Breaking News

ਕਸ਼ਮੀਰ ‘ਚ ਕਰਫਿਊ ਤੇ ਪਾਬੰਦੀਆਂ ਨਾਲ ਜਨਜੀਵਨ 47ਵੇਂ ਦਿਨ ਵੀ ਪ੍ਰਭਾਵਿਤ

ਸ੍ਰੀਨਗਰ। ਕਸ਼ਮੀਰ ਘਾਟੀ ‘ਚ ਕਰਫਿਊ ਤੇ ਪਾਬੰਦੀਆਂ ਦੇ ਕਾਰਨ ਅੱਜ ਲਗਾਤਾਰ 47ਵੇਂ ਦਿਨ ਜਨਜੀਵਨ ਪ੍ਰਭਾਵਿਤ ਰਿਹਾ।
ਵੱਖਵਾਦੀਆਂ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਹਿਜਬੁਲ ਮੁਜਾਹਿਦੀਨ ਦੇ ਉੱਚ ਕਮਾਂਡਰ ਬੁਰਹਾਨ ਵਾਣੀ ਅਤੇ ਦੋ ਹੋਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ 9 ਜੁਲਾਈ ਤੋਂ ਜਾਰੀ ਹਿੰਸਾ ‘ਚ ਸੁਰੱਖਿਆ ਬਲਾਂ ਦੀ ਕਾਰਵਾਈ ‘ਚ 67 ਵਿਅਕਤੀਆਂ ਦੇ ਮਾਰੇ ਜਾਣ ਦੇ ਵਿਰੋਧ ‘ਚ ਪ੍ਰਦਸ਼ਨ ਦਾ ਸੱਦਾ ਦਿੱਤਾ ਗਿਆ ਸੀ।

ਪ੍ਰਸਿੱਧ ਖਬਰਾਂ

To Top