ਸਾਡੇ ਨਾਲ ਸ਼ਾਮਲ

Follow us

Epaper

29.5 C
Chandigarh
More

  Breaking News

  This category will display news headline in breaking news section of top of homepage.

  Dera Sacha Sauda, Gurmeet Ram Rahim Singh, Life Partner, Prostitutes, Widows Married

  ਕਿਸੇ ਨੇ ਵੇਸਵਾ ਨੂੰ ਬਣਾਇਆ ਹਮਸਫ਼ਰ ਤਾਂ ਕਿਸੇ ਨੇ ਵਿਧਵਾ ਨਾਲ ਕੀਤਾ ਨਿਕਾਹ

  ਡੇਰਾ ਸੱਚਾ ਸੌਦਾ ਵਿੱਚ ਹੋਣ ਵਾਲੀ ਹਰ ਸ਼ਾਦੀ ਦੀ ਹੈ ਵੱਖਰੀ ਕਹਾਣੀ ਵਿਆਹ ਬੰਧਨ 'ਚ ਬੱਝਣ ਤੋਂ ਪਹਿਲਾਂ ਕਰਦੇ ਹਨ ਪਰਉਕਾਰ ਹੁਣ ਤੱਕ ਬਿਨਾਂ ਦਾਜ-ਦਹੇਜ ਹੋਏ ਲੱਖਾਂ ਵਿਆਹ ਸਰਸਾ: ਕਿਸੇ ਨੇ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ (ਸ਼ੁੱਭ ਦੇਵੀਆਂ) ਨੂੰ ਆਪਣੀ ਜੀਵਨ ਸਾਥੀ ਬਣਾ ਲਿਆ ਤਾਂ ਕਿਸੇ ਨੇ...
  bail, Colonel Purohit, Malegaon Blast Case, Supreme Court

  ਮਾਲੇਗਾਂਵ ਬਲਾਸਟ: ਕਰਨਲ ਪੁਰੋਹਿਤ ਜ਼ਮਾਨਤ ‘ਤੇ ਰਿਹਾਅ

  ਮੁੰਬਈ: ਮਾਲੇਗਾਂਵ ਧਮਾਕੇ ਮਾਲੇ ਵਿੱਚ ਮੁਲਜ਼ਮ ਲੈਫ਼ਟੀਨੈਂਟ ਕਰਨਲ ਸ੍ਰੀਕਾਂਤ ਪ੍ਰਸਾਦ ਪੁਰੋਹਿਤ ਨੌ ਸਾਲ ਬਾਅਦ ਬੁੱਧਵਾਰ ਨੂੰ ਜੇਲ੍ਹ 'ਚੋਂ ਬਾਹਰ ਆ ਗਏ। ਉਨ੍ਹਾਂ ਨੂੰ ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲ ਗਈ ਸੀ। ਜਿਸ ਤੋਂ ਬਾਅਦ ਉਹ ਮੰਗਲਵਾਰ ਨੂੰ ਜੇਲ੍ਹ 'ਚੋਂ ਰਿਹਾਅ ਹੋਣ ਵਾਲੇ ਸਨ ਪਰ ਦੇਰ ਰਾਤ ਤੱਕ ...

  ਪਾਕਿ ‘ਚ ਅੱਤਵਾਦ ਖਿਲਾਫ਼ ਸਖਤ ਹੋਇਆ ਅਮਰੀਕਾ

  ਕਿਹਾ, ਜਿੱਥੇ ਵੀ ਅੱਤਵਾਦੀ ਲੁਕੇ ਹੋਣਗੇ, ਉੱਥੇ ਹੀ ਕਰਾਂਗੇ ਸਫ਼ਾਇਆ ਵਾਸ਼ਿੰਗਟਨ:ਅੱਤਵਾਦ ਦੇ ਪਨਾਹਗਾਹ ਬਣੇ ਪਾਕਿਸਤਾਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਟਕਾਰ ਤੋਂ ਬਾਅਦ ਹੁਣ ਅਮਰੀਕੀ ਪ੍ਰਸ਼ਾਸਨ ਪਾਕਿਸਤਾਨ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ, ਜਿਨ੍ਹਾਂ ਦੇ ਅੱਤਵਾ...
  BJP, Congress, AAP, Bypoll Election

