ਫਿਲਪਕਾਰਟ 1500 ਕਰੋੜ ‘ਚ ਖਰੀਦੇਗੀ ਆਦਿਤਿਆ ਬਿਰਲਾ ਫੈਸ਼ਨ ਦੀ 7.8 ਫੀਸਦੀ ਹਿੱਸੇਦਾਰੀ
ਫਿਲਪਕਾਰਟ 1500 ਕਰੋੜ 'ਚ ਖਰੀਦੇਗੀ ਆਦਿਤਿਆ ਬਿਰਲਾ ਫੈਸ਼ਨ ਦੀ 7.8 ਫੀਸਦੀ ਹਿੱਸੇਦਾਰੀ
ਨਵੀਂ ਦਿੱਲੀ. ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਨੇ ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ ਦੀ 7.8 ਫੀਸਦੀ ਹਿੱਸੇਦਾਰੀ 1,500 ਕਰੋੜ ਰੁਪਏ ਵਿਚ ਖਰੀਦਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਅੱਜ ਇਕ ਬਿਆਨ ਜਾਰੀ ਕਰਕ...
ਰਪੱਈਆ ਸਥਿਰ
ਮੁੰਬਈ। ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਬਾਵਜ਼ੂਦ ਕੌਮਾਂਤਰੀ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਸਥਿਰਤਾ ਕਾਰਨ ਅੱਜ ਅੰਤਰ ਬੈਂਕਿੰਗ ਕਰੰਸੀ ਬਾਜ਼ਾਰ 'ਚ ਰੁਪੱਈਆ ਪਿਛਲੇ ਦਿਨ ਦੇ 66.84 ਰੁਪਏ ਪ੍ਰਤੀ ਡਾਲਰ ਦੇ ਭਾਅ 'ਤੇ ਸਥਿਰ ਰਿਹਾ। ਪਿਛਲੇ ਕਾਰੋਬਾਰੀ ਦਿਵਸ ਦੌਰਾਨ ਇਹ ਛੇ ਪੈਸੇ ਤਿਲ਼ਕ ਕੇ 66.84 'ਤੇ ਪੁੱਜ ਗਿਆ ਸੀ।
ਸੋਨਾ 310 ਰੁਪਏ ਅਤੇ ਚਾਂਦੀ 1050 ਰੁਪਏ ਚਮਕੀ
ਨਵੀਂ ਦਿੱਲੀ। ਵਿਦੇਸ਼ੀ ਬਾਜਾਰਾਂ 'ਚ ਆਈ ਤੇਜ਼ੀ ਨਾਲ ਅੱਜ ਦਿੱਲੀ ਸਰਾਫ਼ਾ ਬਾਜ਼ਾਰ 'ਚ ਦੋਵੇਂ ਕੀਮਤੀ ਧਾਤੂਆਂ 'ਚ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ 'ਚ ਮਜ਼ਬੂਤੀ ਆਈ। ਸੋਨਾ ਸਟੈਂਡਰਡ 310 ਰੁਪਏ ਉਛਲ ਕੇ ਡੇਢ ਹਫ਼ਤੇ ਦੇ ਉੱਚਤਮ ਪੱਧਰ 31,280 ਰੁਪਏ ਪ੍ਰਤੀ ਦਸ ਗ੍ਰਾਮ ਤੇ ਚਾਂਦੀ 1050 ਰੁਪਏ ਪ੍ਰਤੀ ਕਿਲੋਗ੍ਰਾਮ ਚਮਕੀ।
ਸ੍ਰੀ ਗੰਗਾਨਗਰ ਵਿੱਚ ਪੈਟਰੋਲ 108 ਤੋਂ ਪਾਰ, ਮੁੰਬਈ ਵਿੱਚ 104 ਰੁਪਏ
ਸ੍ਰੀ ਗੰਗਾਨਗਰ ਵਿੱਚ ਪੈਟਰੋਲ 108 ਤੋਂ ਪਾਰ, ਮੁੰਬਈ ਵਿੱਚ 104 ਰੁਪਏ
ਨਵੀਂ ਦਿੱਲੀ। ਇਕ ਦਿਨ ਦੇ ਬਰੇਕ ਤੋਂ ਬਾਅਦ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਕ ਨਵੇਂ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਈਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਅੱਜ ਪੈਟਰੋਲ 26 ਪੈਸੇ ਅਤੇ ਡੀਜ਼ਲ 7 ਪੈਸੇ ਮਹਿੰਗਾ ਹੋਇ...
