ਦੇਸ਼

ਦਿੱਲੀ ਤੋਂ ਵਾਰਾਣਸੀ ਦਰਮਿਆਨ ਦੌੜੇਗੀ ਬੁਲੇਟ ਟ੍ਰੇਨ

ਮੁੰਬਈ। ਅਹਿਮਦਾਬਾਦ ਦਰਮਿਆਨ ਹੁਣ ਦੂਜੀ ਬੁਲੇਟਟ੍ਰੇਨ ਦਿੱਲੀ-ਵਾਰਾਣਸੀ ਦਰਮਿਆਨ ਦੌੜੇਗੀ। 782 ਕਿਲੋਮੀਟਰ ਦਾ ਇਹ ਸਫ਼ਰ ਸਿਰਫ਼ ਦੋ ਘੰਟੇ 40 ਮਿੰਟਾਂ ‘ਚ ਪੂਰਾ ਹੋਵੇਗਾ। ਅਗਲੇ ਵਰ੍ਹੇ ਯੂਪੀ ‘ਚ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਪੀਐੱਮ ਮੋਦੀ ਦੀ ਸੰਸਦੀ ਸੀਟ ਵਾਰਾਣਸੀ ਨੂੰ ਦਿੱਲੀ ਨਾਲ ਜੋੜਨ ਵਾਲੇ ਪ੍ਰੋਜੈਕਟ ਨੂੰ ਤਰਜ਼ੀਹ ਦੇ ਰਹੀ ਹੈ।

ਪ੍ਰਸਿੱਧ ਖਬਰਾਂ

To Top