  ਤਿੰਨ ਰਾਜਾਂ ‘ਚ 4 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਸ਼ੁਰੂ

  ਨਵੀਂ ਦਿੱਲੀ: ਦੇਸ਼ ਦੇ ਤਿੰਨ ਰਾਜਾਂ ਵਿੱਚ 4 ਵਿਧਾਨ ਸਭਾ ਸੀਟਾਂ 'ਤੇ ਬੁੱਧਵਾਰ ਨੂੰ ਜਿਮਨੀ ਚੋਣ ਹੋ ਰਹੀ ਹੈ। ਚਾਰ ਸੀਟਾਂ ਵਿੱਚ ਦੋ ਸੀਟਾਂ 'ਤੇ ਪੂਰੇ ਦੇਸ਼ ਦੀ ਨਜ਼ਰ ਰਹੇਗੀ। ਇਨ੍ਹਾਂ ਵਿੱਚ ਦਿੱਲੀ ਦੀ ਬਵਾਨਾ ਅਤੇ ਗੋਆ ਦੀ ਪਣਜੀ ਸੀਟ ਸ਼ਾਮਲ ਹੈ। ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਨੰਦਯਾਲ, ਗੋਆ ਵਿੱਚ ਪਣਜੀ ਤ...

  ਕੈਫ਼ੀਅਤ ਰੇਲਗੱਡੀ ਹਾਦਸਾਗ੍ਰਸਤ, 10 ਡੱਬੇ ਲੀਹੋਂ ਲੱਥੇ, ਕਈ ਜ਼ਖ਼ਮੀ

  ਰੇਲਵੇ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਔਰੱਈਆ: ਰੋਡੇ ਫਾਟਕ ਕੋਲ ਇੱਕ ਡੰਪਰ ਨਾਲ ਟਕਰਾਉਣ ਕਾਰਨ 12225 ਕੈਫੀਅਤ ਐਕਸਪ੍ਰੈਸ ਰੇਲਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਪਿੱਛੋਂ ਰੇਲਗੱਡੀ ਦੇ 10 ਡੱਬੇ ਲੀਹ ਤੋਂ ਲੱਥ ਗਏ। ਇਸ ਹਾਦਸੇ ਵਿੱਚ 21 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਘਟਨਾ ਦੇਰ ਰਾਤ ਕਰੀਬ 2:40 ਵਜ...
  Earthquake, Christian Island, Italy, Death

  ਇਟਲੀ ਦੇ ਈਸਚਆ ਟਾਪੂ ‘ਤੇ ਭੂਚਾਲ ਦੇ ਝਟਕੇ

  ਇੱਕ ਮੌਤ, ਕਈ ਮਕਾਨ ਡਿੱਗੇ ਰੋਮ:ਇਟਲੀ ਦੇ ਈਸਚਆ ਦੀਪ 'ਤੇ ਭੂਚਾਲ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਢੇਰੀ ਹੋਏ ਮਕਾਨਾਂ ਦੇ ਮਲਬੇ 'ਚ ਬੱਚਿਆਂ ਸਮੇਤ ਲਗਭਗ ਅੱਧਾ ਦਰਜਨ ਵਿਅਕਤੀ ਫਸੇ ਹੋਏ ਹਨ ਰਿਜ਼ਾਰਟ ਲਈ ਮਸ਼ਹੂਰ ਇਹ ਦੀਪ ਸੈਲਾਨੀਆਂ ਦਾ ਪਸੰਦੀਦਾ ਹੈ ਅਤੇ ਫਿਲਹਾਲ ਇੱਥੇ ਵੱਡੀ ਗਿਣਤੀ 'ਚ ਸੈਲਾਨੀ ਆਏ ...
  Sentenced To Death, Court, Transport Heroin, Vietnam