ਪੈਟਰੋਲ-ਡੀਜ਼ਲ ਹੋਇਆ 15 ਪੈਸੇ ਸਸਤਾ
ਦਿੱਲੀ ’ਚ ਡੀਜ਼ਲ 15 ਪੈਸੇ ਸਸਤਾ ਹੋ ਕੇ 88.92 ਰੁਪਏ ਪ੍ਰਤੀ ਲੀਟਰ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਜ਼ਾਰ ’ਚ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦੇ ਬਾਵਜ਼ੂਦ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਮੰਗਲਵਾਰ ਨੂੰ 15 ਪੈਸੇ ਪ੍ਰਤੀ ਲੀਟਰ ਸਸਤਾ ਕੀਤਾ ਗਿਆ। ਇਸ ਤੋਂ ਪਹਿਲਾਂ ਐਤਵਾਰ ਨ...
ਸ਼ੇਅਰ ਬਾਜ਼ਾਰ ’ਚ ਆਈ ਗਿਰਾਵਟ
ਸ਼ੇਅਰ ਬਾਜ਼ਾਰ ’ਚ ਆਈ ਗਿਰਾਵਟ
ਮੁੰਬਈ। ਵਿਸ਼ਵ ਪੱਧਰ ’ਤੇ ਜ਼ਿਆਦਾਤਰ ਪ੍ਰਮੁੱਖ ਸੂਚਕਾਂਕਾਂ ’ਚ ਤੇਜ਼ੀ ਦੇ ਬਾਵਜੂਦ, ਬੈਂਕਿੰਗ, ਪੂੰਜੀਗਤ ਸਮਾਨ ਅਤੇ ਸਿਹਤ ਸਮੂਹ ਦੀਆਂ ਕੰਪਨੀਆਂ ਦੀ ਭਾਰੀ ਵਿਕਰੀ ਹੋਈ, ਜਿਸ ਕਾਰਨ ਸੈਂਸੈਕਸ 397 ਅੰਕ ਡਿੱਗ ਕੇ 50,395.08 ਅਤੇ ਨਿਫਟੀ 101.45 ਦੇ ਸ਼ੇਅਰ ਬਾਜ਼ਾਰ ’ਚ ਘਰੇਲੂ ਪੱਧਰ ’ਤੇ...
ਅਪੋਲੋ ਟਾਇਰਜ਼ ਦਾ ਮੁਨਾਫ਼ਾ 10 ਫੀਸਦੀ ਵਧਿਆ
ਕੋਚੀ। ਟਾਇਰ ਬਣਾਉਣ ਵਾਲੀ ਕੰਪਨੀ ਅਪੋਲੋ ਟਾਇਰਜ਼ ਲਿਮ. ਨੂੰ ਚਾਲੂ ਵਿੱਤੀ ਵਰ੍ਹੇ ਦੀ 30 ਜੂਨ ਨੂੰ ਸਮਾਪਤ ਪਹਿਲੀ ਤਿਮਾਹੀ 'ਚ ਮਜ਼ਬੂਤ ਆਧਾਰ 'ਤੇ 314.69 ਕਰੋੜ ਰੁਪਏ ਦਾ ਸ਼ੁੱਧਧ ਮੁਨਾਫ਼ਾ ਹੋਇਆ ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਦੇ 284.45 ਕਰੋੜ ਦੀ ਤੁਲਨਾ 'ਚ 10.63 ਫੀਸਦੀ ਵੱਧ ਹੈ।
ਕਦੋਂ ਰੁਕੇਗੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲੱਗੀ ਲੱਗ, ਹੋਇਆ ਹੋਰ ਮਹਿੰਗਾ
ਕਦੋਂ ਰੁਕੇਗੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲੱਗੀ ਲੱਗ, ਹੋਇਆ ਹੋਰ ਮਹਿੰਗਾ
ਨਵੀਂ ਦਿੱਲੀ (ਏਜੰਸੀ)। ਇਕ ਦਿਨ ਸ਼ਾਂਤ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਘਰੇਲੂ ਪੈਟਰੋਲ ਦੀਆਂ ਕੀਮਤਾਂ ਵਿਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਜਿਸ ਕਾਰਨ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਇਸ ਦੀ...
