ਖਾਲੀ ਸਟੇਡੀਅਮ ‘ਚ ਖੇਡਣ ਲਈ ਅਭਿਆਸ ਕਰ ਰਹੇ ਹਨ ਬ੍ਰਾਡ

0

ਖਾਲੀ ਸਟੇਡੀਅਮ ‘ਚ ਖੇਡਣ ਲਈ ਅਭਿਆਸ ਕਰ ਰਹੇ ਹਨ ਬ੍ਰਾਡ

ਲੰਡਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਮੈਦਾਨ ਵਿਚ ਪ੍ਰਸ਼ੰਸਕਾਂ ਦੀ ਗੈਰ ਹਾਜ਼ਰੀ ‘ਚ ਖਿਡਾਰੀਆਂ ਦਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡਣਾ ਮਾਨਸਿਕ ਪਰੀਖਿਆ ਤੋਂ ਵੱਧ ਹੋਵੇਗਾ।

ਬ੍ਰਾਡ ਆਪਣੇ ਆਪ ਨੂੰ ਪ੍ਰਸ਼ੰਸਕਾਂ ਤੋਂ ਬਿਨਾਂ ਕ੍ਰਿਕਟ ਖੇਡਣ ਲਈ ਮਾਨਸਿਕ ਤੌਰ ‘ਤੇ ਤਿਆਰ ਕਰਨ ਲਈ ਇਕ ਟੀਮ ਦੇ ਮਨੋਵਿਗਿਆਨਕ ਦੀ ਮਦਦ ਲੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