ਕੁੱਲ ਜਹਾਨ

ਟਰੰਪ ਨੂੰ ਗੋਲ਼ੀ ਮਾਰਨਾ ਚਾਹੁੰਦਾ ਸੀ ਵਿਅਕਤੀ : ਅਦਾਲਤ

ਵਾਸ਼ਿੰਗਟਨ। ਅਮਰੀਕਾ ਦੀ ਇੱਕ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਰੈਲੀ ‘ਚ ਇੱਕ ਵਿਅਕਤੀ ਇੱਕ ਪੁਲਿਸ ਅਧਿਕਾਰੀ ਤੋਂ ਬੰਦੂਕ ਖੋਹਣ ਦਾ ਯਤਨ ਉਨ੍ਹਾਂ ਨੂੰ ਗੋਲ਼ੀ ਮਾਰਨ ਦੇ ਇਰਾਕੇ ਨਾਲ ਕਰ ਰਿਹਾ ਸੀ।
ਨਵਾਦਾ ਦੀ ਅਮਰੀਕੀ ਡਿਸਿਟ੍ਰਕਟ ਅਦਾਲਤ ‘ਚ ਦਰਜ਼ ਸ਼ਿਕਾਇਤ ਮੁਤਾਬਕ ਮਾਈਕਲ ਸੈਂਡਫੋਰਡ ਨਾਮੀ ਵਿਅਕਤੀ 18 ਜਨੂੰਨ ਨੂੰ ਲਾਸ ਵੇਗਾਸ ਦੇ ਮਿਸਟ੍ਰੇ ਥਿਏਟਰ ‘ਚ ਡੋਨਾਲਡ ਟਰੰਪ ਦੀ ਰੈਲੀ ਦੌਰਾਨ ਇੱਕ ਪੁਲਿਸ ਅਧਿਕਾਰੀ ਤੋਂ ਬੰਦੂਕ ਖੋਹਣ ਦਾ ਯਤਨ ਕਰ ਰਿਹਾ ਸੀ।
ਦਰਜ ਸ਼ਿਕਾਇਤ ਮੁਤਾਬਕ, ਸੈਂਡਫੋਰਡ ਨੇ ਖੁਲਾਸਾ ਕੀਤੀ ਕਿ ਉਹ ਟਰੰਪ ਨੂੰ ਮਾਰਲ ਦੇ ਇਰਾਦੇ ਨਾਲ ਲਾਸ ਵੇਗਾਸ ਆਇਆ ਸੀ।

 

ਪ੍ਰਸਿੱਧ ਖਬਰਾਂ

To Top