ਤੀਜੇ ਦਿਨ ਸਸਤਾ ਹੋਇਆ ਡੀਜ਼ਲ, ਪੈਟਰੋਲ 33ਵੇਂ ਦਿਨ ਸਥਿਰ
ਤੀਜੇ ਦਿਨ ਸਸਤਾ ਹੋਇਆ ਡੀਜ਼ਲ, ਪੈਟਰੋਲ 33ਵੇਂ ਦਿਨ ਸਥਿਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਬਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਜਾਰੀ ਗਿਰਾਵਟ ਕਾਰਨ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਦੇਸ਼ ’ਚ ਡੀਜ਼ਲ 20 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਜਦੋਂਕਿ ਪੈਟਰੋਲ ਦੀ ਕੀਮਤ 33 ਵੇਂ ਦਿਨ ਸਥਿਰ ਰਹੀ ਬੁੱਧਵਾਰ...
ਜੀਐੱਸਟੀ ਦੀ ਦਰ 20 ਫੀਸਦੀ ਤੋਂ ਘੱਟ ਚਾਹੁੰਦਾ ਹੈ ਉਦਯੋਗ ਜਗਤ
ਨਵੀਂ ਦਿੱਲੀ। ਦੇਸ ਦੇ ਉਦਯੋਗ ਜਗਤ ਦਾ ਵੱਡਾ ਹਿੱਸਾ ਵਸਤੂ ਤੇ ਸੇਵਾ ਕਰ (ਜੀਐੱਸਟੀ) ਦੀ ਮਾਨਕ ਦਰ 20 ਫੀਸਦੀ ਤੋਂ ਘੱਟ ਹੋਣ ਦੀ ਆਸ ਕਰਦਾ ਹੈ।
ਉਦਯੋਗ ਤੇ ਵਣਜ ਸੰਗਠਨ ਐਸੋਚੈਮ ਦੇ ਜੀਐੱਸਟੀ ਬਾਰੇ ਕੀਤੇ ਗਏ ਇੱਕ ਮੁਲਾਂਕਣ 'ਚ ਇਹ ਗੱਲ ਕਹੀ ਗਈ ਹੈ। ਮੁਲਾਂਕਣ ਦੇ ਅਨੁਸਾਰ ਉਦਯੋਗ ਜਗਤ ਜੀਐੱਸਟੀ ਦੀ ਦਰ ਨੂੰ ਘਟਾਉ...
ਸ਼ੇਅਰ ਬਾਜ਼ਾਰ ’ਚ ਤੇਜ਼ੀ ਜਾਰੀ, ਸੈਂਸੈਕਸ 260 ਅੰਕ ਵਧਿਆ
ਸ਼ੇਅਰ ਬਾਜ਼ਾਰ ’ਚ ਤੇਜ਼ੀ ਜਾਰੀ, ਸੈਂਸੈਕਸ 260 ਅੰਕ ਵਧਿਆ
ਮੁੰਬਈ। ਵੱਡੀਆਂ ਕੰਪਨੀਆਂ ਵਿਚ ਆਖਰੀ ਮਿੰਟ ਦੀ ਖਰੀਦ ਦੇ ਕਾਰਨ ਵੀਰਵਾਰ ਨੂੰ ਬੀਐਸਈ ਸੈਂਸੈਕਸ ਘਰੇਲੂ ਸਟਾਕ ਬਾਜ਼ਾਰਾਂ ਵਿਚ ਲਗਭਗ 260 ਅੰਕ ਦੀ ਤੇਜ਼ੀ ਨਾਲ ਬੰਦ ਹੋਇਆ। ਸੈਂਸੈਕਸ 259.62 ਅੰਕ ਭਾਵ 0.53 ਫੀਸਦੀ ਦੀ ਤੇਜ਼ੀ ਨਾਲ 48,803.68 ਅੰਕਾਂ ’ਤੇ ਬੰ...
