ਰਾਜਸਥਾਨ ਕਾਂਗਰਸ ਕਮੇਟੀਆਂ ਭੰਗ

0
Concerned, Farmer, Suicides, Congress

ਰਾਜਸਥਾਨ ਕਾਂਗਰਸ ਕਮੇਟੀਆਂ ਭੰਗ

ਜੈਪੁਰ। ਰਾਜਸਥਾਨ ‘ਚ ਆਲ ਇੰਡੀਆ ਕਾਂਗਰਸ ਕਮੇਟੀ ਨੇ ਰਾਜ ਦੀਆਂ ਸਾਰੀਆਂ ਜ਼ਿਲ੍ਹਾ ਤੇ ਬਲਾਕ ਕਾਂਗਰਸ ਕਮੇਟੀਆਂ ਭੰਗ ਕਰ ਦਿੱਤੀਆਂ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਰਾਜਸਥਾਨ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਅੱਜ ਦੱਸਿਆ ਕਿ ਇਸ ਤੋਂ ਹਿਲਾਂ ਕਾਰਜਕਾਰੀ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਰੇ ਵਿਭਾਗ ਤੇ ਸੈੱਲ ਵੀ ਭੰਗ ਕਰ ਦਿੱਤੇ ਗਏ ਸਨ।

MLAs angry with ministers at Congress legislative party meeting

ਪਾਂਡੇ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਕਤ ਰਾਜ, ਜ਼ਿਲ੍ਹਾ, ਬਲਾਕ ਅਤੇ ਵਿਭਾਗਾਂ ਅਤੇ ਸੈੱਲਾਂ ਦੀ ਕਾਰਜਕਾਰਨੀ ਦਾ ਪੁਨਰ ਗਠਨ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