ਇੰਡੋਨੇਸੀਆ ’ਚ ਭੂਚਾਲ ਦੇ ਝਟਕੇ

0
201
Earthquake Delhi

ਜਕਾਰਤਾ, ਏਜੰਸੀ। ਭੂਚਾਲ ਦੇ ਝਟਕੇ ਅੱਜ ਇੰਡੋਨੇਸੀਆ ਦੇ ਪੱਛਮੀ ਸੁਮਾਤਰਾ ਸੂਬੇ ਵਿੱਚ ਮਹਿਸੂਸ ਕੀਤੇ ਗਏ। ਇੰਡੋਨੇਸੀਆ ਦੇ ਮੌਸਮ ਵਿਭਾਗ ਅਨੁਸਾਰ ਭੂਚਾਲ ਦੀ ਤੀਬਰਤਾ ਸਥਾਨਕ ਸਮੇਂ ਅਨੁਸਾਰ ਰਾਤ 08:24 ਵਜੇ ਰਿਐਕਟਰ ਪੈਮਾਨੇ ’ਤੇ 5.8 ਮਾਪੀ ਗਈ। ਭੂਚਾਲ ਦਾ ਕੇਂਦਰ ਮੈਂਟਾਵੈ ਆਈਲੈਂਡ ਜਿਲ੍ਹੇ ’ਚ ਤੁਆਪੇਜੇਟ ਤੋਂ ਤਿੰਨ ਕਿਲੋਮੀਟਰ ਅਤੇ ਜ਼ਮੀਨੀ ਪੱਧਰ ਤੋਂ 29 ਕਿਲੋਮੀਟਰ ਸੀ। ਮੌਸਮ ਵਿਭਾਗ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।