Breaking News

ਵਿਰਾਟ ਨੂੰ ‘ਬਰਮੀ ਆਰਮੀ’ ਨੇ ਚੁਣਿਆ ਸਾਲ ਦਾ ਅੰਤਰਰਾਸ਼ਟਰੀ ਕ੍ਰਿਕਟਰ

 

ਇੰਗਲੈਂਡ ਦੀ ਮਸ਼ਹੂਰ ਪ੍ਰਸ਼ੰਸਕਾਂ ਦੀ ਟੋਲੀ ‘ਬਰਮੀ ਆਰਮੀ’ ਕਲੱਬ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ

ਏਜੰਸੀ, ਲੰਦਨ, 26 ਜੁਲਾਈ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਇੰਗਲੈਂਡ ਦੀ ਮਸ਼ਹੂਰ ਪ੍ਰਸ਼ੰਸਕਾਂ ਦੀ ਟੋਲੀ ‘ਬਰਮੀ ਆਰਮੀ’ ਨੇ ਸਾਲ 2017-18 ਦੇ ਸਰਵਸ੍ਰੇਸ਼ਠ ਅੰਤਰਰਾਸ਼ਟਰੀ ਕ੍ਰਿਕਟਰ ਅਵਾਰਡ ਨਾਲ ਸਨਮਾਨਤ ਕੀਤਾ ਹੈ ਭਾਰਤੀ ਟੀਮ ਦੇ ਅਸੇਕਸ ਨਾਲ ਖੇਡੇ ਗਏ ਅਭਿਆਸ ਮੈਚ ਦੇ ਪਹਿਲੇ ਦਿਨ ਦੀ ਸਮਾਪਤੀ ਤੋਂ ਬਾਅਦ ਬਰਮੀ ਆਰਮੀ ਕਲੱਬ ਨੇ ਵਿਰਾਟ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਬਾਰੇ ਕਿਹਾ ਹੈ ਕਿ ਬਾਰਮੀ ਆਰਮੀ ਨੇ ਟੀਮ ਇੰਡੀਆ ਦੇ ਕਪਤਾਨ ਨੂੰ ਸਾਲ 2017 ਅਤੇ 2018 ਦਾ ਸਰਵਸ੍ਰੇਸ਼ਠ ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਹੈ ਵਿਰਾਟ ਨੇ ਅਭਿਆਸ ਮੈਚ ਦੇ ਪਹਿਲੇ ਦਿਨ ਅਰਧ ਸੈਂਕੜਾ ਬਣਾਇਆ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top