ਦੇਸ਼

ਬੁਲੰਦ ਸ਼ਹਿਰ ਹਿੰਸਾ : ਇੰਸਪੈਕਟਰ ਸੁਬੋਧ ਦੇ ਕਤਲ ‘ਚ ਫੌਜ ਦੇ ਜਵਾਨ ‘ਤੇ ਸ਼ੱਕ

Buland, Violence, Suspected, Army, Inspector, Subodh, Murder

ਜਾਂਚ ਲਈ ਐਸਆਈਟੀ ਦੀ ਟੀਮ ਜੰਮੂ ਰਵਾਨਾ

ਬੁਲੰਦਸ਼ਹਿਰ | ਇੰਸਪੈਕਟਰ ਸਬੋਧ ਸਿੰਘ ਦੇ ਕਤਲ ਦੇ ਮਾਮਲੇ ‘ਚ ਯੂਪੀ ਪੁਲਿਸ ਫੌਜ ਦੇ ਜਵਾਨ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਡੀਜੀਪੀ ਦੇ ਬੁਲਾਰੇ ਆਰਕੇ ਗੌਤਮ ਨੇ ਦੱਸਿਆ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਇਸ ‘ਚ ਜੀਤੂ ਨਾਂਅ ਦਾ ਜਵਾਨ ਕੱਟੇ ਦੇ ਨਾਲ ਦਿਖਾਈ ਦੇ ਰਿਹਾ ਹੈ ਸ਼ੱਕ ਹੈ ਕਿ ਇਹ ਘਟਨਾਸਥਾਨ ‘ਤੇ ਮੌਜ਼ੂਦ ਸੀ ਜੀਤੂ ਵਾਰਦਾਤ ਤੋਂ ਬਾਅਦ ਆਪਣੀ ਯੂਨਿਟ ਲਈ ਜੰਮੂ ਰਵਾਨਾ ਹੋ ਗਿਆ ਯੂਪੀ ਦੀ ਸਪੈਸ਼ਲ ਇੰਵੇਸਟੀਗੇਟਿਵ ਟੀਮ ਨੇ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਇੱਕ ਟੀਮ ਜੰਮੂ ਰਵਾਨਾ ਕੀਤੀ ਹੈ ਤਿੰਨ ਦਸੰਬਰ ਨੂੰ ਰਯਾਨਾ ਇਲਾਕੇ ਦੇ ਚਿੰਗਰਾਵਠੀ ਪਿੰਡ ‘ਚ ਕਥਿੱਤ ਗੋਕਸ਼ੀ ਤੋਂ ਬਾਅਦ ਭੜਕੀ ਹਿੰਸਾ ‘ਚ ਇੰਸਪੈਕਟਰ ਸਬੋਧ ਤੇ ਪਿੰਡ ਦੇ ਨੌਜਵਾਨ ਸੁਮਿਤ ਦੀ ਮੌਤ ਹੋਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top