ਵਿਦੇਸ਼ੀ ਮੁਦਰਾ ਭੰਡਾਰ 609 ਅਰਬ ਡਾਲਰ ‘ਤੇ
ਵਿਦੇਸ਼ੀ ਮੁਦਰਾ ਭੰਡਾਰ 609 ਅਰਬ ਡਾਲਰ 'ਤੇ
ਮੁੰਬਈ (ਏਜੰਸੀ)। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 25 ਜੂਨ ਨੂੰ ਖ਼ਤਮ ਹੋਏ ਹਫ਼ਤੇ ਵਿਚ 5.07 ਅਰਬ ਡਾਲਰ ਦੇ ਵਾਧੇ ਨਾਲ 609 ਅਰਬ ਡਾਲਰ ਦੇ ਰਿਕਾਰਡ ਉੱਚੇ ਪੱਧਰ ੋਤੇ ਪਹੁੰਚ ਗਿਆ। ਇਸ ਤੋਂ ਪਹਿਲਾਂ, 18 ਜੂਨ ਨੂੰ ਖ਼ਤਮ ਹੋਏ ਹਫ਼ਤੇ ਵਿਚ, ਦੇਸ਼ ਦੇ ਵਿਦੇਸ਼ੀ ਮੁਦਰਾ ਦੇ ਭੰ...
ਕਣਕ, ਚਾਵਲ ਤੇ ਕੁੱਝ ਦਾਲਾਂ ਆਦਿ ਦੀਆਂ ਕੀਮਤਾਂ ‘ਚ ਵਾਧਾ
ਕਣਕ, ਚਾਵਲ ਤੇ ਕੁੱਝ ਦਾਲਾਂ ਆਦਿ ਦੀਆਂ ਕੀਮਤਾਂ 'ਚ ਵਾਧਾ
ਨਵੀਂ ਦਿੱਲੀ। ਵਿਦੇਸ਼ਾਂ ਵਿਚ ਖਾਣ ਵਾਲੇ ਤੇਲਾਂ ਦੀ ਗਿਰਾਵਟ ਦੇ ਚੱਲਦਿਆਂ ਸਥਾਨਕ ਥੋਕ ਆਮ ਮੰਗ ਕਾਰਨ ਪਿਛਲੇ ਦਿਨੀਂ ਥੋਕ ਵਸਤੂਆਂ ਦੀ ਮਾਰਕੀਟ ਵਿਚ ਖਾਣ ਵਾਲੇ ਤੇਲ ਦੀਆਂ ਬਹੁਤੀਆਂ ਕੀਮਤਾਂ ਪਿਛਲੇ ਦਿਨ ਡਿੱਗ ਪਈਆਂ, ਜਦੋਂ ਕਿ ਸੂਰਜਮੁਖੀ ਦਾ ਤੇਲ ਡਿੱਗ...
ਪੈਟਰੋਲ-ਡੀਜਲ ਦੀਆਂ ਵਧਦੀਆਂ ਕੀਮਤਾਂ ਤੋਂ ਜਨਤਾ ਪ੍ਰੇਸ਼ਾਨ, 40 ਫੀਸਦੀ ਸਬਜ਼ੀ ਹੋਈ ਮਹਿੰਗੀ
ਪੈਟਰੋਲ-ਡੀਜਲ ਦੀਆਂ ਵਧਦੀਆਂ ਕੀਮਤਾਂ ਤੋਂ ਜਨਤਾ ਪ੍ਰੇਸ਼ਾਨ, 40 ਫੀਸਦੀ ਸਬਜ਼ੀ ਹੋਈ ਮਹਿੰਗੀ
ਏਜੰਸੀ ਨਵੀਂ ਦਿੱਲੀ। ਪਿਛਲੇ ਕਈ ਮਹੀਨਿਆਂ ਤੋਂ ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ ਜਿਸ ਨਾਲ ਸਬਜ਼ੀ ਤੋਂ ਲੈ ਕੇ ਮਾਲ ਕਿਰਾਇਆ ਤੱਕ ਸਭ ਮਹਿੰਗਾ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਕੋਰੋਨਾ ਦੀਮਾਰ ਹੈ ਦੂਜ...
