ਸਾਡੇ ਨਾਲ ਸ਼ਾਮਲ

Follow us

Epaper

25.6 C
Chandigarh
More

  ਹੁਣ ਕਾਰ ਦੀਆਂ ਸਾਰੀਆਂ ਸੀਟਾਂ ’ਤੇ ਲੱਗੇਗਾ ਏਅਰਬੈਗ, ਗਡਕਰੀ ਨੇ ਲੋਕਸਭਾ ’ਚ ਕੀਤਾ ਐਲਾਨ

  ਗਡਕਰੀ ਨੇ ਲੋਕਸਭਾ ’ਚ ਕੀਤਾ ਐਲਾਨ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸਰਕਾਰ ਨੇ ਕਿਹਾ ਹੈ ਕਿ ਦੇਸ਼ ’ਚ ਵਧਦੀਆਂ ਸੜਕੀ ਘਟਨਾਵਾਂ ’ਤੇ ਕਾਬੂ ਪਾਉਣ ਲਈ ਕਾਰਾਂ ਦੀਆਂ ਅਗਲੀਆਂ ਸੀਟਾਂ ’ਤੇ ਏਅਰ ਬੈਗ ਲਾਜ਼ਮੀ ਕਰਨ ਤੋਂ ਬਾਅਦ ਹੁਣ ਉਹ ਇਸ ਨੂੰ ਪਿਛਲੀਆਂ ਸੀਟਾਂ ’ਤੇ ਵੀ ਲਗਾਉਣ ’ਤੇ ਵਿਚਾਰ ਕਰ ਰਹੀ ਹੈ। ਲੋਕ ਸਭਾ ’ਚ ...

  ਐਲਆਈਸੀ ਬੀਮਾ ਰਤਨ ਪਾਲਿਸੀ: ਪਾਲਿਸੀ ਦੇ ਤਿੰਨ ਲਾਭ ਅਤੇ ਸ਼ਾਨਦਾਰ ਰਿਟਰਨ

  ਐਲਆਈਸੀ ਬੀਮਾ ਰਤਨ ਪਾਲਿਸੀ: ਪਾਲਿਸੀ ਦੇ ਤਿੰਨ ਲਾਭ ਅਤੇ ਸ਼ਾਨਦਾਰ ਰਿਟਰਨ ਜਦੋਂ ਕਦੇ ਵੀ ਕੋਈ ਬੀਮਾ ਪਾਲਿਸੀ ਬਾਰੇ ਸੋਚਦਾ ਹੈ, ਤਾਂ ਹਮੇਸ਼ਾ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਮੈਨੂੰ ਕੁਝ ਹੋ ਜਾਣ ਤੋਂ ਬਾਅਦ ਮੇਰੇ ਪਰਿਵਾਰ ਨੂੰ ਕੀ ਸਹਾਇਤਾ ਮਿਲੇਗੀ ਬੀਮਾ ਹੁੰਦਾ ਹੀ ਹੈ ਭਵਿੱਖ ਦੀਆਂ ਬੇਯਕੀਨੀਆਂ ਨਾਲ ਮੁਕਾਬਲਾ ਕਰ...

  5ਜੀ ਸਪੈਕਟਰਮ ਦੀ ਨਿਲਾਮੀ ਖਤਮ, ਸਰਕਾਰ ਨੂੰ ਮਿਲੇ 1 ਲੱਖ 50 ਹਜ਼ਾਰ 173 ਕਰੋੜ ਰੁਪਏ

  5ਜੀ ਸਪੈਕਟਰਮ ਦੀ ਨਿਲਾਮੀ ਖਤਮ, ਸਰਕਾਰ ਨੂੰ ਮਿਲੇ 1 ਲੱਖ 50 ਹਜ਼ਾਰ 173 ਕਰੋੜ ਰੁਪਏ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੋਮਵਾਰ ਨੂੰ ਖਤਮ ਹੋਈ 5ਜੀ ਸਪੈਕਟਰਮ ਨਿਲਾਮੀ ਤੋਂ ਸਰਕਾਰ ਨੂੰ 1 ਲੱਖ 50 ਹਜ਼ਾਰ 173 ਕਰੋੜ ਰੁਪਏ ਦੀ ਕਮਾਈ ਹੋਈ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ...
  Petrol Diesel Price Sachkahoon

  ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਹੋ ਸਕਦਾ ਹੈ ਵਾਧਾ, ਤੇਲ ਕੰਪਨੀਆਂ ਨੂੰ ਪੈ ਰਿਹਾ ਹੈ ਘਾਟਾ

  ਮੁੰਬਈ (ਏਜੰਸੀ)। ਪਿਛਲੇ ਕਾਫੀ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਾ ਹੋਣ ਕਾਰਨ ਆਮ ਲੋਕ ਕੁਝ ਰਾਹਤ ਮਹਿਸੂਸ ਕਰ ਰਹੇ ਸਨ ਪਰ ਅੱਜ ਜੋ ਖਬਰ ਆ ਰਹੀ ਹੈ, ਉਸ ਨੂੰ ਸੁਣ ਕੇ ਆਮ ਲੋਕ ਹੈਰਾਨ ਰਹਿ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਇੰਡੀਅਨ ਆਇਲ ਨੂੰ ਪੈਟਰੋਲ ਅਤੇ ਡੀਜ਼ਲ ਵੇਚਣ 'ਤੇ 10 ਤ...

  ਦੇਸ਼ ਦੇ ਕਈ ਸੂਬਿਆਂ ’ਚ ਊਰਜਾ ਖੇਤਰ ਸੰਕਟ ’ਚ : ਪੀਐਮ

  ਕਿਹਾ, ਜਿਨ੍ਹਾਂ ਸੂਬਿਆਂ ਦੇ ਬਕਾਇਆ ਪੈਂਡਿੰਗ ਹਨ, ਉਹ ਇਸ ਦਾ ਛੇਤੀ ਨਿਪਟਾਰਾ ਕਰਨ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਵਰਤਮਾਨ ’ਚ ਕਈ ਸੂਬਿਆਂ ’ਚ ਊਰਜਾ ਖੇਤਰ ਭਾਰੀ ਸੰਕਟ ’ਚ ਹੈ ਤੇ ਜਦੋਂ ਅਜਿਰੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਦਾ ਅਸਰ ਪੂਰੇ ...
  Stock Market Sachkahoon

  ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ

  ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ ਮੁੰਬਈ (ਏਜੰਸੀ)। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਸ਼ੁਰੂ ਹੋਇਆ। ਮੁੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 400.34 ਅੰਕ ਵਧ ਕੇ 57,258.13 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 149.9 ਅੰਕ ਵਧ ਕੇ 17,029.50...

  ਹੁਣ ਪੈਟਰੋਲ, ਡੀਜਲ ਨੂੰ ਭੁੱਲ ਜਾਓ, ਸੋਲਰ ਪਾਵਰ ਨਾਲ ਚੱਲਣ ਵਾਲੀ ਇਲੈਕਟਿ੍ਰਕ ਕਾਰ

  ਹੁਣ ਪੈਟਰੋਲ, ਡੀਜਲ ਨੂੰ ਭੁੱਲ ਜਾਓ, ਸੋਲਰ ਪਾਵਰ ਨਾਲ ਚੱਲਣ ਵਾਲੀ ਇਲੈਕਟਿ੍ਰਕ ਕਾਰ ਮੁੰਬਈ (ਏਜੰਸੀ)। ਜੇਕਰ ਤੁਸੀਂ ਗੱਡੀ ਚਲਾਉਣ ਦੇ ਸੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਦੇ ਯੁੱਗ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਹਨ ਕਿ ਆਮ ਲੋਕ ਹੋਰ ਵਿਕਲਪਾਂ ਬਾਰੇ ਸੋਚ ਰਹੇ ਹਨ। ਜਰਮ...
  shoping

