Uncategorized

ਸਰਕਾਰ ਨੇ ਕੀਤੇ ਐੱਫਡੀਆਈ ਨੀਤੀ ‘ਚ ਵੱਡੇ ਬਦਲਾਅ

ਨਵੀਂ ਦਿੱਲੀ। ਸਰਕਾਰ ਨੇ ਦੇਸ਼ ‘ਚ ਰੁਜ਼ਗਾਰ ਵਧਾਉਣ ਅਤੇ ਵਧੇਰੇ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਆਕਰਸ਼ਿਤ ਕਰਨ ਲਈ ਐੱਫਡੀਆÂਂ ਨੀਤੀ ‘ਚ ਢਿੱਲ ਦਿੰਦਿਆਂ ਅੱਜ ਖ਼ੁਰਾਕ ਉਤਪਾਦ, ਪ੍ਰਸਾਰਣ ਤੇ ਹਵਾਈ ਸੇਵਾ ‘ਚ ਸੋ ਫੀਸਦੀ ਐੱਫਡੀਆਈ ਦੀ ਆਗਿਆ ਦੇ ਦਿੱਤੀ ਹੈ।
ਇਸਤੋਂ ਇਲਾਵਾ ਫਾਰਮ, ਸੁਰੱਖਿਆ ਏਜੰਸੀ, ਰੱਖਿਆ ਤੇ ਸਿੰਗਲ ਬ੍ਰਾਂਡ ਖੁਦਰਾ ਕਾਰੋਬਾਰ ‘ਚ ਐੱਫਡੀਆਈ ਦੇ ਨਿਯਮਾਂ ‘ਚ ਵੀ ਵੱਡੇ ਬਦਲਾਅ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਇੱਕੇ ਹੋਈ ਇੱਕ ਉੱਚ ਪੱਧਰੀ ਬੈਠਕ ‘ਚ ਇਸ ਸਬੰਧੀ ਫ਼ੈਸਲਾ ਲਿਆ ਗਿਆ।

 

ਪ੍ਰਸਿੱਧ ਖਬਰਾਂ

To Top