ਦੇਸ਼

ਯੋਗ ਦਿਵਸ ਦਾ ਵਿਰੋਧ ਕਰਦੇ ਕਾਂਗਰਸੀ ਹਿਰਾਸਤ ‘ਚ

ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਵਰਕਰਾਂ ਨੇ ਇੱਥੇ ਕੈਪੀਟਲ ਕੰਪਲੈਕਸ ‘ਚ ਕਰਵਾਏ ਗਏ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿਰੋਧ ‘ਚ ਵਿਰੋਧ ਮਾਰਚ ਕੱਢਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਤਿਹਾਤਨ ਤੌਰ ‘ਤੇ ਹਿਰਾਸਤ ‘ਚ ਲੈ ਲਿਆ ਗਿਆ। ਇਸ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜ਼ੂਦ ਸਨ। ਪੁਲਿਸ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਪਾਰਟੀ ਵਰਕਰ ਕਾਲੇ ਝੰਡੇ ਲੈ ਕੇ ਕਾਰਚ ਕੱਢਣ ਨਿਕਲ ਰਹੇ ਸਨ ਪਰ ਉਨ੍ਹਾਂ ਨੇ ਸੈਕਟਰ 34 ਤੇ ਸੈਕਟਰ 15 ਦੇ ਕੋਲ ਇਤਿਹਾਤਨ ਵਜੋਂ ਹਿਰਾਸਤ ‘ਚ ਲੈ ਲਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top