  ਸਾਵਧਾਨ ਜੇਕਰ ਤੁਸੀਂ ਵੀ ਕਰਦੇ ਹੋ ਆਨਲਾਈਨ ਸ਼ਾਪਿੰਗ, ਤਾਂ ਵੱਜ ਸਕਦੀ ਹੈ ਠੱਗੀ

  ਪੁਲਿਸ ਨੇ ਬ੍ਰੇਜੋ ਡਿਲੀਵਰੀ ਸਰਵਿਸ ਕੰਪਨੀ ਦੇ 5 ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਡਿਲੀਵਰੀ ਸਟਾਫ ਅਸਲੀ ਸਾਮਾਨ ਕੱਢ ਕੇ ਨਕਲੀ ਪਾ ਦਿੰਦਾ ਸੀ ਸੋਨੀਪਤ (ਸੱਚ ਕਹੂੰ ਨਿਊਜ਼)। ਸੋਨੀਪਤ 'ਚ ਅਮੇਜ਼ੋਨ ਦੇ ਸਾਮਾਨ ਦੀ ਡਿਲੀਵਰੀ 'ਚ 11 ਲੱਖ 50 ਹਜ਼ਾਰ 781 ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ...
  Home, Loan, Cheaper

  ਇਨ੍ਹਾਂ ਬੈਂਕਾਂ ’ਚ ਘੱਟ ਵਿਆਜ ’ਤੇ ਹੋਮ ਲੋਨ ਦੀ ਸਹੂਲਤ

  ਇਨ੍ਹਾਂ ਬੈਂਕਾਂ ’ਚ ਘੱਟ ਵਿਆਜ ’ਤੇ ਹੋਮ ਲੋਨ ਦੀ ਸਹੂਲਤ ਰੈਪੋ ਰੇਟ ਵਧਣ ਨਾਲ ਬੈਂਕਾਂ ਤੋਂ ਕਰਜਾ ਲੈਣਾ ਮਹਿੰਗਾ ਹੁੰਦਾ ਜਾ ਰਿਹਾ ਹੈ। ਬੈਂਕਾਂ ’ਚ ਹੋਮ ਲੋਨ ਦੀਆਂ ਦਰਾਂ ਵਧ ਰਹੀਆਂ ਹਨ ਪਰ ਅਜੇ ਵੀ ਕੁਝ ਬੈਂਕ ਅਜਿਹੇ ਹਨ ਜਿੱਥੇ ਤੁਸੀਂ 7 ਪ੍ਰਤੀਸ਼ਤ ਤੋਂ ਘੱਟ ਦੀ ਦਰ ’ਤੇ ਆਪਣੇ ਘਰ ਲਈ ਲੋਨ ਲੈ ਸਕਦੇ ਹੋ। ਕੇਂਦ...

  ਵਿਦੇਸ਼ਾਂ ’ਚ ਘੁੰਮਣ ਦੇ ਸ਼ੁਕੀਨ ਹੋ ਤਾਂ ਜ਼ਰੂਰ ਕਰਵਾਓ ਟਰੈਵਲ ਇੰਸ਼ੋਰੈਂਸ

  ਵਿਦੇਸ਼ਾਂ ’ਚ ਘੁੰਮਣ ਦੇ ਸ਼ੁਕੀਨ ਹੋ ਤਾਂ ਜ਼ਰੂਰ ਕਰਵਾਓ ਟਰੈਵਲ ਇੰਸ਼ੋਰੈਂਸ ਇਸ ਇੰਸ਼ੋਰੈਂਸ ਦੇ ਤਹਿਤ ਜੇਕਰ ਯਾਤਰਾ ’ਚ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਜਿਵੇਂ ਹਾਦਸਾ, ਸਿਹਤ ਸਮੱਸਿਆ, ਸਾਮਾਨ ਚੋਰੀ ਹੋਣਾ, ਫਲਾਈਟ ਛੱੁਟ ਜਾਣ ਵਰਗੀ ਸਮੱਸਿਆ ਹੁੰਦੀ ਹੈ ਤਾਂ ਸਬੰਧਿਤ ਬੀਮਾ ਕੰਪਨੀ ਤੁਹਾਨੂੰ ਉਚਿਤ ਮੁਆਵਜ਼ਾ ਦਿ...
  Stock Market Sachkahoon