ਜੁਲਾਈ ‘ਚ ਯਾਤਰੀ ਕਾਰਾਂ ਦੀ ਵਿੱਕਰੀ 9.62 ਫੀਸਦੀ ਵਧੀ
ਨਵੀਂ ਦਿੱਲੀ। ਦੇਸ਼ 'ਚ ਯਾਤਰੀ ਕਾਰਾਂ ਦੀ ਵਿੱਕਰੀ ਜੁਲਾਈ ਮਹੀਨੇ 'ਚ 9.62 ਫੀਸਦੀ ਵਧ ਕੇ 177604 'ਤੇ ਪੁੱਜ ਗਈ ਹੈ ਜਦੋਂ ਕਿ ਪਿਛਲੇ ਵਰ੍ਹੇ ਜੁਲਾਈ 'ਚ ਇਹ ਅੰਕੜਾ 162022 ਰਿਹਾ।
ਇਸੇ ਮਹੀਨੇ 'ਚ ਘਰੇਲੂ ਬਾਜ਼ਾਰ 'ਚ ਉਪਯੋਗੀ ਵਾਨਾਂ ਦੀ ਵਿੱਕਰੀ 41.85 ਫੀਸਦੀ ਵਧ ਕੇ 64105 'ਤੇ ਪੁੱਜ ਗਈ।
ਮੋਟਰਸਾਇਕਲਾਂ ਦੀ...
ਹਾਈ ਸਪੀਡ ਟ੍ਰੇਨ ਬਣਾਉਣ ਵਾਲੀ ਚੀਨੀ ਕੰਪਨੀ ਵੱਲੋਂ ਭਾਰਤ ‘ਚ ਕੰਮ ਸ਼ੁਰੂ
ਪੇਈਚਿੰਗ। ਹਾਈ ਸਪੀਡ ਰੇਲ ਗੱਡੀ ਬਣਾਉਣ ਵਾਲੀ ਚੀਨ ਦੀ ਸਭ ਤੋਂ ਵੱਡੀ ਕੰਪਪਨੀ ਨੇ ਕਿਹਾ ਕਿ ਉਸ ਨੇ 63.4 ਮਿਲੀਅਨ ਡਾਲਰ ਵਾਲੇ ਆਪਣੇ ਜੁਆਇੰਟ ਵੇਂਚਰ ਨਾਲ ਭਾਰਤ 'ਚ ਕੰਮ ਸ਼ੁਰੂ ਕਰ ਦਿੱਤਾ ਹੈ। ਕੰਪਨੀ ਇੱਥੇ ਰੇਲਵੇ ਲੋਕੋਮੋਟਿਵ ਇੰਜਣ ਬਣਾਵੇਗੀ ਤੇ ਇਨ੍ਹਾਂ ਨੂੰ ਰੀਪੇਅਰ ਵੀ ਕਰੇਗੀ। ਚੀਨ ਦੀ ਇਸ ਸਰਕਾਰੀ ਕੰਪਨੀ ਨ...