  ਵਿਅਤਨਾਮ: ਹੈਰੋਇਨ ਲਿਜਾਣ ਦੇ ਮਾਮਲੇ ‘ਚ ਚਾਰ ਨੂੰ ਸਜ਼ਾ-ਏ-ਮੌਤ

  ਅਦਾਲਤ ਨੇ ਸੁਣਾਇਆ ਫੈਸਲਾ ਹਨੋਈ: ਹਨੋਈ ਦੀ ਇੱਕ ਅਦਾਲਤ ਨੇ ਹੈਰੋਇਨ ਲਿਜਾਣ ਦੇ ਦੋਸ਼ 'ਚ ਚਾਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ  ਸਰਕਾਰੀ ਨਿਊਜ਼ ਪੇਪਰ ਕੈਪੀਟਲ ਪੁਲਿਸ 'ਚ ਕਿਹਾ ਗਿਆ ਹੈ ਕਿ ਗਿਰੋਹ ਦੇ ਸਰਗਨਾ ਤ੍ਰਾਨ ਥਾਨ ਦੋਂਗ (26) ਅਤੇ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਸਾਲ 2015 ਦੇ 20 ਕਿਲੋਗ੍ਰ...
  Dr. Surjit Patar, Nominated, Chairman, Punjab Kala Parishad

  ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ

  ਨੇ ਹਲੀਮੀ ਨਾਲ ਪੰਜਾਬ ਸਰਕਾਰ ਦਾ ਫੈਸਲਾ ਸਵਿਕਾਰਿਆ ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਸੰਬੰਧੀ ਡਾ. ਪਾਤਰ ਨੂੰ ਨਿਯੁਕਤੀ ਪੱਤਰ ਅੱਜ ਸੱਭਿਆਚਾ...
  US, Donald Trump, Warns, Pakistan,Terrorism

  ਡੋਨਾਲਡ ਟਰੰਪ ਦੀ ਪਾਕਿ ਨੂੰ ਚਿਤਾਵਨੀ

  ਅੱਤਵਾਦੀਆਂ ਨੂੰ ਪਨਾਹ ਦੇਣਾ ਬਹੁਤ ਮਹਿੰਗਾ ਪਵੇਗਾ ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ 'ਤੇ ਆਪਣੀ ਰਣਨੀਤੀ ਦਾ ਖੁਲਾਸਾ ਕਰਦਿਆਂ ਅਰਾਜਕਤਾ ਪੈਦਾ ਕਰਨ ਵਾਲੇ ਏਜੰਟਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਿਆਂ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਸ 'ਤੇ ਰੋਕ ਨਹੀਂ...
  Lockdown

  ਪਿੰਡ ਕਾਹਨੇਕੇ ‘ਚ ਵਿਅਕਤੀ ਦਾ ਗੋਲੀ ਮਾਰ ਕੇ ਕਤਲ

  ਪੁਲਿਸ ਵੱਲੋਂ ਮਾਮਲਾ ਦਰਜ ਗੁਰਮੇਲ ਸਿੰਘ, ਪੱਖੋ ਕਲਾਂ:ਪਿੰਡ ਕਾਹਨੇਕੇ 'ਚ ਲੰਘੀ ਰਾਤ ਕੁਝ ਅਣਪਛਾਤਿਆਂ ਵੱਲੋਂ ਰੰਜਿਸ ਦੇ ਚਲਦਿਆਂ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ...
  Farmer issues, Dabit, Maha Rally, BKU

  ਕਰਜ਼ਾ ਪੀੜਤ ਕਿਸਾਨਾਂ ਦੀ ਮਹਾਂ ਰੈਲੀ ਦੌਰਾਨ ਉਮੜਿਆ ਇਤਿਹਾਸਕ ਇਕੱਠ

  ਅਗਲੇ ਪੜਾਅ ਤਹਿਤ 22 ਸਤੰਬਰ ਤੋਂ ਮੋਤੀ ਮਹਿਲ ਪਟਿਆਲਾ ਅੱਗੇ 5 ਰੋਜ਼ਾ ਧਰਨੇ ਦਾ ਐਲਾਨ ਜੀਵਨ ਰਾਮਗੜ੍ਹ/ਜਸਵੀਰ ਸਿੰਘ, ਬਰਨਾਲਾ: ਕਿਸਾਨੀ ਕਰਜ਼ੇ/ਖੁਦਕੁਸ਼ੀਆਂ/ਕੁਰਕੀਆਂ ਤੋਂ ਮੁਕਤੀ ਤੇ ਰੁਜ਼ਗਾਰ ਪ੍ਰਾਪਤੀ ਜਿਹੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਇੱਥੇ ਦਾਣਾ ਮ...
  Robbery

