ਕੁੱਲ ਜਹਾਨ

ਇਕਵਾਡੋਰ ‘ਚ ਭੂਚਾਲ ਦੇ ਝਟਕੇ

Earthquake, Shocks, Ekvador

ਕਿਵਟੋ, ਏਜੰਸੀ।

ਅਮਰੀਕੀ ਦੇਸ਼ ਇਕਵਾਡੋਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਸਰਵੇ ਦੌਰਾਨ ਵੀਰਵਾਰ ਦੀ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.3 ਮਾਪੀ ਗਈ। ਭੂਚਾਲ ਦਾ ਕੇਂਦਰ ਅਮਬਾਟੋ ਸ਼ਹਿਰ ਦੇ ਦੱਖਣੀ ‘ਚ 94 ਕਿੱਲੋਮੀਟਰ ਦੂਰ ਅਤੇ ਜਮੀਨ ਤੋਂ 112 ਕਿਲੋਮੀਟਰ ਹੇਠਾਂ ਰਿਹਾ। ਭੂਚਾਨ ‘ਚ ਹੁਣ ਤੱਕ ਕਿਸੇ ਪ੍ਰਕਾਰ ਦੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top