ਕੁੱਲ ਜਹਾਨ

ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਹੁਣ ਵੀ ਬੇਕਾਬੂ

ਲਾਲ ਏਜਿਲਿਸ। ਦੱਖਣੀ ਕੈਲੀਫੋਰਨੀਆ ਦੇ ਪਰਬਤੀ ਦੱਰਿਆਂ ਦੇ ਜੰਗਲਾਂ ‘ਚ ਲੱਗੀ ਅੱਗ ‘ਤੇ ਤਿੰਨ ਦਿਨ ਬਾਅਦ ਅੱਜ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਇਸ ਨਾਲ ਲਗਭਗ 34,500 ਮਕਾਨਾਂ ਤੇ ਹੋਰ ਢਾਂਚਿਆਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਅੱਜ ਬੁਝਾਉਣ ਦਾ ਕੰਮ ਜੰਗੀਪੱਧਰ ‘ਤੇ ਜਾਰੀ ਹੈ।

ਪ੍ਰਸਿੱਧ ਖਬਰਾਂ

To Top