  ਹਥਿਆਰਾਂ ਦੇ ਬਲ ‘ਤੇ ਬਦਮਾਸ਼ਾਂ ਨੇ ਲੁੱਟਿਆ ਸਰਕਾਰੀ ਅਧਿਆਪਕ 

  2 ਹਜ਼ਾਰ ਨਗਦੀ , ਮੋਬਾਇਲ ਫੋਨ ਤੇ ਕਾਰ ਖੋਹ ਕੇ ਹੋਏ ਫਰਾਰ ਸਤਪਾਲ ਥਿੰਦ, ਫਿਰੋਜ਼ਪੁਰ: ਕਸਬਾ ਮੁੱਦਕੀ ਤੋਂ ਡਿਊਟੀ ਕਰਕੇ ਘਰ ਵਾਪਸ ਆ ਰਹੇ ਇੱਕ ਸਰਕਾਰੀ ਅਧਿਆਪਕ ਨਾਲ ਪਿੰਡ ਮਿਰਜ਼ੇ ਕੇ ਨਜ਼ਦੀਕ ਤਿੰਨ ਬਦਮਾਸ਼ਾਂ ਵੱਲੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣਾ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਸੁਖਦੀਪ ਸਿੰਘ ਵਾਸੀ ਮਿ...

  ਕੇਂਦਰੀ ਜੇਲ੍ਹ ‘ਚੋਂ ਫਿਰ ਬਰਾਮਦ ਹੋਏ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ 

  ਪੁਲਿਸ ਨੇ ਨਾਮਲੂਮਾਂ ਖਿਲਾਫ਼ ਕੀਤਾ ਮਾਮਲਾ ਦਰਜ ਸਤਪਾਲ ਥਿੰਦ, ਫਿਰੋਜ਼ਪੁਰ: ਪਾਬੰਦੀਸ਼ੁਦਾ ਪਦਾਰਥ ਮਿਲਣ ਕਾਰਨ ਚਰਚਾ 'ਚ ਰਹੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਫਿਰ ਇੱਕ ਵਾਰ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿ...
  Wasim Rizvi, Shia Vakf Board, Statement, Babri Masjid, Ram Mandir

  ਸ਼ਿਆ ਵਕਫ਼ ਬੋਰਡ ਨੇ ਰਾਮ ਮੰਦਰ ਬਾਰੇ ਦਿੱਤਾ ਇਹ ਬਿਆਨ

  ਕਿਹਾ, ਮੰਦਰ ਤੋੜ ਕੇ ਬਣਾਈ ਸੀ ਬਾਬਰੀ ਮਸਜਿਦ, ਜ਼ਮੀਨ ਮਿਲੇ ਤਾਂ ਬਣਾਵਾਂਗੇ ਮਸਜਿਦ-ਏ-ਅਮਨ ਲਖਨਊ: ਸ਼ਿਆ ਸੈਂਟਰਲ ਵਕਫ਼ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨੇ ਕਿਹਾ ਕਿ  ਅਯੁੱਧਿਆ ਵਿੱਚ ਰਾਮ ਮੰਦਰ ਨੂੰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ ਸੀ। ਸ਼ਰੀਅਤ ਇਜਾਜ਼ਤ ਨਹੀਂ ਦਿੰਦਾ ਕਿ ਮੰਦਰ ਤੋੜ ਕੇ ਮਸਜਿਦ ਬਣਾਈ ਜਾਵੇ। ਅਸੀਂ...
  Dera Sacha Sauda, Gurmeet Ram Rahim, Jaat Samaj