  Stock Market : ਸੈਂਸੈਕਸ 118 ਅੰਕਾਂ ਦੀ ਗਿਰਾਵਟ ਨਾਲ 55953 ’ਤੇ, ਨਿਫ਼ਟੀ 16690 ਤੋਂ ਥੱਲੇ

  Stock Market | ਮਹਿੰਗਾਈ ਅਤੇ ਦਰਾਂ ਦੇ ਵਾਧੇ ਦੇ ਚੱਕਰ ਨੇ ਮੰਦੀ ਦਾ ਡਰ ਪੈਦਾ ਮੁੰਬਈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 118.64 ਅੰਕ ਜਾਂ 0.21 ਫੀਸਦੀ ਡਿੱਗ ਕੇ 55,953.59 ’ਤੇ ਅਤੇ ਨਿਫਟੀ 29.60 ਅੰਕ ਡਿੱਗ ਕੇ 16,689.90 ’...
  rbi

  RBI ਵਿੱਤੀ ਸਥਿਰਤਾ ਦੀ ਰੱਖਿਆ ਕਰਦੇ ਹੋਏ ਨਵੇਂ ਬਦਲਾਵਾਂ ਨੂੰ ਸਥਾਨ ਦੇਣ ਲਈ ਤਿਆਰ : ਸ਼ਕਤੀਕਾਂਤ ਦਾਸ

  ਮੁੰਬਈ (ਏਜੰਸੀ)। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਡਾ: ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਇਸ ਸਮੇਂ ਭੂ-ਰਾਜਨੀਤਿਕ ਅਸਥਿਰਤਾ ਅਤੇ ਗੰਭੀਰ ਵਿਸ਼ਵ ਹਾਲਾਤਾਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਇਸ ਸਮੇਂ ਮੁਕਾਬਲਤਨ ਬਿਹਤਰ ਸਥਿਤੀ ਵਿੱਚ ਹੈ। ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਰਬੀਆਈ ਦੀ ਵਿੱਤੀ ਸਥਿਰਤਾ ...

  ਬੱਚਤ ਕਰਨ ਨਾਲ ਹੀ ਸੁਧਰੇਗਾ ਭਵਿੱਖ

  ਬੱਚਤ ਕਰਨ ਨਾਲ ਹੀ ਸੁਧਰੇਗਾ ਭਵਿੱਖ ਭਵਿੱਖ ਲਈ ਇੰਨੀ ਬੱਚਤ ਕਰੋ ਕਿ ਭਾਵੇਂ ਬਹੁਤੀ ਕਮਾਈ ਨਾ ਹੋਵੇ, ਪੈਸੇ ਦੀ ਕੋਈ ਸਮੱਸਿਆ ਨਾ ਹੋਵੇ। ਸਾਡੇ ਘਰੇਲੂ ਖਰਚੇ ਸੁਚਾਰੂ ਢੰਗ ਨਾਲ ਚੱਲਦੇ ਰਹਿਣ। ਜੇਕਰ ਤੁਸੀਂ ਵੀ ਹੁਣ ਇਹ ਸਭ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੰਜੂਸ ਬਣੋ। ਕੰਜੂਸ ਦਾ ਮਤਲਬ ਹੈ ਕੁਝ ਅਜਿਹਾ ...

