ਮੁੰਬਈ। ਇਸਲਾਮਿਕ ਉਪਦੇਸ਼ਕ ਜਾਕਿਰ ਨਾਇਕ ਨਾਲ ਜੁੜੇ ਭਾਸ਼ਣਾਂ ਦੀ ਜਾਂਚ ਰਿਪੋਰਟ ਮੁੰਬਈ ਪੁਲਿਸ ਨੇ ਅੱਜ ਮਹਾਂਰਾਸ਼ਟਰ ਸਰਕਾਰ ਨੂੰ ਸੌਂਪ ਦਿੱਤੀ ਹੈ। ਰਿਪੋਰਟ...
ਰੀਓ ਓਲਪਿਕ ‘ਚ ਭਾਰਤੀ ਖਿਡਾਰੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ‘ਤੇ ਲੇਖਿਕਾ ਸ਼ੋਭਾ ਡੇ ਦੇ ਟਵੀਟ ਨਾਲ ਵਿਵਾਦ ਖੜਾ ਹੋ ਗਿਆ ਹੈ। ਉਨ੍ਹਾਂ ਦੇ...
ਮੁੰਬਈ। ਘਰੇਲੂ ਪੱਧਰ ‘ਤੇ ਹਾਲ ਦੇ ਮਹੀਨੇ ‘ਚ ਮਹਿੰਗਾਈ ‘ਚ ਆਈ ਤੇਜ਼ੀ ਤੇ ਕੌਮਾਂਤਰੀ ਅਰਥਵਿਵਸਥਾ ‘ਚ ਬੇਯਕੀਲੀਆਂ ਬਣੇ ਰਹਿਣ ਦੇ ਮੱਦੇਨਜ਼ਰ ਰਿਜ਼ਰਵ...
ਮੁੰਬਈ। ਰਿਜਰਵ ਬੈਂਕ ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਵਸਤੂ ਤੇ ਸੇਵਾ ਕਰ (ਜੀਐੱਸਟੀ) ਨਾਲ ਮਹਿੰਗਾਈ ਵਧਕੇ ਅਜਿਹਾ ਜ਼ਰੂਰੀ ਨਹੀਂ। ਸ੍ਰੀ...
ਨਵੀਂ ਦਿੱਲੀ। ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਾਲਿਖੋ ਪੁਲ ਦੀ ਉਨ੍ਹਾਂ ਦੀ ਰਿਹਾਇਸ਼ ‘ਤੇ ਲਾਸ਼ ਮਿਲੀਹੈ। ਕਾਲਿਖੋ ਦੀ ਲਾਸ਼ ਘਰ ‘ਚ...
ਲਖਨਊ। ਪੁਲਿਸ ਨੇ ਬੁਲੰਦ ਸ਼ਹਿਰ ਸਮੂਹਿਕ ਦੁਰਾਚਾਰ ਮਾਮਲੇ ‘ਚ ਲੋੜੀਂਦੇ ਮੁੱਖ ਮੁਲਜ਼ਮ ਸਲੀਮ ਬਾਵਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੀਸ...
ਮਾਂ ਦਾ ਰੁਤਬਾ ਸਰਵਉੱਚ ਹੁੰਦਾ ਹੈ ਉਸ ਮਾਂ ਦਾ ਦਰਜ਼ਾ ਸਰਵਸ੍ਰੇਸ਼ਟ ਹੋ ਜਾਂਦਾ ਹੈ, ਜਿਸ ਦੀ ਔਲਾਦ ਸਮਾਜ ਵਿੱਚ ਬੁਲੰਦੀਆਂ ਨੂੰ ਹਾਸਲ...
ਰੀਓ ਡੀ ਜੇਨੇਰੀਓ । ਓਲੰਪਿਕ ਖੇਡਾਂ ‘ਚ ਹੁਣ ਤੱਕ ਭਾਰਤ ਨੂੰ ਝਟਕੇ ਲੱਗੇ ਹਨ ਪਰ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ...
ਭਿੱਖੀਵਿੰਡ, 8 ਅਗਸਤ (ਭੁਪਿੰਦਰ ਸਿੰਘ) ਹਿੰਦ-ਪਾਕਿ ਦੇ ਖਾਲੜਾ ਬਾਰਡਰ ‘ਤੇ ਰਾਤ ਸਮੇਂ ਸ਼ੱਕੀ ਹਾਲਤ ਵਿਚ ਘੁੰਮ ਰਹੇ ਇੱਕ ਵਿਅਕਤੀ ਨੂੰ ਬੀ.ਐਸ.ਐਫ ਦੇ...
ਨਵੀਂ ਦਿੱਲੀ। ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ‘ਚ ਪਦਰੌਨਾ ਤੋਂ ਵਿਧਾਇਕ ਸਵਾਮੀ ਪ੍ਰਸਾਦ ਮੌਰਿਆ ਭਾਜਪਾ ‘ਚ ਸ਼ਾਮਲ...
ਨਵੀਂ ਦਿੱਲੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ ‘ਚ ਜੀਐੱਸਟੀ ਸੰਵਿਧਾਨ ਸੋਧ ਬਿੱਲ ਚਰਚਾ ਲਈ ਪੇਸ਼ ਕੀਤਾ। ਜੇਤਲੀ ਨੇ ਇਸ...
