜੰਗ ਹਾਰਿਆ 

  ਡਾਕਟਰਾਂ ਦੀ ਟੀਮ ਨੇ ਐਲਨਿਆ ਮ੍ਰਿਤਕ ਸਾਢੇ ਅੱਠ ਘੰਟੇ ਜ਼ਿੰਦਗੀ ਤੇ ਮੌਤ ਨਾਲ ਲੜਦਾ ਰਿਹਾ ਰੀਤਿਕ (ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। 100 ਫੁੱਟ ਡੂੰਘੇ ਬੋਰਵੈੱਲ ਵਿੱਚ ਅੱਠ ਘੰਟੇ ਤੋਂ ਵੱਧ ਸਮੇਂ ਤੱਕ ਜਿੰਦਗੀ ਤੇ ਮੌਤ ਨਾਲ ਲੜਨ ਵਾਲਾ ਮਾਸੂਮ ਰੀਤਿਕ ਆਖਰ ਜਿੰਦਗੀ ਦੀ ਜੰਗ ਹਾਰ ਗਿਆ। ਬੋਰਵੈੱਲ ’ਚੋਂ ਕ...