  ਰੁਪਏ ’ਚ ਇਤਿਹਾਸਕ ਗਿਰਾਵਟ

  ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਪਹੁੰਚਿਆ ਮੁੰਬਈ। ਮੰਗਲਵਾਰ 19 ਜੁਲਾਈ ਨੂੰ ਭਾਰਤੀ ਰੁਪਿਆ ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਡਿੱਗਿਆ। ਇਹ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਰੁਪਏ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰ...
  maan bijli

  ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਪੰਜਾਬੀਆਂ ਨੂੰ ਇੱਕ ਹੋਰ ਖੁਸ਼ਖਬਰੀ

  ਲਗਭੱਗ 51 ਲੱਖ ਘਰਾਂ ਨੂੰ ਬਿਜਲੀ ਦੇ ਬਿੱਲ ਆਉਣਗੇ ਜ਼ੀਰੋ  ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ਜ਼ੀਰੋ ਬਿੱਲ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਗੱਲ ਕਹੀ ਹੈ। ਮਾਨ ਨੇ ਆਪਣੇ ਟਵਿੱਟਰ ਹੈਂਡਲ...
  brinder singhla

  ਹਲਕਾ ਵਿਧਾਇਕ ਲਹਿਰਾ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਪਰਾਲ਼ੀ ਤੋਂ ਸੀਐਨਜੀ ਬਣਾਉਣ ਵਾਲੀ ਫ਼ੈਕਟਰੀ ਵਰਬੀਓ ਨੂੰ ਸਿੱਧੀ ਬਿਜਲੀ ਸਪਲਾਈ ਲਾਈਨ ਦੇਣ ਦਾ ਕੀਤਾ ਉਦਘਾਟਨ

  ਲਹਿਰਾਗਾਗਾ (ਰਾਜ ਸਿੰਗਲਾ)।  ਹਲਕਾ ਵਿਧਾਇਕ ਲਹਿਰਾ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਵੱਲੋਂ ਪਰਾਲ਼ੀ ਤੋਂ ਸੀਐਨਜੀ ਬਣਾਉਣ ਵਾਲੀ ਫ਼ੈਕਟਰੀ ਵਰਬੀਓ ਨੂੰ 1100 ਕਿਲੋਵਾਟ ਦੀ ਸਿੱਧੀ ਬਿਜਲੀ ਸਪਲਾਈ ਲਾਈਨ ਦੇਣ ਦਾ ਉਦਘਾਟਨ ਕੀਤਾ। ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਜਰਮਨ ਦੀ ਇਸ ਕੰਪਨੀ ਨੇ ਹਲਕੇ ‘ਚ ਇਹ ...

  ਟਵਿੱਟਰ ਨੇ 44 ਬਿਲੀਅਨ ਡਾਲਰ ਦੇ ਸੌਦੇ ’ਤੇ ਐਲੋਨ ਮਸਕ ’ਤੇ ਕੀਤਾ ਕੇਸ

  ਟਵਿੱਟਰ ਨੇ 44 ਬਿਲੀਅਨ ਡਾਲਰ ਦੇ ਸੌਦੇ ’ਤੇ ਐਲੋਨ ਮਸਕ ’ਤੇ ਕੀਤਾ ਕੇਸ ਵਾਸ਼ਿੰਗਟਨ (ਏਜੰਸੀ)। ਟਵਿੱਟਰ ਨੇ ਟੈਸਲਾ ਦੇ ਸੀਈਓ ਐਲੋਨ ਮਸਕ ਖਿਲਾਫ਼ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਫਰਮ ਖਰੀਦਣ ਦੇ ਸੌਦੇ ਨੂੰ ਖਤਮ ਕਰਨ ਲਈ ਮੁਕੱਦਮਾ ਦਾਇਰ ਕੀਤਾ ਹੈ। ਇਹ ਕਦਮ ਟੇਸਲਾ ਦੇ ਸੀਈਓ ਐਲੋਨ ਮਸਕ ਦੁਆਰਾ 44 ਬਿਲੀਅਨ ਡਾਲਰ ਦੇ ...
  Delhi bus