  ਰਾਜਸਥਾਨ ਦੇ ਜਾਟ ਨਿੱਤਰੇ ਡੇਰਾ ਸੱਚਾ ਸੌਦਾ ਦੇ ਹੱਕ ‘ਚ

  ਰਾਜਸਥਾਨ ਦਾ ਜਾਟ ਸਮਾਜ ਪੂਜਨੀਕ ਗੁਰੂ ਜੀ ਦੇ ਨਾਲ: ਰਾਜਾ ਰਾਮ ਮੀਲ ਸਰਸਾ: ਸਾਨੂੰ ਮਾਣ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰਾਜਸਥਾਨ ਨਾਲ ਸੰਬੰਧ ਰੱਖਦੇ ਹਨ। ਇਹ ਸ਼ਬਦ ਰਾਜਸਥਾਨ ਜਾਟ ਮਹਾਂ ਸਭਾ ਦੇ ਪ੍ਰਧਾਨ ਰਾਜਾ ਰਾਮ ਮੀਲ ਨੇ ਪ੍ਰਗਟ ਕੀਤੇ। ਉਨ੍ਹਾਂ ਦੇ ਨਾਲ ਡੇਰਾ ਸੱਚਾ ਸੌਦ...
  Triple Talaq, Govt. Judgement, Law, Pronounce, Supreme Court

  ਤਿੰਨ ਤਲਾਕ ਗੈਰ ਕਾਨੂੰਨੀ, ਸਰਕਾਰ ਬਣਾਏ ਕਾਨੂੰਨ: ਸੁਪਰੀਮ ਕੋਰਟ

  ਨਵੀਂ ਦਿੱਲੀ: ਤਿੰਨ ਤਲਾਕ ਦੇ ਮੁੱਦੇ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਇਕੱਠਾ ਤਿੰਨ ਤਲਾਕ ਨੂੰ ਖਤਮ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੇਂਦਰ ਸਰਕਾਰ ਛੇ ਮਹੀਨਿਆਂ ਅੰਦਰ ਸੰਸਦ ਵਿੱਚ ਇਸ ਨੂੰ ਲੈ ਕੇ ਕਾਨੂੰਨ ਬਣਾਏ। ਸੁਪਰੀਮ ਕੋਰਟ...
  Gurjar Samaj, Gurmeet Ram Rahim, Honored, Dera Sacha Sauda

  ਗੁੱਜਰ ਸਮਾਜ ਦੇ ਪੰਜ ਕਰੋੜ ਲੋਕ ਪੂਜਨੀਕ ਗੁਰੂ ਜੀ ਦੇ ਨਾਲ: ਕੁਲਦੀਪ ਸਿੰਘ ਭਾਟੀ

  Dr MSG 'ਗੁੱਜਰ ਗੌਰਵ ਸਨਮਾਨ' ਨਾਲ ਸਨਮਾਨਿਤ ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਉਨ੍ਹਾਂ ਨੂੰ ਵਧਾਈ ਤੇ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸੇ ਕੜੀ ਵਿੱਚ ਸੋਮਵਾਰ ਸ...
  Doklam Conflict, China, War, Practice, India, Sikkim Border

  ਡੋਕਲਾਮ ਵਿਵਾਦ : ਚੀਨੀ ਸੈਨਾ ਨੇ ਕੀਤਾ ਯੁੱਧ ਅਭਿਆਸ

  ਡੋਕਲਾਮ : ਡੋਕਲਾਮ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਚੀਨੀ ਸੈਨਾ ਨੇ ਯੁੱਧ ਅਭਿਆਸ ਕੀਤਾ ਹੈ। ਚੀਨੀ ਮੀਡੀਆ ਦਾ ਦਾਅਵਾ ਹੈ ਕਿ ਚੀਨ ਦੀ ਸੈਨਾ ਪੀਐਲਏ ਨੇ ਬਾਰਡਰ ਤੋਂ ਕੁਝ ਹੀ ਦੂਰੀ 'ਤੇ ਸੈਨਾ ਨੇ ਟੈਕ ਤੇ ਹੈਲੀਕਾਪਟਰ ਨਾਲ ਅਭਿਆਸ ਕੀਤਾ ਹੈ। ਚੀਨ ਨੇ ਚਾਈਨਾ ਸੈਂਟਰਲ ਟੈਲੀਵੀਜ਼ਨ (ਸੀਸੀਟੀਵੀ) ਦੀ ਰਿਪੋਰਟ ਅਨੁ...
  Supreme Court, Malegaon Blast, Bail, Srikant Purohit

