ਸੱਪ ਦੇ ਡੰਗਣ ਨਾਲ ਵਿਦਿਆਰਥਣ ਦੀ ਮੌਤ

sank

ਸੱਪ ਦੇ ਡੰਗਣ ਨਾਲ ਵਿਦਿਆਰਥਣ ਦੀ ਮੌਤ

(ਜੀਵਨ ਗੋਇਲ) ਧਰਮਗੜ੍ਹ/ਚੀਮਾਂ ਮੰਡੀ। ਇੱਥੋਂ ਨੇੜਲੇ ਪਿੰਡ ਤੀਰੋਂ ਖੁਰਦ ਵਿਖੇ ਇੱਕ 12 ਵੀਂ ਕਲਾਸ ਦੀ ਵਿਦਿਆਰਥਣ ਦੀ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੰਬਰਦਾਰ 15 ਮੈਂਬਰ ਰਾਮ ਸਿੰਘ ਹੀਰੋਂ ਖੁਰਦ ਜਿਸ ਨੇ ਆਪਣੀ ਦੋਹਤੀ ਨੂੰ ਬਚਪਨ ਤੋਂ ਗੋਦ ਲੈ ਕੇ ਪਾਲਿਆ-ਪੋਸਿਆ ਸੀ ਤੇ ਪਿੰਡ ਹੀਰੋਂ ਵਿਖੇ 12ਵੀਂ ਕਲਾਸ ’ਚ ਪੜ੍ਹਦੀ ਸੀ ਰਾਤ ਸਮੇਂ ਸੁੱਤੀ ਪਈ ਨੂੰ ਜ਼ਹਿਰੀਲੇ ਨਾਗ ਨੇ ਡੰਗ ਲਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਇਸ ਦਰਦਨਾਕ ਤੇ ਦੁੱਖ ਭਰੀ ਘਟਨਾ ’ਤੇ ਸਰਪੰਚ ਜਗਰਾਜ ਸਿੰਘ, ਨੰਬਰਦਾਰ ਮਤਵਾਲ ਸਿੰਘ, ਸ਼ਾਦੀ ਇੰਸਾਂ, ਭੋਲਾ ਇੰਸਾਂ, ਅਮਨ ਇੰਸਾਂ, ਪੰਚ ਟਹਿਲ ਸਿੰਘ, ਮੱਖਣ ਸਿੰਘ, ਤਾਰਾ ਸਿੰਘ ਸਮੇਤ 25 ਮੈਂਬਰ, 15 ਮੈਂਬਰ, ਪਿੰਡਾਂ ਦੇ ਭੰਗੀਦਾਸਾਂ ਨੇ ’ਚ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here