ਦਿੱਲੀ ਦੰਗਾ ਮਾਮਲਾ : ਨਤਾਸ਼ਾ, ਦੇਵਾਂਗਨਾ, ਆਸਿਫ਼ ਨੂੰ ਰਿਹਾਅ ਕਰਨ ਦਾ ਆਦੇਸ਼

ਨਤਾਸ਼ਾ, ਦੇਵਾਂਗਨਾ, ਆਸਿਫ਼ ਨੂੰ ਰਿਹਾਅ ਕਰਨ ਦਾ ਆਦੇਸ਼

ਨਵੀਂ ਦਿੱਲੀ । ਦਿੱਲੀ ਦੀ ਇੱਕ ਅਦਾਲਤ ਨੇ ਉਤਰੀ ਦਿੱਲੀ ਦੰਗਿਆਂ ’ਚ ਸ਼ਾਮਲ ਵਿਦਿਆਰਥੀ ਵਰਕਰਾਂ ਦੇਵਾਂਗਨਾ, ਕਲਿਤਾ, ਨਤਾਸ਼ਾ ਨਰਵਾਲ ਤੇ ਆਸਿਫ਼ ਇਕਬਾਲ ਨੂੰ ਅੱਜ ਜੇਲ੍ਹ ’ਚੋਂ ਰਿਹਾਅ ਕਰਨ ਦਾ ਆਦੇਸ਼ ਦਿੱਤਾ ਜਸਟਿਸ ਸਿਧਾਰਥ ਮਰਦੁਲ ਤੇ ਜਸਟਿਸ ਅਨੂਪ ਜੈਰਾਮ ਦੀ ਬੈਚ ਨੇ ਸੁਣਵਾਈ ਨੂੰ ਮੁਲਤਵੀ ਕਰਦਿਆਂ ਕਿਹਾ ਕਿ ਇਹ ਪੁਲਿਸ ਦੀ ਪਟੀਸ਼ਨ ’ਤੇ ਹੇਠਲੀ ਅਦਾਲਤ ਦੇ ਆਦੇਸ਼ ਦੀ ਉਡੀਕ ਕਰੇਗੀ ਜਿਸ ’ਚ ਤਸਦੀਕ ਲਈ ਹੋਰ ਸਮਾਂ ਮੰਗਿਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।