ਕੁੱਲ ਜਹਾਨ

ਫੌਜ ਮੁਖੀ ਮਾਮਲੇ ‘ਚ ਹਿਲੇਰੀ ਵੱਲੋਂ ਟਰੰਪ ਦੀ ਆਲੋਚਨਾ

ਵਾਸ਼ਿੰਗਟਨ। ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਪੁਰਸਕਾਰ ਪ੍ਰਾਪਤ ਸੇਵਾ ਮੁਕਤ ਫੌਜ ਮੁਖੀ ਜਾੱਨ ਏਲਨ ਨੂੰ ਇਸਲਾਮਿਕ ਸਟੇਟ ਖਿਲਾਫ਼ ਲੜਾਈ ‘ਚ ਅਸਫ਼ਲ ਜਨਰਲ ਕਹਿਣ ‘ਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਆਪਣੇ ਮੁਕਾਬਲੇਬਾਜ਼ ਡੋਨਾਲਡ ਟਰੰਪ ਦੀ ਸਖ਼ਤ ਆਲੋਚਨਾ ਕੀਤੀ ਹੈ।
ਹਿਲੇਰੀ ਨੇ ਪੈਨਿਸਵੇਨੀਆ ‘ਚ ਚੋਣਾਵੀਂ ਰੈਲੀ ਦੌਰਾਨ ਕਿਹਾ ਕਿ ਜਨਰਲ (ਸੇਵਾ ਮੁਕਤ ) ਜਾੱਨ ਏਲਨ ਡਿਸਟਿੰਗਵਿਸ਼ ਮਰੀਨ ਇੱਕ ਹੀਰੋ ਅਤੇ ਦੇਸ਼ ਭਗਤ ਹਨ।
ਟਰੰਪ ਨੇ ਉਨ੍ਹਾਂ ਨੂੰ ਨਾਕਾਮ ਜਨਰਲ ਕਿਹਾ ਕਿਉਂਕਿ ਏਲਨ ਨੂੰ ਨਹੀਂ ਲਗਦਾ ਕਿ ਟਰੰਪ ਨੂੰ ਕਮਾਂਰਡ ਇਨ ਚੀਫ਼ ਬਣਨਾ ਚਾਹੀਦਾ ਹੈ।

ਪ੍ਰਸਿੱਧ ਖਬਰਾਂ

To Top