ਕੁੱਲ ਜਹਾਨ

ਕੈਲੀਫੋਰਨੀਆਂ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 77 ਹੋਈ

California, Fire, Death 77

ਨਿਊਯਾਰਕ, ਏਜੰਸੀ।

ਅਮਰੀਕਾ ਦੇ ਪੱਛਮੀ ਕੈਲੀਫੋਰਨੀਆ ਦੇ ਜੰਗਲਾਂ ‘ਚ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 77 ਹੋ ਗਈ ਹੈ। ਬੁਟੇ ਕਾਊਂਟੀ ਦੇ ਸ਼ੈਰਿਫ ਕੋਰੀ ਹਾਨੀਆ ਨੇ ਅੱਜ ਇÂ ਜਾਣਕਾਰੀ ਦਿੱਤੀ। ਹਾਨੀਆ ਨੇ ਇੱਕ ਬਿਆਨ ‘ਚ ਕਿਹਾ ਬੁਟੇ ਕਰੀਕ ਕਿਆਨ ਤੋਂ ਬਾਹਰ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ ਤੇ ਇਸਨੂੰ ਮਿਲਾਕੇ ਮ੍ਰਿਤਕਾਂ ਦੀ ਗਿਣਤੀ 7 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 67 ਲੋਕਾਂ ਦੀ ਪਹਿਚਾਣ ਕਰ ਲਈ ਗਈ ਹੈ। ਇਸ ਤੋਂ ਇਲਾਵਾ 993 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top