  ਮਾਲੇਗਾਂਵ ਧਮਾਕਾ ਮਾਮਲਾ: ਕਰਨਲ ਪੁਰੋਹਿਤ ਨੂੰ ਮਿਲੀ ਜ਼ਮਾਨਤ

  ਨਵੀਂ ਦਿੱਲੀ: ਮਾਲੇਗਾਂਵ ਬੰਬ ਧਮਾਕਾ (malegaon blast case) ਮਾਮਲੇ  ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਮੁਲਜ਼ਮ ਲੈਫ਼ਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਨੂੰ ਅੰਤਰਿਮ ਜ਼ਮਾਨਦ ਦੇ ਦਿੱਤੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਠੁਕਰਾਉਂਦੇ ਹੋਏ ਇਹ ਫੈਸਲਾ ਦਿੱਤਾ। ਇਸ...
  Spiritually, gods Word, Dera Sacha Sauda, Gurmeet Ram Rahim

  ਹਿਰਦੇ ਦੀ ਮੈਲ ਧੋ ਦਿੰਦਾ ਹੈ ਰਾਮ ਨਾਮ : ਪੂਜਨੀਕ ਗੁਰੂ ਜੀ

  1345 ਵਿਅਕਤੀਆਂ ਨੇ ਲਿਆ ਨਾਮ ਸ਼ਬਦ ਸਰਸਾ: ਰਾਮ ਦਾ ਨਾਮ ਅਤੇ ਸਤਿਸੰਗ ਅਜਿਹੀ ਤਾਕਤ ਹੈ,  ਅਜਿਹੀ ਸ਼ਕਤੀ ਹੈ ਜੋ ਇਨਸਾਨ ਦੇ ਹਿਰਦੇ ਦੀ ਮੈਲ ਧੋ ਦਿੰਦੀ ਹੈ ਸੱਚੀ ਭਾਵਨਾ, ਸ਼ਰਧਾ ਨਾਲ ਰਾਮ ਦਾ ਨਾਮ ਜਪੋ, ਸਤਿਸੰਗ ਸੁਣੋ, ਮਾਲਕ ਤੋਂ ਮਾਲਕ ਨੂੰ ਮੰਗਦੇ ਹੋ, ਚੰਗਾ ਕਰਮ ਕਰਦੇ ਹੋ ਤਾਂ ਯਕੀਨਨ ਤੁਹਾਡੇ ਜਨਮਾਂ-ਜਨਮਾਂ ਦ...
  India,China, Doklam Issue, Bhutan, Sikkim, Road

  ਚੀਨ ਦੀਆਂ ਅੱਖਾਂ ਦੀ ਕਿਰਕਿਰੀ ਹੈ ਭਾਰਤ ਅਤੇ ਭੂਟਾਨ ਦੀ ਦੋਸਤੀ

  ਵਾਸ਼ਿੰਗਟਨ: ਅਮਰੀਕੀ ਮੀਡੀਆ ਮੁਤਾਬਕ ਭੂਟਾਨ ਨੇ ਆਪਣੇ ਗੁਆਂਢੀ ਤਿੱਬਤ 'ਤੇ ਚੀਨ ਦਾ ਕਬਜ਼ਾ ਹੁੰਦੇ ਵੇਖਿਆ ਹੈ, ਇਸ ਲਈ ਉਹ ਡੋਕਲਾਮ ਮਾਮਲੇ ਵਿੱਚ ਸ਼ੁਰੂ ਤੋਂ ਭਾਰਤ ਦੇ ਨਾਲ ਹੈ। ਦ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਇਹ ਕੁਮੈਂਟ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡੋਕਲਾਮ ਦੇ ਪਠਾਰ ਨੂੰ...
  All India Hindu Shiv Sena, S upport, Dera Sacha Sauda, Gurmeet Ram Rahim

