ਦੇਸ਼

ਜੰਮੂ ਕਸ਼ਮੀਰ ‘ਚ ਕਾਰ ਬੰਮ ਧਮਾਕਾ

Car, Bomb, Jammu, Kashmir

ਸ਼੍ਰੀਨਗਰ। ਜੰਮੂ ਅਤੇ ਕਸ਼ਮੀਰ ‘ਚ ਅੱਜ ਸ਼੍ਰੀਨਗਰ-ਜੰਮੂ ਹਾਈਵੇਅ ‘ਤੇ ਬਨਿਹਾਲ ਕੋਲ ਇੱਕ ਕਾਰ ‘ਚ ਸ਼ੱਕੀ ਹਾਲਾਤਾਂ ‘ਚ ਧਮਾਕਾ ਹੋਇਆ। ਧਮਾਕੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਇਹ ਧਮਾਕਾ ਸੈਂਟਰੋ ਕਾਰ ‘ਚ ਹੋਇਆ ਅਤੇ ਉਸ ਦੇ ਕੋਲੋਂ ਹੀ ਸੀ. ਆਰ. ਪੀ. ਐੱਫ ਦਾ ਕਾਫਲਾ ਲੰਘ ਰਿਹਾ ਸੀ। ਸ਼ੁਰੂਆਤੀ ਜਾਂਚ ‘ਚ ਪੁਲਸ ਦਾ ਕਹਿਣਾ ਹੈ ਕਿ ਸਿੰਲਡਰ ਬਲਾਸਟ ਹੋਇਆ ਹੈ। ਕਾਰ ਦੇ ਪਰਖੱਚੇ ਤੱਕ ਉੱਡ ਗਏ ਪਰ ਇਸ ਦੌਰਾਨ ਕਾਰ ਦਾ ਡਰਾਈਵਰ ਗਾਇਬ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top