ਨਵੀਂ ਦਿੱਲੀ। ਅਸਮ ਦੇ ਕੋਕਰਾਝਾਰ ‘ਚ ਪੰਜ ਅਗਸਤ ਨੂੰ ਹੋਏ ਅੱਤਵਾਦੀ ਹਮਲੇ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਦਰਮਿਆਨ ਕਾਂਗਰਸ ਮੈਂਬਰਾਂ...
ਨਵੀਂ ਦਿੱਲੀ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅੱਜ ਰਾਜ ਸਭਾ ‘ਚ ਜੰਮੂ-ਕਸ਼ਮੀਰ ‘ਚ ਪਿਛਲੇ ਇੱਕ ਮਹੀਨੇ ਤੋਂ ਜਾਰੀ ਕਰਫਿਊ ‘ਤੇ ਗੰਭੀਰ ਚਿੰਤਾ...
ਸ੍ਰੀਨਗਰ। ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਤੋਂ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜੱਫ਼ਰਾਬਾਦ ਦਰਮਿਆਨ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਸੇਵਾ ਅੱਜ ਇੱਥੋਂ ਰਵਾਨਾ ਹੋਈ। ਅਧਿਕਾਰਕ...
ਨਵੀਂ ਦਿੱਲੀ। ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਗਊਰੱਖਿਅਕਾਂ ‘ਤੇ ਦਿੱਤੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ। ਉਨ੍ਹਾਂ...
ਨਵੀਂ ਦਿੱਲੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ‘ਤੇ ਭਰੋਸਾ ਦਿੰਦਿਆਂ ਕਿਹਾ ਕਿ ਵੰਡ...
ਸ੍ਰੀਨਗਰ। ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ‘ਚ ਮਾਚਿਲ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਅੱਤਵਾਦੀਆ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲੇ ‘ਚ ਬੀਐੱਸਐੱਫ ਦੇ...
ਰੀਓ ਡੀ ਜੇਨੇਰੀਓ। 52 ਵਰ੍ਹਿਆਂ ਬਾਅਦ ਓਲੰਪਿਕ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ ‘ਚ ਪਹਿਲੀ ਭਾਰਤੀ ਮਹਿਲਾ ਐਥਲੀਟ ਵਜੋਂ ਕਵਾਲੀਫਾਈ ਕਰਕੇ ਪਹਿਲਾਂ ਹੀ ਇਤਿਹਾਸ...
ਚੰਡੀਗੜ੍ਹ। ਮੋਹਾਲੀ ਹਵਾਈ ਅੱਡੇ ‘ਤੇ ਫੌਜ ਦੀ ਵਰਤੀ ‘ਚ ਚਾਰ ਸ਼ੱਕੀ ਵਿਅਕਤੀਆਂ ਨੂੰ ਵੇਖਣ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ‘ਚ ਹਾਈ...
ਹੈਦਰਾਬਾਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ੇਦਲਿਤਾਂ ‘ਤੇ ਹਮਲੇ ਤੇ ਇਸ ਨੂੰ ਲੈ ਕੇ ਰਾਜਨੀਤੀ ਬੰਦ ਕਰਨ ਦੀ ਅਪੀਲ ਕਰਦਿਆਂ ਅੱਜ ਕਿਹਾ...
ਗਾਂਧੀਨਗਰ। ਵਿਜੈ ਰੂਪਾਣੀ ਗੁਜਰਾਤ ਦੇ16ਵੇਂ ਮੁੱਖ ਮੰਤਰੀ ਬਣ ਗÂੈ ਹਨ। ਅੱਜ ਉਨ੍ਹਾਂ ਨੂੰਨੂੰ ਗਾਂਧੀਨਗਰ ‘ਚ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ...
ਨਵੀਂ ਦਿੱਲੀ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਅੱਜ ਕਿਹਾ ਕਿ ਵਸਤੂ ਤੇ ਸੇਵਾ ਟੈਕਸ ਨੂੰ ਸੁਚੱਜੇ...
ਪਣਜੀ। ਰੱਖਿਆ ਮੰਤਰੀ ਮਨੋਹਰ ਪਾਰਿਕਰ ਨ ੇਗੋਆ ‘ਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਵਰਕਰਾਂ ਨੂੰ ਪੇਡ ਨਿਊਜ਼...
ਇਲਾਹਾਬਾਦ। ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੇ ਇੱਕ ਨਿੱਜੀ ਸਕੂਲ ‘ਚ 15 ਅਗਸਤ (ਆਜ਼ਾਦੀ ਦਿਹਾੜੇ) ‘ਤੇ ਰਾਸ਼ਟਰਗਾਨ ਗਾਉਣ ਸਬੰਧੀ ਪ੍ਰੋਗਰਾਮ ਦੀ ਆਗਿਆ ਨਾ...
ਮਊ। ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ‘ਤੇ ਇਤਰਾਜਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਭਾਜਪਾ ‘ਚੋਂ ਕੱਢੇ ਗਏ ਦਇਆਸ਼ੰਕਰ ਸਿੰਘ...