  ਸਰਕਾਰੀ ਬੱਸਾਂ ਰਾਹੀਂ ਪੰਜਾਬੀ ਜਾ ਰਹੇ ਹਨ ਏਅਰਪੋਰਟ, 25 ਦਿਨਾਂ ’ਚ 17, 500 ਨੇ ਕੀਤਾ ਸਫ਼ਰ

  ਟਰਾਂਸਪੋਰਟ ਮਾਫੀਆ ਦੇ ਖਾਤਮੇ ਲਈ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਚਲਾਈਆਂ ਵਾਲਵੋ ਬੱਸਾਂ : ਭੁੱਲਰ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਹਾਲ ਹੀ ਵਿੱਚ ਸੁਰੂ ਕੀਤੀ ਗਈ ਨਵੀਂ ਵਾਲਵੋ ਬੱਸ ਸੇਵਾ (Bus Traveled)  ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਮਹੀਨੇ ਤ...

  ਹੁਸ਼ਿਆਰਪੁਰ ’ਚ ਵਰ੍ਹਦੇ ਮੀਂਹ ’ਚ ਸੜਕ ਬਣਾ ਰਹੇ ਇੰਜੀਨੀਅਰ ਕੀਤੇ ਸਸਪੈਂਡ

  ਵੀਡਿਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਲਿਆ ਐਕਸ਼ਨ (ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਮੀਂਹ ’ਚ ਸੜਕ ਬਣਾਉਣ ਦੇ ਮਾਮਲੇ ’ਚ ਮਾਨ ਸਰਕਾਰ ਨੇ ਤਿੰਨ ਇੰਜੀਨੀਅਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਇੰਜੀਨੀਅਰ ਮੀਂਹ ਵਿੱਚ ਹੀ ਸੜਕ ਦਾ ਨਿਰਮਾਣ ਕਰਵਾ ਰਹੇ ਸਨ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਇ...

  Twitter Deal : ਹੁਣ ਟਵਿੱਟਰ ਨਹੀਂ ਖਰੀਦਣਗੇ Elon Musk , ਜਾਣੋ, ਕੀ ਹੈ ਮਾਮਲਾ

  Twitter Deal : ਹੁਣ ਟਵਿੱਟਰ ਨਹੀਂ ਖਰੀਦਣਗੇ Elon Musk , ਜਾਣੋ, ਕੀ ਹੈ ਮਾਮਲਾ ਵਾਸ਼ਿੰਗਟਨ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਵੱਡਾ ਐਲਾਨ ਕੀਤਾ ਹੈ। ਮਸਕ ਨੇ ਕਿਹਾ ਕਿ ਉਹ ਟਵਿੱਟਰ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਦਾ ਸੌਦਾ ਖਤਮ ਕਰ ਰਿਹਾ ਹੈ। ਮਸਕ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀ ਫਰ...
  Stock Market Sachkahoon

  ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ

  ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ ਮੁੰਬਈ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਕਾਰੋਬਾਰ ਸ਼ੁਰੂ ਹੋਇਆ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 395.97 ਅੰਕ ਵਧ ਕੇ 54,574.43 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 140.75 ਅੰਕ ਵਧ ਕੇ 16,273.65 ਅੰਕ ’ਤੇ...
  Bull Market

  ਸੋਨੇ ਦੀ ਕੀਮਤਾਂ ‘ਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ, ਚਾਂਦੀ ਦੇ ਵਧੇ ਭਾਅ

  ਸੋਨਾ ਦੀ ਕੀਮਤ 50,871 ਰੁਪਏ ਤੇ ਚਾਂਦੀ 56,583 ਰੁਪਏ (ਸੱਚ ਕਹੂੰ ਨਿਊਜ਼) ਮੁੰਬਈ। ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਆਈ ਹੈ। ਹਾਲਾਂਕਿ ਚਾਂਦੀ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਸੋਨਾ ਖਰੀਦਣ ਵਾਲਿਆਂ ਲਈ ਥੋੜ੍ਹੀ ਰਾਹਤ ਦੀ ਖਬਰ ਹੈ। ਅੱਜ ਲਗਾਤਾਰ ਦੂਜੇ ਦਿਨ ਸਰਾਫਾ ਬਾਜ਼ਾਰ 'ਚ ਸ...
  LPG Cylinder Price Sachkahoon

  ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ

  ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ (ਏਜੰਸੀ) ਨਵੀਂ ਦਿੱਲੀ। ਪਹਿਲਾਂ ਹੀ ਮਹਿੰਗਾਈ ਦੀ ਅੱਗ ਵਿੱਚ ਸੜ ਰਹੇ ਆਮ ਆਦਮੀ ਨੂੰ ਹੁਣ ਰਸੋਈ ਗੈਸ ਸਿਲੰਡਰ (Gas Cylinders) ਦੀ ਗਰਮੀ ਝੱਲਣੀ ਪਵੇਗੀ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਬੁੱਧਵਾਰ ਸਵੇਰੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ...

  ਸ਼ੇਅਰ ਬਜ਼ਾਰ ’ਚ ਪਰਤੀ ਰੌਣਕ, ਸੈਂਸੇਕਸ ’ਚ 500 ਤੋਂ ਵੱਧ ਅੰਕਾਂ ਦਾ ਵਾਧਾ

  ਨਿਫਟੀ 16000 ਦੇ ਨੇੜੇ ਪਹੁੰਚਿਆ (ਸੱਚ ਕਹੂੰ ਨਿਊਜ਼) ਮੁੰਬਈ। ਸ਼ੇਅਰ ਬਜ਼ਾਰ ’ਚ ਰੌਣਕ ਪਰਤਣ ਨਾਲ ਸੈਂਸੇਕਸ 535 ਅੰਕਾਂ ਦੇ ਵਾਧੇ ਨਾਲ 53770 ਦੇ ਪੱਧਰ ’ਤੇ ਪਹੁੰਚ ਗਿਆ ਹੈ। ਨਿਫਟੀ 158 ਅੰਕਾਂ ਦੇ ਉਛਾਲ ਨਾਲ 16000 ਦੇ ਪੱਧਰ ਤੋਂ ਸਿਰਫ 6 ਅੰਕ ਦੂਰ ਹੈ। ਨਿਫਟੀ ਐਫਐਮਸੀਜੀ ਨੂੰ ਛੱਡ ਸਾਰੇ ਇੰਡੈਕਸ ਹਰੇ ਨਿਸ਼...
  barfi

  ਬੱਕਰੀ ਦੇ ਦੁੱਧ ਤੋਂ ਤਿਆਰੀ ਬਰਫੀ ਲੋਕਾਂ ਨੂੰ ਆ ਰਹੀ ਹੈ ਬੇਹੱਦ ਪੰਸਦ 

  ਅਨੇਕਾਂ ਤੱਤਾਂ ਨਾਲ ਭਰਪੂਰ ਹੁੰਦਾ ਹੈ ਬੱਕਰੀ ਦਾ ਦੁੱਧ ਬੱਕਰੀ ਦੇ ਦੁੱਧ ਤੋਂ ਤਿਆਰੀ ਕੀਤੀਆਂ ਜਾਂਦੀਆਂ ਹਨ ਪਿਸਤੇ ਵਾਲੀ ਬਰਫੀ ਅਤੇ ਬਦਾਮ ਵਾਲੀ ਬਰਫੀ   ਲੌਂਗੋਵਾਲ, (ਹਰਪਾਲ)। ਅੱਜ ਦੇ ਖਾਣ ਪੀਣ ਨਾਲ ਜਿੱਥੇ ਮਨੁੱਖੀ ਸਰੀਰ ਨੂੰ ਅਨੇਕਾਂ ਹੀ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ ਉਥੇ ਹੀ ਚੰਗੀ ਸਿਹਤ ...