ਮਨੋਰੰਜਨ

ਅਫ਼ਵਾਹਾਂ ਨਾਲ ਸੈਲੇਬ੍ਰਿਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ: ਸ਼ਰਾਫ਼

Celebrity, Rumors, Matter, Sharaf

ਟਾਈਗਰ ਸਰਾਫ਼ ਨੇ ਅਫ਼ਵਾਹਾਂ ਬਾਰੇ ਦਿੱਤਾ ਵੱਡਾ ਬਿਆਨ

ਮੁੰਬਈ (ਏਜੰਸੀ)।

ਬਾਲੀਵੁਡ ਅਭਿਨੇਤਾ ਟਾਈਗਰ ਸਰਾਫ਼ ਦਾ ਕਹਿਣਾ ਹੈ ਕਿ ਅਫ਼ਵਾਹਾਂ ਅਤੇ ਝੂਠੀਆਂ ਗੱਲਾਂ ਨਾਲ ਸੈਲੇਬ੍ਰਿਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਇਹ ਸਭ ਲਾਈਮਲਾਈਟ ਦਾ ਹਿੱਸਾ ਹੈ। ਹਾਲ ਹੀ ‘ਚ ਰਿਤਿਕ ਤੇ ਦਿਸ਼ਾ ਪਾਟਨੀ ਵਿਚਕਾਰ ਅਨਬਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਦਿਸ਼ਾ ਦੇ ਨਾਲ ਰਿਤਿਕ ਨੇ ਬੁਰਾ ਵਿਵਹਾਰ ਕੀਤਾ ਅਤੇ ਇਸ ਕਾਰਨ ਦਿਸ਼ਾ ਦੇ ਹੱਥੋਂ ਇੱਕ ਫ਼ਿਲਮ ਵੀ ਨਿੱਕਲ ਗਈ। ਇਸ ‘ਤੇ ਦੋਵਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਈਆਂ ਸਨ। ਹੁਣ ਇਸ ਬਾਰੇ ਟਾਈਗਰ ਸਰਾਫ਼ ਨੇ ਵੀ ਬਿਆਨ ਦਿੱਤਾ ਹੈ। (Celebrity)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top