ਅਰੁਣਾਚਲ ਪ੍ਰਦੇਸ਼ ‘ਚ ਭੂਚਾਲ ਦਾ ਝਟਕਾ

ਏਜੰਸੀ, ਈਟਾਨਗਰ,
ਅਰੁਣਾਚਲ ਪ੍ਰਦੇਸ਼ ‘ਚ ਅੱਜ ਘੱਟ ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਰਿਐਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 4.3 ਮਾਪੀ ਗਈ ਕੌਮੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਸੂਬੇ ਦੇ ਕਰੂੰਗ ਕੁਮੇਯ ਜ਼ਿਲ੍ਹੇ ‘ਚ ਸੀ ਭੂਚਾਲ ਦਾ ਝਟਕਾ ਬੀਤੀ ਦੇਰ ਰਾਤ 1:20 ਮਿੰਟ ‘ਤੇ ਮਹਿਸੂਸ ਕੀਤਾ ਗਿਆ