  ਪੂਜਨੀਕ ਗੁਰੂ ਜੀ ਦੀ ਸਮਾਜ ਨੂੰ ਵੱਡੀ ਦੇਣ: ਸ਼ਿਵ ਸੈਨਾ ਆਗੂ

  ਆਲ ਇੰਡੀਆ ਹਿੰਦੂ ਸ਼ਿਵ ਸੈਨਾ ਵੱਲੋਂ ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜਾਂ ਦੀ ਭਰਵੀ ਸ਼ਲਾਘਾ ਭੂਸ਼ਨ ਸਿੰਗਲਾ, ਪਾਤੜਾਂ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਸਿੰਘ ਜੀ ਇੰਸਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਗੁਰੂ ਜੀ ਵੱਲੋਂ ਸਮਾਜ ਦੇ ਦੱਬੇ ਕੁਚਲੇ ਲੱਖਾਂ ਲੋਕਾਂ ਲਈ ਬਹੁਤ ਸਾਰੇ ਮਾਨਵਤਾ ਭਲਾਈ ਕਾਰਜ ਕੀਤੇ ...
  Cricket, INDVSL, Man of the Match, Shikhar Dhawan, Sports

  INDVSL: ਸ਼ਿਖਰ ਧਵਨ ਦਾ ਸੈਂਕੜਾ, ਭਾਰਤ ਜਿੱਤਿਆ

  ਧਵਨ ਤੇ ਵਿਰਾਟ ਵਿਚਕਾਰ ਹੋਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਮੱਦਦ ਨਾਲ ਸਿਰਫ਼ 28.5 ਓਵਰਾਂ 'ਚ ਹਾਸਲ ਕੀਤਾ ਟੀਚਾ ਦਾਂਬੁਲਾ:ਭਾਰਤ ਨੇ ਐਤਵਾਰ ਨੂੰ ਹੋਏ ਪਹਿਲੇ ਇੱਕ ਰੋਜ਼ਾ ਮੈਚ 'ਚ ਸ੍ਰੀਲੰਕਾ ਵੱਲੋਂ ਦਿੱਤਾ ਟੀਚਾ ਸਿਰਫ਼ 28.5 ਓਵਰਾਂ 'ਚ ਪੂਰਾ ਕਰਕੇ 9 ਵਿਕਟਾਂ ਨਾਲ ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕ...
  Punjab Government, Congress, SAD, Sukhbir Badal, CM, Amarinder Singh

  ਮੌਜ਼ੂਦਾ ਸਰਕਾਰ ਇਤਿਹਾਸ ਦੀ ਸਭ ਤੋਂ ਨਿਕੰਮੀ ਸਰਕਾਰ : ਸੁਖਬੀਰ

  ਹਰਪਾਲ ਸਿੰਘ, ਲੌਂਗੋਵਾਲ:ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 32ਵੀਂ ਸਲਾਨਾ ਬਰਸੀ ਮੌਕੇ ਅਕਾਲੀ ਭਾਜਪਾ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਕਾਲੀ–ਭਾਜਪਾ ਸਰਕਾਰ ਮੌਕੇ ਹੋਏ ਵਿਕਾਸ ਕਾਰਜਾਂ ਦਾ ਗੁਣਗਾਨ ਕੀਤਾ ਅਤੇ ਮੌਜੂਦਾ ਕਾਂਗਰਸ ਸਰਕਾਰ ਨੂੰ ਹੁਣ ਤੱਕ ਦ...
  SAD, Punjab, Conference, Congress, Harnchand Singh Longowal

  ਹਰਚੰਦ ਸਿੰਘ ਲੌਂਗੋਵਾਲ ਬਰਸੀ: ਕਾਂਗਰਸ ਨੇ ਅਕਾਲੀਆਂ ਨੂੰ ਲਾਏ ਰਗੜੇ

  ਬਾਦਲ ਪਰਿਵਾਰ ਨੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ: ਧਰਮਸੋਤ ਹਰਪਾਲ/ਕ੍ਰਿਸ਼ਨ ਇੰਸਾਂ, ਲੌਂਗੋਵਾਲ: ਸ: ਹਰਚੰਦ ਸਿੰਘ ਲੌਗੋਵਾਲ ਦੀ 32ਵੀਂ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਸਥਾਨਕ ਅਨਾਜ ਮੰਡੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ ਤੌਰ 'ਤੇ ਸ਼ਾ...