ਅਦਾਨੀ ਪਾਵਰ ਨੂੰ 33.51 ਕਰੋੜ ਦਾ ਨੁਕਸਾਨ
ਮੁੰਬਈ। ਬਿਜਲੀ ਉਤਪਾਦਨ ਤੇ ਵੰਡ ਖੇਤਰ ਦੀ ਮੁੱਖ ਨਿੱਜੀ ਕੰਪਨੀ ਅਦਾਨੀ ਪਾਵਰ ਲਿਮ. ਨੂੰ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ 'ਚ ਮਜ਼ਬੂਤ ਆਧਾਰ 'ਤੇ 33.51 ਕਰੋੜ ਰੁਪਏ ਦਾ ਨੁਕਸਾਨ ਹੋਇਆ। ਪਿਛਲੇ ਵਿੱਤੀ ਵਰ੍ਹੇ ਦੀ ਸਮਾਨ ਤਿਮਾਹੀ 'ਚ ਉਸ ਨੂੰ 171.87 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਕੰਪਨੀ ਨੇ ਅੱਜ ਨਿ...
ਖ਼ੁਰਾਕੀ ਤੇਲ, ਛੋਲੇ, ਖੰਡ, ਕਣਕ ਮਜ਼ਬੂਤ, ਦਾਲ ਨਰਮ
ਨਵੀਂ ਦਿੱਲੀ। ਵਿਦੇਸ਼ੀ ਬਾਜ਼ਾਰ 'ਚ ਤੇਜ਼ੀ ਦਰਮਿਆਨ ਸਥਾਨਕ ਪੱਧਰ 'ਤੇ ਮੰਗ ਆਉਣ ਨਾਲ ਅੱਜ ਦਿੱਲੀ ਥੋਕ ਜਿਣਸ ਬਾਜ਼ਾਰ 'ਚ ਜ਼ਿਆਦਾਤਰ ਖ਼ੁਰਾਕੀ ਤੇਲਾਂ 'ਚ ਮਜ਼ਬੂਤੀ ਰਹੀ। ਨਾਲ ਹੀ ਛੋਲੇ, ਖੰਡ ਤੇ ਕਣਕ ਦੀਆਂ ਕੀਮਤਾਂ ਵੀ ਚੜ੍ਹੀਆਂ ਜਦੋਂ ਕਿ ਦਾਲ ਦੀਆਂ ਕੀਮਤਾਂ 'ਚ ਗਿਰਾਵਟ ਵੇਖੀ ਗਈ।
ਵਿਦੇਸ਼ੀ ਮੁਦਰਾ ਭੰਡਾਰ ਦੋ ਅਰਬ ਡਾਲਰ ਵਧਿਆ
ਵਿਦੇਸ਼ੀ ਮੁਦਰਾ ਭੰਡਾਰ ਦੋ ਅਰਬ ਡਾਲਰ ਵਧਿਆ
ਮੁੰਬਈ, ਏਜੰਸੀ। ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 24 ਮਈ ਨੂੰ ਸਮਾਪਤ ਹਫ਼ਤੇ 'ਚ 1.99 ਅਰਬ ਡਾਲਰ ਵਧ ਕੇ 419.99 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 17 ਮਈ ਨੂੰ ਸਮਾਪਤ ਹਫ਼ਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਤਿੰਨ ਹਫ਼ਤੇ ਦੀ ਬੜਤ ਗੁਆਉਂਦਾ ਹੋਇਆ 2.06...
ਇੰਡੀਅਨ ਆਇਲ ਮੁਨਾਫੇ ’ਚ ਪਰਤੀ, 21,762 ਕਰੋੜ ਦਾ ਲਾਭ ਕਮਾਇਆ
ਵਿੱਤੀ ਸਾਲ 2019-20 ’ਚ ਉਸ ਨੂੰ 1,876.32 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ
ਏਜੰਸੀ ਨਵੀਂ ਦਿੱਲੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਸਮੇਕਿਤ ਆਧਾਰ ’ਤੇ ਵਿੱਤੀ ਸਾਲ 2020-21 ’ਚ 21,762.22 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2019-2...
ਸ਼ੇਅਰ ਬਾਜ਼ਰ ’ਚ ਆਈ ਜਬਰਦਸਤ ਤੇਜ਼ੀ
ਸ਼ੇਅਰ ਬਾਜ਼ਰ ’ਚ ਆਈ ਜਬਰਦਸਤ ਤੇਜ਼ੀ
ਮੁੰਬਈ। ਗਲੋਬਲ ਪੱਧਰ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਦੇ ਬਾਵਜੂਦ ਘਰੇਲੂ ਪੱਧਰ ’ਤੇ ਬੈਂਕਿੰਗ ਅਤੇ ਹੈਲਥਕੇਅਰ ਗਰੁੱਪ ਦੀਆਂ ਕੰਪਨੀਆਂ ਦੁਆਰਾ ਭਾਰੀ ਖਰੀਦ ਕਾਰਨ ਘਰੇਲੂ ਸਟਾਕ ਮਾਰਕੀਟ ’ਚ ਮੰਗਲਵਾਰ ਨੂੰ ਤੇਜ਼ੀ ਆਈ। ਇਸ ਸਮੇਂ ਦੌਰਾਨ, ਬੀ ਐਸ ਸੀ ਸੈਂਸੈਕਸ 280.15 ਅੰਕ ਦੀ ਤੇਜ਼...
ਡੇਢ ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ
ਡੇਢ ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ
ਨਵੀਂ ਦਿੱਲੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣ ਕਾਰਨ ਅੱਜ ਘਰੇਲੂ ਪੱਧਰ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤਕਰੀਬਨ ਡੇਢ ਮਹੀਨਿਆਂ ਬਾਅਦ ਗਿਰਾਵਟ ਆਈ। ਦਿੱਲੀ ਵਿਚ ਪੈਟਰੋਲ 18 ਪੈਸੇ ਅਤੇ ਡੀਜ਼ਲ 17 ਪੈਸੇ ਸਸਤਾ ਹੋ ਗਿ...
ਵਿਦੇਸ਼ੀ ਕਰੰਸੀ ਭੰਡਾਰ ਰਿਕਾਰਡ 382.53 ਅਰਬ ਡਾਲਰ ‘ਤੇ ਪੁੱਜਿਆ
ਮੁੰਬਈ: ਵਿਦੇਸ਼ ਕਰੰਸੀ ਵਿੱਚ ਵਾਧੇ ਦੇ ਜ਼ੋਰ 'ਤੇ ਦੇਸ਼ ਦਾ ਵਿਦੇਸ਼ ਕਰੰਸੀ ਭੰਡਾਰ 23 ਜੂਨ ਨੂੰ ਖਤਮ ਹੋਏ ਹਫ਼ਤੇ ਵਿੱਚ 57.64 ਫੀਸਦੀ ਕਰੋੜ ਡਾਲਰ ਵਧ ਕੇ ਹੁਣ ਤੱਕ ਦੇ ਰਿਕਾਰਡ ਪੱਧਰ 382.53 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 16 ਜੂਨ ਨੂੰ ਖਤਮ ਹੋਏ ਹਫ਼ਤੇ ਵਿੱਚ ਇਹ 79.90 ਕਰੋੜ ਡਾਲਰ ਦੇ ਵਾਧੇ ਨਾਲ...
ਵਿਦੇਸ਼ੀ ਮੁਦਰਾ ਭੰਡਾਰ 4.34 ਅਰਬ ਡਾਲਰ ਵਧਿਆ
ਵਿਦੇਸ਼ੀ ਮੁਦਰਾ ਭੰਡਾਰ 4.34 ਅਰਬ ਡਾਲਰ ਵਧਿਆ
ਮੁੰਬਈ, ਏਜੰਸੀ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਦੋ ਹਫ਼ਤੇ ਦੀ ਗਿਰਾਵਟ ਤੋਂ ਉੱਭਰਦੇ ਹੋਏ 9 ਅਪਰੈਲ ਨੂੰ ਸਮਾਪਤ ਹਫ਼ਤੇ ’ਚ 4.34 ਅਰਬ ਡਾਲਰ ਵਧ ਕੇ 581.21 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਹਫ਼ਤੇ ’ਚ ਇਹ 2.42 ਅਰਬ ਡਾਲਰ ਡਿੱਗ ਕੇ ਚਾਰ ਮਹੀਨੇ ਤੋਂ ਜ਼...